Ever Green

Taranjeet Singh, Manpreet Singh

Desi Crew, Desi Crew
Desi Crew, Desi Crew

ਛੰਨ ਛੰਨ ਲ ਸਤਰੰਗੀ ਵੈਂਗ ਨੇ
Nail polish ਆ ਦੇ ਟਿੱਕੇ ਟਿੱਕੇ ਰੰਗ ਨੇ
ਛੰਨ ਛੰਨ ਲ ਸਤਰੰਗੀ ਵੈਂਗ ਨੇ
Nail polish ਆ ਦੇ ਟਿੱਕੇ ਟਿੱਕੇ ਰੰਗ ਨੇ
Frangrance ਛੱਡਣੀ Duty ਜੱਟ ਦੀ
ਤੇ ਤੇਰਾ ਤੌਰ ਕਾਢਨਾ Routine ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲਿਏ
ਸੁੰਞੇ ਸੁੰਞੇ ਗੁੱਟ ਦਾ ਬੰਦੇ ਮੈਚ ਨੀ
ਕੰਗਣੇ ਕਰਾ ਦੂਗਾ ਸ਼ੇਕੀਂ ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲਿਏ

ਦੁਨਿਯਾ ਤੇ 3600 Brand ਬਲਿਏ
ਪਾਰ ਤੇਰੇ ਮੇਰੀ ਜੋਡ਼ੀ ਆ Grand ਮਿਥੀਏ
ਆਂਖਾ ਤੇਰੀ ਛੋਰਨੀ ਚ ਲੈਪ ਸੂਰਮਾ
ਧੂਆਂ ਮੋਰਨੀ ਚ Garland ਮਿਥੀਏ
ਕਪਤਾਨ ਕਪਤਾਨ ਦਿਲ ਗਈ ਆ ਦਿਲ ਨੂ
ਤੂ ਕਚਹੇ ਕਚਹ ਦੀ Queen ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲੀਏ
ਸੁੰਞੇ ਸੁੰਞੇ ਗੁੱਟ ਦਾ ਬੰਦੇ ਮੈਚ ਨੀ
ਕੰਗਣੇ ਕਰਾ ਦੂਗਾ ਸ਼ੇਕੀਂ ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲਿਏ

ਮੂਡ ਤੋਂ ਹੀ ਫਿਰੇ ਛੱਲਾ ਜਿਨ੍ਹਾਂ ਲੱਕ ਬੱਲੀਏ
ਤੇਰਾ ਔਖਾ ਭਾਰਾ ਏ ਤਾ ਦੱਸ ਗੋਰੀਏ
ਨਾ ਤੱਕਦੇ ਕਿਸੇ ਦੀ ਤੱਕਣ ਵੀ ਦਿੰਦੇ ਨੀ
ਆਪਣੇ ਬਠਿੰਡੇ ਆਲੇ ਜੱਟ ਗੋਰੀਏ
ਭਰਮਾ ਹੈਂ ਗਬਰੂ ਜੋ ਮਹੀਨਾ ਜੂਨ ਦਾ
ਤੂੰ ਨਰਮ ਜੀ ਜਿਵੇ ਆ ਸਲੀਨ ਬਾ\ਲੀਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲੀਏ
ਸੁੰਞੇ ਸੁੰਞੇ ਗੁੱਟ ਦਾ ਬੰਦੇ ਮੈਚ ਨੀ
ਕੰਗਣੇ ਕਰਾ ਦੂਗਾ ਸ਼ੇਕੀਂ ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲੀਏ

ਕੰਨਾ ਵਿਚ ਤੇਰੇ ਝੂਲਦੇ ਜੋ ਝੁਮਕੇ
ਜੱਟ ਨੂ ਪਸੰਦ ਬਾਡੇ ਕੋਹਇ ਡਾਟ ਨੀ
ਜੁੱਤੀ ਤੇ Design ਵੀ ਕਰਾਈ ਚੱਕਮੀ
ਦੁਪੱਟੇ ਤੇ Beautiful Workout ਨੀ
Record ਸਾਡੇ Dc ਆ Cross ਕਰਗੇ
ਅਗੇ ਤੁਵੀ ਟੱਪਗੀ ਆਏ 3 ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲੀਏ
ਸੁੰਞੇ ਸੁੰਞੇ ਗੁੱਟ ਦਾ ਬੰਦੇ ਮੈਚ ਨੀ
ਕੰਗਣੇ ਕਰਾ ਦੂਗਾ ਸ਼ੇਕੀਂ ਬਲਿਏ
Dark ਤੋਹ White ਕੋਹਇ ਰੰਗੀਨ ਬਲਿਏ
ਸੂਟ ਤੇਰੇ Evergreen ਬਲੀਏ

Trivia about the song Ever Green by Jigar

Who composed the song “Ever Green” by Jigar?
The song “Ever Green” by Jigar was composed by Taranjeet Singh, Manpreet Singh.

Most popular songs of Jigar

Other artists of Asiatic music