Aashiq Purana [8D]

Ravinder Singh, Adaab Kharoud

ਅਸ਼ੀਕ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਅਯਾ ਸੀ ਕਦੇ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਇਹ
ਤੂ ਵੀ ਮੈਨੂ ਪ੍ਯਾਰ ਨਾਲ ਬੁਲਾਯਾ ਸੀ ਕਦੇ

ਅਸ਼ੀਕ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਅਯਾ ਸੀ ਕਦੇ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਐਹ
ਤੂ ਵੀ ਮੈਨੂ ਪ੍ਯਾਰ ਨਾਲ ਬੁਲਾਯਾ ਸੀ ਕਦੇ

ਸਪਲੀ ਆਂ ਵੱਦ ਗਈਆਂ ਤੇਰੇ ਕਰਕੇ
ਹਾਲ ਤੋਂ ਬੇਹਾਲ ਹੋਯਾ ਤੇਰੇ ਕਰਕੇ
ਤੇਰੇ ਕਰਕੇ ਹੀ ਸੱਜਦੀ ਆਂ ਮਿਹਫੀਲਾਂ
ਰਾਂਝਾ ਮਹੀਵਾਲ ਹੋਯਾ ਤੇਰੇ ਕਰਕੇ
ਹੋ ਲੜੀਯਾ ਨੂ ਜਦੋਂ ਖਾਸੀ ਦੇਰ ਹੋ ਗਈ
Library ਵਿਚ ਸੀ mike ਲਗੇਯਾ
ਪੁੱਲਣ ਵਾਲਾ ਨੀ ਕਿਸਾ ਯਾਦ ਹੀ ਇਹ ਤੈਨੂ
ਤੇਰੇ ਨਾਹ ਤੇ ਗਾਣਾ ਮੈਂ ਸੁੱਣਾਯਾ ਸੀ ਕਦੇ

ਅਸ਼ੀਕ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਅਯਾ ਸੀ ਕਦੇ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਇਹ
ਤੂ ਵੀ ਮੈਨੂ ਪ੍ਯਾਰ ਨਾਲ ਬੁਲਾਯਾ ਸੀ ਕਦੇ

ਇਕ ਵਾਰੀ ਤੈਨੂ ਨੀਂਦ ਨਈ ਸੀ ਆ ਰਹੀ
ਮੈਂ ਹਰੀ ਬੱਤੀ ਦੇਖ ਕੇ message ਪੇਜਤਾ
ਇਕ ਵਾਰੀ ਤੈਨੂ ਨੀਂਦ ਨਈ ਸੀ ਆ ਰਹੀ
ਮੈਂ online ਦੇਖ ਕੇ message ਪੇਜਤਾ
ਤੇਰੇ ਪਿਛੇ ਰਹੇ ਖੌਰੇ ਕਿੰਨੇ ਜਾਗਦੇ
ਯਾਦ ਰਖੀ ਤੈਨੂ ਮੈਂ ਜਗਯਾ ਸੀ ਕਦੇ
ਕਾਗਸਆਂ ਤੇ ਰਿਹਾ ਤੈਨੂ ਨਿਤ ਛੱਪਦਾ
ਲਿੱਖਤਾਂ ਚ ਤੈਨੂ ਮੈਂ ਵਸਾਯਾ ਸੀ ਕਦੇ
ਅਸ਼ੀਕ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਅਯਾ ਸੀ ਕਦੇ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਇਹ
ਤੂ ਵੀ ਮੈਨੂ ਪ੍ਯਾਰ ਨਾਲ ਬੁਲਾਯਾ ਸੀ ਕਦੇ
ਮੈਨੂੰ ਪਤਾ ਓਹੀ ਆ ਨੀ ਮੈ
ਅਸ਼ੀਕ ਪੁਰਾਣਾ ਤੇਰਾ, ਅਸ਼ੀਕ ਪੁਰਾਣਾ ਤੇਰਾ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਇਹ
ਤੂ ਵੀ ਮੈਨੂ ਪ੍ਯਾਰ ਕਦੇ
College ਦਾ ਵੇਲਾ ਜਦੋਂ ਪੂਰਾ ਹੋ ਗਯਾ
ਹੋਲੀ ਵਾਲੇ ਦਿਨ ਤੇਰਾ phone ਅਯਾ ਸੀ
College ਦਾ ਵੇਲਾ ਜਦੋਂ ਪੂਰਾ ਹੋ ਗਯਾ
ਹੋਲੀ ਵਾਲੇ ਦਿਨ ਤੇਰਾ phone ਅਯਾ ਸੀ
ਅਗਲੀ ਸਵੇਰ ਤੇਰੇ ਸ਼ਿਹਰ ਆ ਗਯਾ
ਤੂ ਵੀ ਤਾਂ ਬਹਾਨਾ ਘਰੇ ਲਾਯਾ ਸੀ ਕਦੇ
ਇਕ ਮਿਨਿਟ ਵਾਲੀ ਮੁਲਾਕਾਤ ਵਾਲੀ ਏ
ਤੇਰੀ ਗੱਲ ਉੱਤੇ ਰੰਗ ਲਾਯਾ ਸੀ ਕਦੇ
ਅਸ਼ੀਕ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਅਯਾ ਸੀ ਕਦੇ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਇਹ
ਤੂ ਵੀ ਮੈਨੂ ਪ੍ਯਾਰ ਨਾਲ ਬੁਲਾਯਾ ਸੀ ਕਦੇ

ਸੱਚੀ ਗੱਲ ਏਹ ਮੈਨੂ ਸੱਚਾ ਪ੍ਯਾਰ ਹੋਯਾ ਏ
ਤੈਨੂ ਪਤਾ ਮੈਨੂ ਬੜੀ ਵਾਰ ਹੋਯਾ ਏ
ਸੱਚੀ ਗੱਲ ਏਹ ਮੈਨੂ ਸੱਚਾ ਪ੍ਯਾਰ ਹੋਯਾ ਏ
ਤੈਨੂ ਪਤਾ ਮੈਨੂ ਬੜੀ ਵਾਰ ਹੋਯਾ ਏ
ਇਕ ਸੱਚ ਦਸਣਾ ਮੈਂ ਤੈਨੂ ਪੁੱਲੇਯਾ
ਤੇਰੇ ਨਾਲ ਹੋਯਾ ਜਿੰਨੀ ਵਾਰ ਹੋਯਾ ਇਹ
ਮਿਲਾਂ ਖ਼ੇ ਜ਼ਰੂਰ ਕਦੇ ਕਿਸੇ ਮੋੜ ਤੇ
ਦਸੁਂਗਾ ਮੈਂ ਤੈਨੂ ਤੜ ਪਾਯਾ ਸੀ ਕਦੇ
ਅਸ਼ੀਕ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਅਯਾ ਸੀ ਕਦੇ
ਮੈਨੂ ਪਤਾ ਗੱਲ ਤੈਨੂ ਯਾਦ ਹੋਣੀ ਇਹ
ਤੂ ਵੀ ਮੈਨੂ ਪ੍ਯਾਰ ਨਾਲ ਬੁਲਾਯਾ ਸੀ ਕਦੇ

Trivia about the song Aashiq Purana [8D] by Kaka

Who composed the song “Aashiq Purana [8D]” by Kaka?
The song “Aashiq Purana [8D]” by Kaka was composed by Ravinder Singh, Adaab Kharoud.

Most popular songs of Kaka

Other artists of Romantic