Damaad

Singh Jeet

ਮਿਠੇ ਮਿਠੇ ਖੇਖਨ ਸੀ ਕਰਦਾ ਬੜੇ
Love marriage ਕੜਯੀ ਸੀ ਮੈਂ ਲੜ ਕੇ ਘਰੇ
ਮਿਠੇ ਮਿਠੇ ਖੇਖਨ ਸੀ ਕਰਦਾ ਬੜੇ
Love marriage ਕੜਯੀ ਸੀ ਮੈਂ ਲੜ ਕੇ ਘਰੇ
ਪਤਾ ਨੀ ਸੀ ਸੌ ਜੱਟ ਨਿਕਲੂ ਜਲਦ
ਪਤਾ ਨੀ ਸੀ ਸੌ ਜੱਟ ਨਿਕਲੂ ਜਲਦ
ਤੰਗ ਮੈਨੂ ਕਰੇ ਤੇਰਾ ਮੁਮਮੀਏ ਦਾਮਾਦ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਤੰਗ ਮੈਨੂ ਕਰੇ ਤੇਰਾ ਮੁਮਮੀਏ ਦਾਮਾਦ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ

ਪਿਹਲਾ ਵਾਲੀ ਪਿਹਲਾ ਵਾਲੀ
ਟੋਨੇ ਨਾ ਰਹੀ
ਗੱਲਾਂ ਗੱਲਾਂ ਵਿਚ
ਮੈਨੂ ਤੋਂਟ ਮਾਰਦਾ
ਇਕ ਲਡ਼ਣੇ ਦਾ ਪਤਾ
ਦੂਜਾ ਰੋਬ ਮਾਰਨਾ
ਭੁਲ ਗੇਯਾ meaning ਹੀ
ਜਿਵੇਈਂ ਪ੍ਯਾਰ ਦਾ
ਓਏ ਪਿਹਲਾ ਵਾਲੀ ਪਿਹਲਾ ਵਾਲੀ
ਟੋਨੇ ਨਾ ਰਹੀ
ਗੱਲਾਂ ਗੱਲਾਂ ਵਿਚ
ਮੈਨੂ ਤੋਂਟ ਮਾਰਦਾ
ਇਕ ਲਡ਼ਣੇ ਦਾ ਪਤਾ
ਦੂਜਾ ਰੋਬ ਮਾਰਨਾ
ਭੁਲ ਗੇਯਾ meaning ਹੀ
ਜਿਵੇਈਂ ਪ੍ਯਾਰ ਦਾ
ਕਿਹੰਦਾ ਮੈਨੂ ਝੜੇ ਨਾ
ਤੂ ਘੁਮਦਾ ਆਜ਼ਾਦ
ਕਿਹੰਦਾ ਮੈਨੂ ਝੜੇ ਨਾ
ਤੂ ਘੁਮਦਾ ਆਜ਼ਾਦ
ਤੰਗ ਮੈਨੂ ਕਰੇ ਤੇਰਾ ਮੁਮਮੀਏ ਦਾਮਾਦ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਤੰਗ ਮੈਨੂ ਕਰੇ ਤੇਰਾ ਮੁਮਮੀਏ ਦਾਮਾਦ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ

ਓਏ ਚਕਦਾ guarantee ਮੇਰੇ
ਨਖਰੇ ਦੀ ਹੁੰਦਾ ਸੀ
ਤੂ ਸਿੰਘ ਜੀਤ ਕੇਰ
ਤੋਂ ਵੀ ਗੇਯਾ ਵੇ
ਨੀਲੇ ਨੀਲੇ ਨੈਣ ਮੇਰੇ
ਗਿੱਲੇ ਗਿੱਲੇ ਰਿਹਨ
ਕਾਲ ਸੂਰਮਾ ਵੀ ਸੈਕੀ
ਲੱਦ ਪੇਯਾ ਵੇ
ਚਕਦਾ guarantee ਮੇਰੇ
ਨਖਰੇ ਦੀ ਹੁੰਦਾ ਸੀ
ਤੂ ਸਿੰਘ ਜੀਤ ਕੇਰ
ਤੋਂ ਵੀ ਗੇਯਾ ਵੇ
ਨੀਲੇ ਨੀਲੇ ਨੈਣ ਮੇਰੇ
ਗਿੱਲੇ ਗਿੱਲੇ ਰਿਹਨ
ਕਾਲ ਸੂਰਮਾ ਵੀ ਸੈਕੀ
ਲੱਦ ਪੇਯਾ ਵੇ
ਚੀਨ ਵਾਂਗੂ ਨਿੱਤ
ਛਹੇਦੀ ਰਖਦਾ ਵਿਵਾਦ
ਚੀਨ ਵਾਂਗੂ ਨਿੱਤ
ਛਹੇਦੀ ਰਖਦਾ ਵਿਵਾਦ
ਤੰਗ ਮੈਨੂ ਕਰੇ ਤੇਰਾ ਮੁਮਮੀਏ ਦਾਮਾਦ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਤੰਗ ਮੈਨੂ ਕਰੇ ਤੇਰਾ ਮੁਮਮੀਏ ਦਾਮਾਦ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ
ਦਿਨੇ ਮੇਰਾ ਖੂਨ ਪੀਵੇ ਰਾਤ ਨੂ ਸ਼੍ਰਾਬ

Trivia about the song Damaad by Miss Pooja

Who composed the song “Damaad” by Miss Pooja?
The song “Damaad” by Miss Pooja was composed by Singh Jeet.

Most popular songs of Miss Pooja

Other artists of Indian music