Ajj Kal Ajj Kal

BUNTY BAINS, DESI CREW

Desi Crew Desi Crew Desi Crew Desi Crew

ਅੱਜ ਕਲ ਅੱਜ ਕਾਲ ਰਿਹਣ ਦੇ ਸ਼ੋਕੀਨਾ
ਤੇਥੋਂ ਬਣ ਦੀ ਨਹੀ ਜੇ ਗੱਲ
ਫਿਰਦੀ ਏ ਨੈਣ ਗੇਹੜੇ ਮਾਰਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਹੋਵੇ ਹੋਰ ਕੋਯੀ ਮੰਗ ਜੁ ਮੈਂ ਮਿੰਨਤਾਂ ਗੁਜ਼ਾਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ

ਲਾਰਾ ਵੇ ਇੰਨਾ ਚਿਰ ਚਲਨਾ ਨਹੀ
ਯਾਰਾ ਵੇ dad ਫਿਰ ਮਨ ਣਾ ਨਹੀ
ਹਾਂ ਲਾਰਾ ਵੇ ਇੰਨਾ ਚਿਰ ਚਲਨਾ ਨਹੀ
ਯਾਰਾ ਵੇ dad ਫਿਰ ਮਨ ਣਾ ਨਹੀ
ਕਰਦਾ ਕੀ ਦੱਸ ਫਿਰੇ ਨਿੱਤ ਤੂ ਬਹਾਨੇਯਾ ਨੂ
ਕਰਦਾ blush ਫਿਰੇ mummy ਦੀਆਂ ਝਿਣਕਾ ਸਹਾਰਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਹੋਰ ਕੋਯੀ ਮੰਗ ਜੁ ਮੈਂ ਮਿੰਨਤਾਂ ਗੁਜ਼ਾਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ

ਲਾਲੀ ਵੇ ਮੁਖ ਮੇਰਾ ਜਾਵੇ ਫਡ ਦਾ
ਜਾਲੀ ਗੱਲਾਂਸੇ ਤੂ ਫਿਰੇ ਕੱਡ ਦਾ
ਹਾਂ ਲਾਲੀ ਵੇ ਮੁਖ ਮੇਰਾ ਜਾਵੇ ਫਡ ਦਾ
ਜਾਲੀ ਗੱਲਾਂਸੇ ਤੂ ਫਿਰੇ ਕੱਡ ਦਾ
Bains Bains Bains ਵੇ ਤੂ ਲੌਂਦਾ ਫਿਰੇ ਇਹਦਾ ਦੀ
ਜੋ ਦੱਸ ਕਿਹੜੀ science ਵੇ ਤੂ ਬੋਲ defination ਪ੍ਯਾਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਹੋਰ ਕੋਯੀ ਮੰਗ ਜੁ ਮੈਂ ਮਿੰਨਤਾਂ ਗੁਜ਼ਾਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ
ਵੇ ਲਾਰੇਆਂ ਚ ਲੰਘ ਜੁ ਜਵਾਨੀ ਮੁੱਟੇਆਰ ਦੀ

Trivia about the song Ajj Kal Ajj Kal by Nimrat Khaira

Who composed the song “Ajj Kal Ajj Kal” by Nimrat Khaira?
The song “Ajj Kal Ajj Kal” by Nimrat Khaira was composed by BUNTY BAINS, DESI CREW.

Most popular songs of Nimrat Khaira

Other artists of Asiatic music