Ravaya Na Kar
ਤੇਰੇ ਬਿਨਾ ਕਖ ਦੀ ਵੀ ਨੀ ਮੈਂ
ਤੇਰੇ ਬਿਨਾ ਬਚਦੀ ਹੀ ਨੀ ਮੈਂ
ਤੇਰੇ ਬਿਨਾ ਕਖ ਦੀ ਵੀ ਨੀ ਮੈਂ
ਤੇਰੇ ਬਿਨਾ ਬਚਦੀ ਹੀ ਨੀ ਮੈਂ
ਐਨਾ ਨਾ ਸਤਾਯਾ ਕਰ ਵੇ
ਮੈਂ ਹਸਨਾ ਹੀ ਭੁਲ ਜਾਊ ਸੱਜਣਾ
ਐਨਾ ਰੁਵਾਯਾ ਕਰ ਵੇ
ਮੈਂ ਹਸਨਾ ਹੀ ਭੁਲ ਜਾਊ ਸੱਜਣਾ
ਮੈਂ ਹਸਨਾ ਹੀ ਭੁਲ ਜਾਊ ਸੱਜਣਾ
ਤੇਰੇ ਬਿਨਾ ਮੈਂ ਮਰ ਜੌਂਗੀ
ਰਬ ਹੀ ਜਾਣੇ ਕਿ-ਕਿ ਕਰ ਜਾਔਂਗੀ
ਤੇਰੇ ਬਿਨਾ ਮੈਂ ਮਰ ਜੌਂਗੀ
ਰਬ ਹੀ ਜਾਣੇ ਕਿ-ਕਿ ਕਰ ਜਾਔਂਗੀ
ਏਨਾ ਨਾ ਦੂਰ ਜਾਯਾ ਕਰ ਵੇ,
ਮੈਂ ਦੁਖਾਂ ਵਿਚ ਤੁਲ ਜਾਊ ਸੱਜਣਾ
ਮੈਂ ਦੁਖਾਂ ਵਿਚ ਤੁਲ ਜਾਊ ਸੱਜਣਾ
ਏਂਨਾ ਨਾ ਰੁਵਾਯਾ ਕਰ ਵੇ
ਮੈ ਹਸਨਾ ਈ ਭੁਲ ਜਾਊ ਸੱਜਣਾ
ਮੈ ਹਸਨਾ ਈ ਭੁਲ ਜਾਊ ਸੱਜਣਾ
ਨੈਨਾ ਹਟਾਯਾ ਕਿਥੇ ਹਟਦੇ ਨੇ
ਤਕ-ਤਕ ਤੈਨੂ ਚੰਨਾ ਦਿਨ ਕੱਟਦੇ ਨੇ
ਨੈਨਾ ਹਟਾਯਾ ਕਿਥੇ ਹਟਦੇ ਨੇ
ਤਕ-ਤਕ ਤੈਨੂ ਚੰਨਾ ਦਿਨ ਕੱਟਦੇ ਨੇ
ਤੂ ਪੱਲਾ ਨਾ ਛਡਾਯਾ ਕਰ ਵੇ
ਮੈਂ ਫਿਕਰਾ ਚ ਰੁਲ ਜਾਊ ਸਾਜ੍ਣਾ
ਏਂਨਾ ਨਾ ਰੁਵਾਯਾ ਕਰ ਵੇ
ਮੈ ਹਸਨਾ ਈ ਭੁਲ ਜਾਊ ਸੱਜਣਾ
ਮੈ ਹਸਨਾ ਈ ਭੁਲ ਜਾਊ ਸੱਜਣਾ