Sacha Jhootha

PREET HUNDAL, SHAH ALI

ਸ਼ਰੇਆਮ ਮਿਹੀਫਲਾਂ ਚ
ਸਾਨੂੰ ਬਦਨਾਮ ਕਰੇਂ
ਦਿਲ ਭਰਿਆ ਨ੍ਹੀ ਤੇਰਾ
ਅਸੀ ਹੋ ਗਏ ਆਂ ਪਰੇ
ਸ਼ਰੇਆਮ ਮਿਹੀਫਲਾਂ ਚ
ਸਾਨੂੰ ਬਦਨਾਮ ਕਰੇਂ
ਦਿਲ ਭਰਿਆ ਨ੍ਹੀ ਤੇਰਾ
ਅਸੀ ਹੋ ਗਏ ਆਂ ਪਰੇ
ਸਾਡੇ ਵਾਂਗੂ ਜਦ ਵੀ
ਤੇਰੀਆਂ ਸਦਰਾਂ ਰੋਣ ਗਿਆਂ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆਂ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ

ਅੱਸੀ ਆਉਂਦੇ ਰਹੇ ਆ ਜਦੋ ਬੁਲਾਇਆ ਜਿਥੇ ਜਿਥੇ
ਤੂੰ ਏਨੇ ਛੇਤੀ ਭੁਲ ਗਿਆ ਏ ਲੱਗ ਜਿਦੇ ਪਿੱਛੇ
ਅੱਸੀ ਆਉਂਦੇ ਰਹੇ ਆ ਜਦੋ ਬੁਲਾਇਆ ਜਿਥੇ ਜਿਥੇ
ਤੂੰ ਏਨੇ ਛੇਤੀ ਭੁਲ ਗਿਆ ਏ ਲੱਗ ਜਿਦੇ ਪਿੱਛੇ
ਜਦ ਓਹਨਾ ਨੇ ਛਡਨਾਈ
ਫੇਰ ਸੋਚਾਂ ਘਬਰੋਂ ਗਿਆ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ

ਮੈ ਹਰ ਇਕ ਕੋਸ਼ਿਸ਼ ਕੀਤੀ ਸੀ ਖੁਸ਼ ਰੱਖਾਂ ਤੈਨੂੰ
ਪਰ ਤੂ ਖੁਸ਼ੀਆਂ ਦੇ ਬਦਲੇ
ਕਿਯੂ ਦੁਖ ਦੇ ਗਿਆ ਮੈਨੂੰ
ਮੈ ਹਰ ਇਕ ਕੋਸ਼ਿਸ਼ ਕੀਤੀ ਸੀ ਖੁਸ਼ ਰੱਖਾਂ ਤੈਨੂੰ
ਪਰ ਤੂ ਖੁਸ਼ੀਆਂ ਦੇ ਬਦਲੇ
ਕਿਯੂ ਦੁਖ ਦੇ ਗਿਆ ਮੈਨੂੰ
ਰੋਵੇਂਗਾ ਮੇਰੇ ਬਿਨ
ਤੈਨੂੰ ਯਾਦਾਂ ਤੜਪੌਣ ਗਿਆ
ਕੌਣ ਸਾਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ

ਵਖ ਤੇਰੇ ਤੋ Shah Ali ਨਾ ਹੋਣਾ ਸੀ ਮੈ
ਚੰਗਾ ਤੂੰ ਹੁੰਦਾ ਤੈਨੂੰ ਨਾ ਖੋਨਾ ਸੀ
ਵਖ ਤੇਰੇ ਤੋ Shah Ali ਨਾ ਹੋਣਾ ਸੀ ਮੈ
ਚੰਗਾ ਤੂੰ ਹੁੰਦਾ ਤੈਨੂੰ ਨਾ ਖੋਨਾ ਸੀ
ਮੈ ਦੁਖਾ ਵਿਚ ਤੂੰ ਘਿਰਨਾ
ਫੇਰ ਖੁਸ਼ੀਆਂ ਮੁਰਝੌਣ ਗਿਆ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ
ਕੌਣ ਸਚਾ ਕੌਣ ਝੂਠਾ
ਏ ਗੱਲਾਂ ਮੂੰਹ ਤੇ ਹੋਣ ਗਿਆ

Trivia about the song Sacha Jhootha by Nimrat Khaira

Who composed the song “Sacha Jhootha” by Nimrat Khaira?
The song “Sacha Jhootha” by Nimrat Khaira was composed by PREET HUNDAL, SHAH ALI.

Most popular songs of Nimrat Khaira

Other artists of Asiatic music