Billo

Manav Sangha, Pav Dharia

ਓ ਓ ਓ ਓ ਓ ਓ ਓ

ਭਾਵੇਂ ਕੁੜੀਆਂ ਦੀ ਮੈਨੂੰ ਵੀ ਕੋਈ ਥੋੜ੍ਹ ਨਹੀਂ
ਸਾਨੂੰ ਪਤਾ ਤੇਰੇ ਵਰਗੀ ਐ ਹੋਰ ਨਹੀਂ
ਪਰ ਤੇਰੇ ਉੱਤੇ ਦਿਲ ਹੈ ਮਰਦਾ
ਕਿਓਂ ਤੜਪਾਵੇ?

ਓ ਓ ਓ

ਹੁਣ ਤਾਂ ਮੈਨੂੰ ਬੱਸ ਤੇਰੀ ਹੀ ਲੋੜ ਐ
ਤੇਰੇ ਲਈ ਸਿਰਫ ਖੜ੍ਹੇ ਹਾਂ ਅਸੀਂ ਮੋੜ ਤੇ
Miss call ਮਾਰੀ ਜਾਵਾਂ ਬਿਨਾ ਲੋੜ ਤੇ
ਕਿਓਂ ਤੜਪਾਵੇ? (ਬਿੱਲੋ ਨੀ, ਬਿੱਲੋ ਨੀ)

ਬਿੱਲੋ ਨੀ, ਬਿੱਲੋ
ਤੂੰ ਸੰਗਦੀ ਕੋਲ ਨਾ ਆਵੇਂ
ਇਹਨਾ ਅੱਖੀਆਂ ਨਾ' ਕਰੇ ਇਸ਼ਾਰੇ
ਤੇਰੀ ਟੌਰ ਨੇ ਗੱਬਰੂ ਮਾਰੇ ਨੀ
ਬਿੱਲੋ ਨੀ, ਬਿੱਲੋ
ਤੂੰ ਦਿਲ ਵਾਲੀ ਗੱਲ ਹੁਣ ਦੱਸ ਜਾ
ਕੋਲ ਆ ਕੇ ਇੱਕ ਵਾਰੀ ਹੱਸ ਜਾ
ਕਿਓਂ ਲਾਉਂਦੀ ਐ ਤੂੰ ਲਾਰੇ ਨੀ?

ਓ ਓ ਓ (Yoh! Pav, Raxstar)

Let's go
ਸਾਰੇ ਕਹਿੰਦੇ ਨੀ ਝੂੱਠੇ ਲਾਰੇ ਲਾਏ (ਲਾਏ)
ਮੁੰਡਿਆਂ ਦੇ ਵਿੱਚੋਂ ਨੀ ਕਿੰਨੇ ਪੁਆੜੇ ਪਾਏ (ਪਾਏ)
Just tell me, what you want, and maybe i can try (Try)
I-I'd hate to be that kinda guy
No more games
Why you playing with me? (Why you playing with me?)
It's just the line you don't mean it
When you say you're busy (Aah)
ਤੇਰੀ ਟੌਰ ਨੇ ਗੱਭਰੂ ਮਾਰੇ
Haven't you heard ਮੇਰੇ ਗਾਣੇ
ਸਾਰੇ ਲਿਖੇ ਤੇਰੇ ਬਾਰੇ, ਭਾਵੇਂ

ਭਾਵੇਂ ਕੁੜੀਆਂ ਦੀ ਮੈਨੂੰ ਵੀ ਕੋਈ ਥੋੜ੍ਹ ਨਹੀਂ
ਸਾਨੂੰ ਪਤਾ ਤੇਰੇ ਵਰਗੀ ਐ ਹੋਰ ਨਹੀਂ
ਪਰ ਤੇਰੇ ਉੱਤੇ ਦਿਲ ਹੈ ਮਰਦਾ
ਕਿਓਂ ਤੜਪਾਵੇ?

ਓ ਓ

ਹੁਣ ਤਾਂ ਮੈਨੂੰ ਬੱਸ ਤੇਰੀ ਹੀ ਲੋੜ ਐ
ਤੇਰੇ ਲਈ ਸਿਰਫ ਖੜ੍ਹੇ ਆਂ ਅਸੀਂ ਮੋੜ ਤੇ
Miss call ਮਾਰੀ ਜਾਵਾਂ, ਬਿਨਾ ਲੋੜ ਤੇ
ਕਿਓਂ ਤੜਪਾਵੇ? (ਬਿੱਲੋ ਨੀ, ਬਿੱਲੋ ਨੀ)

ਬਿੱਲੋ ਨੀ, ਬਿੱਲੋ
ਤੂੰ ਸੰਗਦੀ ਕੋਲ ਨਾ ਆਵੇਂ
ਇਹਨਾ ਅੱਖੀਆਂ ਨਾ' ਕਰੇ ਇਸ਼ਾਰੇ
ਤੇਰੀ ਟੌਰ ਨੇ ਗੱਬਰੂ ਮਾਰੇ ਨੀ
ਬਿੱਲੋ ਨੀ, ਬਿੱਲੋ
ਤੂੰ ਦਿਲ ਵਾਲੀ ਗੱਲ ਹੁਣ ਦੱਸ ਜਾ
ਕੋਲ ਆ ਕੇ ਇੱਕ ਵਾਰੀ ਹੱਸ ਜਾ
ਕਿਓਂ ਲਾਉਂਦੀ ਐ ਤੂੰ ਲਾਰੇ ਨੀ?

ਇੱਕ ਵਾਰੀ ਜੇ ਤੂੰ ਕਰਦੇ ਇਸ਼ਾਰਾ
ਤੈਨੂੰ ਦੁਨੀਆ ਦੀ ਸੈਰ ਕਰਾਦਾਂ (ਬਿੱਲੋ ਨੀ)
ਇੱਕ ਵਾਰੀ ਜੇ ਤੂੰ ਭਰਦੇ ਹੁੰਗਾਰਾ
ਤੈਨੂੰ ਚੰਨ ਉੱਤੇ, ਸੋਹਣੀਏ, ਪਹੁੰਚਾਦਾਂ (ਬਿੱਲੋ ਨੀ)
ਹੀਰੇ-ਮੋਤੀਆਂ ਨੂੰ ਛੱਡ, ਸੋਹਣੀਏ
ਤੈਨੂੰ ਤਾਰੇ ਤੋੜ ਲਿਆਦਾਂ (ਬਿੱਲੋ ਨੀ)
ਤੈਨੂੰ ਪਾਉਣ ਦੇ ਲਈ, ਬੱਲੀਏ, ਅਸੀਂ ਰੱਬ ਕੋਲੋਂ ਮੰਗੀਆਂ ਮੁਰਾਦਾਂ

Cleopatra ਵੀ ਤੇਰੇ ਅੱਗੇ ਕਮ ਐ
ਮੇਰੇ ਲਈ ਕਿਉਂ ਦਿਲ ਤੇਰਾ ਨਮ ਐ
ਦੂਰ ਸਾਥੋਂ ਇਹ ਗੱਲ ਦਾ ਹੀ ਗ਼ਮ ਐ
ਹੁਣ ਸਾਡੇ ਕੋਲ ਆਜਾ (ਬਿੱਲੋ ਨੀ)
ਇਨ੍ਹਾਂ ਬੁੱਲ੍ਹੀਆਂ 'ਚ ਗੱਲ ਨਾ ਛੁੱਪਾ ਤੂੰ
ਇੰਨਾ ਸਾਡੇ ਕੋਲੋਂ wait ਨਾ ਕਰਾ ਤੂੰ
ਮੇਰੀ ਬਣ ਜਾ ਦੇਰ ਨਾ ਲੱਗਾ ਤੂੰ
ਹੁਣ ਸਾਡੇ ਕੋਲ ਆਜਾ

ਭਾਵੇਂ ਕੁੜੀਆਂ ਦੀ ਮੈਨੂੰ ਵੀ ਕੋਈ ਥੋੜ੍ਹ ਨਹੀਂ
ਸਾਨੂੰ ਪਤਾ ਤੇਰੇ ਵਰਗੀ ਐ ਹੋਰ ਨਹੀਂ
ਪਰ ਤੇਰੇ ਉੱਤੇ ਦਿਲ ਹੈ ਮਰਦਾ
ਕਿਓਂ ਤੜਪਾਵੇ?

ਓ ਓ

ਹੁਣ ਤਾਂ ਮੈਨੂੰ ਬੱਸ ਤੇਰੀ ਹੀ ਲੋੜ ਐ
ਤੇਰੇ ਲਈ ਸਿਰਫ ਖੜ੍ਹੇ ਹਾਂ ਅਸੀਂ ਮੋੜ ਤੇ
Miss call ਮਾਰੀ ਜਾਵਾਂ ਬਿਨਾ ਲੋੜ ਤੇ
ਕਿਓਂ ਤੜਪਾਵੇ? (ਬਿੱਲੋ ਨੀ, ਬਿੱਲੋ ਨੀ)

ਬਿੱਲੋ ਨੀ, ਬਿੱਲੋ
ਤੂੰ ਸੰਗਦੀ ਕੋਲ ਨਾ ਆਵੇਂ
ਇਹਨਾ ਅੱਖੀਆਂ ਨਾ' ਕਰੇ ਇਸ਼ਾਰੇ
ਤੇਰੀ ਟੌਰ ਨੇ ਗੱਬਰੂ ਮਾਰੇ ਨੀ
ਬਿੱਲੋ ਨੀ, ਬਿੱਲੋ
ਤੂੰ ਦਿਲ ਵਾਲੀ ਗੱਲ ਹੁਣ ਦੱਸ ਜਾ
ਕੋਲ ਆ ਕੇ ਇੱਕ ਵਾਰੀ ਹੱਸ ਜਾ
ਕਿਓਂ ਲਾਉਂਦੀ ਐ ਤੂੰ ਲਾਰੇ ਨੀ?

ਓ ਓ ਓ

Most popular songs of Pav Dharia

Other artists of House music