Mahal
ਓ ਲਡੀ ਨੀ ਲਡੀ ਨੀ ਮੇਰੀ ਅੱਖ ਨੀ ਲਡੀ
ਫੋਟੋ ਤੇਰੀ ਬਲੀਏ ਮੈਂ ਦਿਲ ਚ ਜੜੀ
ਅੱਖ ਦਾ ਨਿਸ਼ਾਨਾ ਮੇਰਾ ਬਾਜ਼ ਵਰਗਾ
ਸ਼ਿਅਰ ਸ਼ਿਅਰ ਵਿਚ ਤੇਰੀ ਚਰਚਾ ਬਡੀ
ਸੋਹਣੀਏ ਮੈਂ ਤੇਰੀ ਬਾਂਹ ਫਡ ਲਯੀ ਏ
ਮੈਂ ਤੇਰੇ ਨਾਮ ਕਰਦੀ ਜ਼ਿੰਦਗੀ ਦਾ
ਹੁਣ ਇਕ ਮਕਸਦ ਰਿਹਨਾ ਬਣਕੇ ਤੇਰਾ
ਸਾਹਾਂ ਨੇ ਜੱਦ ਤਕ
ਬਲੀਏ ਮੈਂ ਕੋਈ ਰਾਜਾ ਨਹੀ
ਰਾਨੀਏ ਪਰ ਮਾਹਲ ਬਣਔ ਤੇਰੇ ਲਯਿਂ
ਆਪਣੇ ਖੂਨ ਪਸੀਨੇ ਨਾਲ ਜਿੰਦ ਬੇਚ ਕੇ
ਪੁਗਾਔਣ ਕੱਲੀ ਕੱਲੀ ਗੱਲ ਨੀ
ਸੋਹਣੀਏ ਤੂ ਲੱਗੇ ਹਊਰ ਪਰੀ
ਕਿਹਦੇ ਵਿਹਲੇ ਹੋ ਮੇਰੇ ਦਿਲ ਵਿਚ ਬਡੀ
ਕੋਲ ਬੇਹਿਜਾ ਹੋ ਬਸ ਅੱਜ ਦੀ ਘੜੀ
ਇਕ ਪਲ ਵਿਚ ਜੀ ਲੇਨੀ ਸਾਰੀ ਜ਼ਿੰਦਗੀ
ਬਲੀਏ ਮੈਂ ਕੋਈ ਰਾਜਾ ਨਹੀ
ਰਾਨੀਏ ਪਰ ਮਾਹਲ ਬਣਔ ਤੇਰੇ ਲਯਿਂ
ਆਪਣੇ ਖੂਨ ਪਸੀਨੇ ਨਾਲ ਜਿੰਦ ਬੇਚ ਕੇ
ਪੁਗਾਔਣ ਕੱਲੀ ਕੱਲੀ ਗੱਲ ਨੀ
ਬਲੀਏ ਮੈਂ ਕੋਈ ਰਾਜਾ ਨਹੀ
ਰਾਨੀਏ ਪਰ ਮਾਹਲ ਬਣਔ ਤੇਰੇ ਲਯਿਂ
ਆਪਣੇ ਖੂਨ ਪਸੀਨੇ ਨਾਲ ਜਿੰਦ ਬੇਚ ਕੇ
ਪੁਗਾਔਣ ਕੱਲੀ ਕੱਲੀ ਗੱਲ ਨੀ
ਝੁਮਕੇ ਨੀ ਤੇਰੇ ਬਿੱਲੋ ਚਂਗੇ ਲਗਦੇ
ਚਂਗੇ ਲਗਦੇ ਨੀ ਸਾਨੂ ਚਂਗੇ ਲਗਦੇ
ਪ੍ਯਾਰ ਵਿਚ ਸਾਡੇ ਏ ਵੀ ਰੰਗੇ ਲਗਦੇ
ਰੰਗੇ ਲਗਦੇ ਹਾਏ ਰੰਗੇ ਲਗਦੇ
ਵਾਲਿਆ ਤੇਰੀ ਕੰਨਾ ਵਾਲਿਆ
ਬਾਤਾਂ ਲਗਦੀ ਆ ਨੀ ਤੈਇਯਰੀਆਂ
ਰਾਤਾਂ ਨੂ ਤਾਰੇ ਤਕਦੇ ਨੇ
ਅਂਬੜਾਂ ਵਿਚ ਬੱਜਦੀ ਏ ਤਾਲਿਆ
ਸੋਹਣੀਏ ਮੈਂ ਕੋਈ ਰਾਜਾ ਨਹੀ
ਰਾਨੀਏ ਪਰ ਮਾਹਲ ਬਣਔ ਤੇਰੇ ਲਯਿਂ
ਆਪਣੇ ਖੂਨ ਪਸੀਨੇ ਨਾਲ ਜਿੰਦ ਬੇਚ ਕੇ
ਪੁਗਾਔਣ ਕੱਲੀ ਕੱਲੀ ਗੱਲ ਨੀ
ਓ ਬਿਲੋ ਜਚਦੀ ਏ ਤੂ ਨਾ ਪੱਟਦੀ ਏ
ਜਾਂ ਕੱਦ ਦੀ ਗਾਲੀਦੇ ਵਿਚ ਲੰਡੂ ਦੀ ਆਏ
ਨੈਣ ਕ਼ਤਲ ਕਰੌਂਦੇ ਬਿਲੋ ਰਾਨੀਏ
ਨੈਣ ਕ਼ਤਲ ਕਰੌਂਦੇ ਬਿਲੋ ਰਾਨੀਏ
ਹੋਣ ਚਰਚੇ ਨੇ ਚਾਢ ਦੀ ਜਵਾਨੀ ਦੇ
ਨੈਣ ਕ਼ਤਲ ਕਰੌਂਦੇ ਬਿਲੋ ਰਾਨੀਏ
ਹੋਣ ਚਰਚੇ ਨੇ ਚਾਢ ਦੀ ਜਵਾਨੀ ਦੇ
ਆਂਖਿਆ ਬਿੱਲੋਣਿਯਾ ਨੇ ਦਿਲ ਡਂਗੇ ਆ
ਦਿਲ ਡਂਗੇਯਾ ਸਾਡਾ ਦਿਲ ਡਂਗੇ ਆ
ਤੋਡਦਿ ਵਾਲੇ ਤਿਲ ਨੇ ਤੋਹ ਸੂਲੀ ਟਂਗੇ ਆ
ਸੂਲੀ ਟਂਗੇਯਾ ਸਾਨੂ ਸੂਲੀ ਟਂਗੇ ਆ
ਬਿਜਲੀ ਕਾਡ਼ਕ ਪਯੀ
ਬਦਲੀ ਧਰਤੀ ਤੇ ਬਰਸ ਗਯੀ
ਜੋਗੀ ਤੋਂ ਬੰਨ ਗਯਾ ਰੋਗੀ
ਤੇਰੇ ਰੂਪ ਦਾ ਜੱਗ ਤੇ ਨਹੀ ਸਾਹ ਨੀ
ਸੋਹਣੀਏ ਮੈਂ ਕੋਈ ਰਾਜਾ ਨਹੀ
ਰਨੀਏ ਪਰ ਮਹਲ ਬਨੌ ਤੇਰੇ ਲਯਿਂ
ਆਪਣੇ ਖੂਨ ਪਾਸੇਣੇ ਨਾਲ ਜਿੰਦ ਬੇਚ ਕੇ
ਪੁਗਾਔਣ ਕੱਲੀ ਕੱਲੀ ਗਲ ਨੀ
ਬਲੀਏ ਮੈਂ ਕੋਈ ਰਾਜਾ ਨਹੀ
ਰਾਨੀਏ ਪਰ ਮਹਲ ਬਣਔ ਤੇਰੇ ਲਯਿਂ
ਆਪਣੇ ਖੂਨ ਪਸੀਨੇ ਨਾਲ ਜਿੰਦ ਬੇਚ ਕੇ
ਪੁਗਾਔਣ ਕੱਲੀ ਕੱਲੀ ਗੱਲ ਨੀ