Mausama
ਮੌਸਮ ’ਆਂ ਨੂੰ ਪੁੱਛ ਕਿਵੇਂ ਬੀਤੇ ਐਨੇ ਸਾਲ ਵੇ
ਮੌਸਮ ’ਆਂ ਨੂੰ ਪੁੱਛ ਕਿਵੇਂ ਬੀਤੇ ਐਨੇ ਸਾਲ ਵੇ
ਪੱਤਾ ਪੱਤਾ ਤੇਰੇ ਬਿਨਾਂ ਰੋਇਆ ਸਾਡੇ ਨਾਲ ਵੇ
ਉਮਰਾਂ ਨੇ ਲੰਘੇਆਂ ਲੰਘੇਆਂ ਨਾ ਯਾਰ ਤੂੰ
ਕਿਨੂੰ ਸਮਝਾਵਾਂ ਮੇਰੇ ਦਿਲ ਦਾ ਐ ਹੱਲ ਵੇ
ਆਏ ਮੰਗਦੀਆਂ ਹੁਣ ਥੋੜਾ ਚੈਨ ਅੱਖੀਆਂ
ਆਜਾ ਤੈਨੂੰ ਇਕ ਬਾਰੀ ਤਕ ਲੈਣ ਅੱਖੀਆਂ
ਦੱਸ ਤੇਰੇ ਬਿਨਾਂ ਕਿਵੇਂ ਅੱਜ ਰਹਿਣ ਅੱਖੀਆਂ
ਹੋਈਆਂ ਨੀਂਦਾਂ ਵੀ ਪਰਾਇਆ ਮੇਰੀਆਂ
ਲੰਬੀਆਂ ਜੁਦਾਈਆਂ ਤੇਰੀਆਂ
ਲੰਬੀਆਂ ਜੁਦਾਈਆਂ ਤੇਰੀਆਂ
ਲੰਬੀਆਂ ਜੁਦਾਈਆਂ ਤੇਰੀਆਂ
ਮੌਸਮ ਆਂ ਨੂੰ ਪੁੱਛ
ਬਾਰੀ ਬਾਰੀ ਵੇਖਿਆਨ ਮੈਂ , ਖੋਲ ਖੋਲ ਬਾਰੀਆਂ ਹੋ ! ਉਹ
ਬਾਰੀ ਬਾਰੀ ਵੇਖਿਆਨ ਮੈਂ , ਖੋਲ ਖੋਲ ਬਾਰੀਆਂ
ਹਿੱਸੇ ਮੇਰੇ ਆਇਆਂ ਚੰਨਾ ਤੇਰੀ ਇੰਤਜ਼ਾਰੀਆਂ
ਲੱਗਦਾ ਨੀ ਦਿਲ ਮੇਰਾ ਇੱਕੋ ਗੱਲ ਸੋਚਕੇ
ਭੁੱਲ ਨਾ ਤੂੰ ਗਿਆ ਹੋਵੈਂ , ਲਾਈਆਂ ਸੀ ਜੋ ਯਾਰੀਆਂ
ਲਾਈਆਂ ਸੀ ਜੋ ਯਾਰੀਆਂ
ਬਾਰਿਸ਼ਨ ਚ ਹੌਲੇ ਹੌਲੇ ਹੋ ਬਾਰਿਸ਼ਾਂ ਚ ਹੌਲੇ ਹੌਲੇ
ਚੁੱਪ ਚੁੱਪ ਰੋ ਲੈਣਾ
ਜਿਨਾਂ ਤੈਨੂੰ ਲੱਗਦਾ ਐ ਓਨਾ ਨੀ ਆਸਾਨ ਵੇ
ਮੌਸਮ ਨੂੰ ਪੁੱਛ ਕਿਵੇਂਬੀਤੇ ਐਨੇ ਸਾਲ ਵੇ
ਪੱਤਾ ਪੱਤਾ ਤੇਰੇ ਬਿਨਾਂ ਰੋਇਆ ਸਾਡੇ ਨਾਲ ਵੇ
ਮੈਂ ਛੱਡਿਆ ਸੀ ਤੇਰੇ ਲਈ ਜਹਾਨ ਸੱਜਣਾ
ਜੇ ਤੂੰ ਮੰਗੀ ਹੁੰਦੀ ਦੇ ਵੀ ਦੇਦੇ ਜਾਨ ਸੱਜਣਾ
ਦਿਲ ਹੁੰਦਾ ਹੈ ਵੇ ਕੱਚ ਦਾ ਸਾਮਾਨ ਸੱਜਣਾ
ਟੁੱਟ ਜਣਾ ਜੇ ਤੂੰ ਲਾਈਆਂ ਦੇਰੀਆਂ
ਲੰਬੀਆਂ ਜੁਦਾਈਆਂ ਤੇਰੀਆਂ
ਹੋ ਲੰਬੀਆਂ ਜੁਦਾਈਆਂ ਤੇਰੀਆਂ
ਹੋ ਲੰਬੀਆਂ ਜੁਦਾਈਆਂ ਤੇਰੀਆਂ
ਹਾਏ ! ਹੋ ਤੇਰੇ ਬਾਜੋਂ ਨੀ ਜੀਣਾ ਮੈਂ
ਹੋਰ ਕਿਸੇ ਦਾ ਨੀ ਹੋਣਾ ਮੈਂ
ਤੇਰੇ ਬਾਜੋਂ ਨਹੀਂ ਜੀਣਾ ਮੈਂ
ਹਾਏ ਮੌਸਮ ਨੂੰ ਪੁੱਛ