Asi Sardar Hunde Han

AMARDEEP SINGH GILL, GURMEET SINGH

ਹੋ ਜ਼ੁਲੇਮ ਨਾ ਕਰਦੇ ਜ਼ੁਲੇਮ ਨਾ ਸਿਹਿੰਦੇ
ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ
ਹੋ ਜ਼ੁਲੇਮ ਨਾ ਕਰਦੇ ਜ਼ੁਲੇਮ ਨਾ ਸਿਹਿੰਦੇ
ਰਾਜ਼ੀ ਰੱਬ ਦੀ ਰਝਾ ਚ ਰਿਹਿੰਦੇ

ਹੱਕ਼ਕ਼ ਸਚ ਲਯੀ ਉਠਦੀ ਓ ਤਲਵਾਰ ਹੁੰਦੇ ਆਂ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ

ਓ ਦੇਸ਼ ਧਰਮ ਨੇ ਜੱਦ ਵੀ ਮੰਗੀ
ਸਾਡੇ ਤੋ ਕੁਰਬਾਨੀ
ਓ ਅਸੀ ਫਾਂਸੀ ਦੇ ਰੱਸੇ ਚੂਮੇ
ਵਾਰ ਦਿੱਤੀ ਜਿੰਦ ਗਾਨੀ
ਵਾਰ ਦਿੱਤੀ ਜਿੰਦ ਗਾਨੀ
ਓ ਦੇਸ਼ ਧਰਮ ਨੇ ਜੱਦ ਵੀ ਮੰਗੀ
ਸਾਡੇ ਤੋ ਕੁਰਬਾਨੀ
ਓ ਅਸੀ ਫਾਂਸੀ ਦੇ ਰੱਸੇ ਚੂਮੇ
ਵਾਰ ਦਿੱਤੀ ਜਿੰਦ ਗਾਨੀ
ਵਾਰ ਦਿੱਤੀ ਜਿੰਦ ਗਾਨੀ

ਓ ਮਲ੍ਜੂਮਾ ਦੀ ਰਾਖੀ ਲਯੀ ਹਥਿਯਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ

ਹੋ ਅਸੀ ਉਧਮ ਸਿੰਘ
ਅਸੀ ਸਰਾਭਾ
ਅਸੀ ਭਗਤ ਸਿੰਘ ਬਣਕੇ
ਪੀੜ ਪਵੇ ਜੱਦ ਕੌਮ ਦੇ ਉੱਤੇ
ਖੜ ਜਯੀਏ ਹਿੱਕ ਤਨ ਕੇ

ਹੋ ਅਸੀ ਉਧਮ ਸਿੰਘ
ਅਸੀ ਸਰਾਭਾ
ਅਸੀ ਭਗਤ ਸਿੰਘ ਬਣਕੇ
ਪੀੜ ਪਵੇ ਜੱਦ ਕੌਮ ਦੇ ਉੱਤੇ
ਖੜ ਜਯੀਏ ਹਿੱਕ ਤਨ ਕੇ
ਖੜ ਜਯੀਏ ਹਿੱਕ ਤਨ ਕੇ

ਸਰਹੱਦਾਂ ਦੇ ਉੱਤੇ ਪਹਿਰੇਦਾਰ ਹੁੰਦੇ ਆਂ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ

ਓ ਅੱਜ ਬ੍ਣਾ ਕੇ ਤੁੱਸੀ ਲਤੀਫਾ
ਮਜਾਕ ਓ ਸੰਨੂ ਕਰਦੇ
ਕਦੇ ਇਤਿਹਾਸ ਦੇ ਸਫੇਆ ਉੱਤੋ
ਚੁਕ ਕੇ ਵੇਖੋ ਪਰਦੇ
ਓ ਅੱਜ ਬ੍ਣਾ ਕੇ ਤੁੱਸੀ ਲਤੀਫਾ
ਮਜਾਕ ਓ ਸੰਨੂ ਕਰਦੇ
ਕਦੇ ਇਤਿਹਾਸ ਦੇ ਸਫੇਆ ਉੱਤੋ
ਚੁਕ ਕੇ ਵੇਖੋ ਪਰਦੇ

ਓਏ ਅਸੀ ਹੀ ਕ੍ਯੋਂ ਸ਼ਹੀਦ ਹੋਣ ਨੂ ਤਿਆਰ ਹੁੰਦੇ ਆਂ

ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਜਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆ
ਪਛਾਣ ਲੇ ਦੁਨੀਆ ਸਾਰੀ ਅਸੀ ਸਰਦਾਰ ਹੁੰਦੇ ਆਂ

Trivia about the song Asi Sardar Hunde Han by Roshan Prince

Who composed the song “Asi Sardar Hunde Han” by Roshan Prince?
The song “Asi Sardar Hunde Han” by Roshan Prince was composed by AMARDEEP SINGH GILL, GURMEET SINGH.

Most popular songs of Roshan Prince

Other artists of Religious