Bolda Nai
ਮੈਂ , ਮੇਰੇ ਦਿਨ
ਮੇਰੀ ਰਾਤ , ਮੇਰੀ ਸ਼ਾਮ
ਲਿਖਤੇ ਵਸੀਤਾਂ ਵਿਚ
ਸਾਹ ਤੇਰੇ ਨਾਮ
ਮੈਂ , ਮੇਰੇ ਦਿਨ
ਮੇਰੀ ਰਾਤ , ਮੇਰੀ ਸ਼ਾਮ
ਲਿਖਤੇ ਵਸੀਤਾਂ ਵਿਚ
ਸਾਹ ਤੇਰੇ ਨਾਮ .
ਤੇਰੇ ਨਾਲ ਖੜਾਗਾ , ਡੋਲਦਾ ਨਈ
ਤੂੰ ਜਿਵੇਂ ਮਰਜ਼ੀ ਰੱਖ ਲਈ , ਬੋਲਦਾ ਨਈ
ਤੇਰੇ ਨਾਲ ਖੜਾਗਾ , ਡੋਲਦਾ ਨਈ
ਤੂੰ ਜਿਵੈਂ ਮਰਜ਼ੀ ਰੱਖ ਲਈ , ਬੋਲਦਾ ਨਈ
ਬੋਲਦਾ ਨਈ
ਤੂੰ ਤੇਰੀ ਗੱਲ
ਤੇਰਾ ਡੱਬ ਤੇ ਸਲਾਮ
ਪੜ ਕੇ ਮੇਰੀ ਅੱਖ
ਲੈਜਾ ਦਿਲ ਦੇ ਪੈਗ਼ਾਮ
ਪੜ ਕੇ ਮੇਰੀ ਅੱਖ
ਲੈਜਾ ਦਿਲ ਦੇ ਪੈਗ਼ਾਮ
ਮੈਂ ਬੰਦ ਕਿਤਾਭਾਂ
ਤੂੰ ਖੋਲ੍ਹਦਾ ਨੀ
ਮੈਂ ਸੁਣ ਨਾ ਚਾਉਂਦੀ ਆ
ਤੂੰ ਬੋਲ ਦਾ ਨੀ
ਮੈਂ ਸੁਣ ਨਾ ਚਾਉਂਦੀ ਆ
ਤੂੰ ਬੋਲ ਦਾ ਨੀ , ਬੋਲਦਾ ਨੀ
ਸੂਟਨ ਉੱਤੇ ਕੱਢਦੇ ਕੇਹੜੇ
ਮੋਰਾਂ ਦੀ ਖਾਹਾਣੀ ਐ
ਲਸ ਲੱਗੀ ਜਾਮਣੀ ਤੇ
ਜਾਮਣਾ ਦੀ ਟਾਹਣੀ ਐ
ਚੂਨੀ ਮੁਹੱਕੇਸ਼ ਦੀ ਕੇ
ਅੰਬਰਾਂ ਦੇ ਤਾਰੇ
ਪੱਬਾਂ ਹੇਠ ਪੌਂਚਿਆਂ ਦੇ
ਵਾਰੇ ਹੀ ਨਿਆਰੇ
ਸਾਰੀ ਉਮਰ ਹੰਡਵਨ , ਰੋਲਦਾ ਨੀ
ਤੇਰੇ ਨਾਲ ਖੜਾਗਾ , ਡੋਲਦਾ ਨੀ
ਤੂੰ ਜਿਵੇਂ ਮਰਜ਼ੀ ਰੱਖ ਲੈ
ਬੋਲਦਾ ਨੀ , ਬੋਲਦਾ ਨੀ
ਨੀਤਨ ਨੂੰ ਮੁਰਾਦਾਂ
ਮੇਰੀ ਇੱਕੋ ਫਰਿਆਦ
ਮੇਰੀ ਆਉਣ ਵਾਲੀ ਜਿੰਦ ਤੂੰ ਕਰੀ ਅਬਾਦ
ਵੇ ਫ਼ਰੀਦਾ ਬੇ ਫ਼ਕੀਰਾਂ , ਵੇ ਦਰਵੇਸ਼
ਕਿਥੋਂ ਦਾ ਤੂੰ ਬੰਦਾ ਐ
ਤੇ ਕੇਹੜਾ ਤੇਰਾ ਦੇਸ਼
ਤੇਰੇ ਬੂਹੇ ਖੜੀ ਆ
ਤੂੰ ਖੋਲ੍ਹਦਾ ਨੀ
ਮੈਂ ਸੁਣ ਨਾ ਚਾਉਂਦੀ ਆਂ
ਤੂੰ ਬੋਲਦਾ ਨੀ
ਮੈਂ ਸੁਣ ਨਾ ਚਾਉਂਦੀ ਆਂ
ਤੂੰ ਬੋਲਦਾ ਨੀ , ਬੋਲਦਾ ਨੀ