Jatt Di Jawani
ਚੜਦੀ ਉਮਰੇ, ਜੱਦੋ ਕਿਸੀ ਗਬਰੂ ਤੇ ਵੱਡੀਆਂ ਜਿੰਮੇਵਾਰੀਆਂ ਪੈਂਦੀਆਂ ਨੇ
ਓੰਨਾ ਜਿੰਮੇਵਾਰੀਆਂ ਨੂ ਨਿਭਾਉਣ ਦੀ ਖ਼ਾਤਰ
ਕਿਸ ਤਰ੍ਹਾ ਆਪਣੀ ਜਵਾਨੀ, ਆਪਣੀਆਂ ਸੱਦਰਾ, ਤੇ ਆਪਣੀ ਮੁਹੱਬਤ ਨੂ
ਏਕ ਏਕ ਕਰਕੇ ਆਪਣੇ ਫ਼ਰਜ਼ਾ ਦੇ ਲੇਖੇ ਲਾਤੇ
ਬਾਪੂ ਵੱਡ ਕੇ ਵੈਰੀ ਨੂ ਗੇਯਾ ਜੇਲ ਚ
ਬਾਪੂ ਵੱਡ ਕੇ ਵੈਰੀ ਨੂ ਗੇਯਾ ਜੇਲ ਚ
ਨੱਕੇ ਮੋੜ ਦੇ ਨੂ ਵੇਖ ਦੇ ਨੇ ਤਾਏ
ਚੜਦੀ ਜਵਾਨੀ ਹੁਣ ਜੱਟ ਦੀ
ਚੜਦੀ ਜਵਾਨੀ ਸਾਰੀ ਜੱਟ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਚੜਦੀ ਜਵਾਨੀ ਬੱਗੇ ਸ਼ੇਰ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਨੀ ਤੂ college ਦੇ ਵਿਚ ਲੇਯਾ ਦਾਖਲਾ
ਮੈਂ ਤਾ ਵੱਟਾ ਨੂ ਸਵਾਰ ਦਾ ਫਿਰਾਂ
ਮਜਾ 15 ਤੂ ਖੁਰਲੀ ਤੇ ਬੰਨੀਯਾ
ਨੀ ਮੈਂ ਓਹ੍ਨਾ ਨੂ ਨਿਹਾਰ ਦਾ ਫਿਰਾਂ
ਨੀ ਮੈਂ ਓਹ੍ਨਾ ਨੂ ਨਿਹਾਰ ਦਾ ਫਿਰਾਂ
ਕਿਥੇ ਰਖਾ ਤੇਰੇ ਪਰਪੋਜ਼ ਨੂ
ਕਿਥੇ ਰਖਾ ਤੇਰੇ ਪਰਪੋਜ਼ ਨੂ
ਪੈ ਗਾਏ ਜਿੰਦ ਨੂ ਮਾਮਲੇ ਭਾਰੇ
ਚੜਦੀ ਜਵਾਨੀ ਸਾਰੀ ਜੱਟ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਚੜਦੀ ਜਵਾਨੀ ਬੱਗੇ ਸ਼ੇਰ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਸੱਬ ਛਡ ਕੇ ਵੀ ਯਾਰਾਂ ਦਿਯਾ ਮੇਫਿਲਾ
ਹੁਣ ਹੱਲ ਮੈਨੂ ਵਉਣੇ ਪੈ ਗਏ
ਦਿਨ ਸੋਹਣੀਏ ਨੀ ਤੇਰੇ ਮੇਰੇ ਪਿਆਰ ਦੇ
ਨੀ ਸਬ ਦਿਲ ਚੋ ਭਲੌਣੇ ਪੈ ਗਏ
ਨੀ ਸਬ ਦਿਲ ਚੋ ਭਲੌਣੇ ਪੈ ਗਏ
ਫਿਰਾ ਮਾਰਾ ਮਾਰਾ ਦੁਖਾ ਵਿਚ ਪਿਜਯਾ
ਫਿਰਾ ਮਾਰਾ ਮਾਰਾ ਦੁਖਾ ਵਿਚ ਪਿਜਯਾ
ਹੋਣਾ ਤੇਰੇ ਪਾ ਦਾ ਲੁੱਟ ਦਾ ਨਜ਼ਾਰੇ
ਚੜਦੀ ਜਵਾਨੀ ਸਾਰੀ ਜੱਟ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਚੜਦੀ ਜਵਾਨੀ ਬੱਗੇ ਸ਼ੇਰ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਜੱਦੋ ਸੂਰਜ ਦੀ ਟਿੱਕੀ ਚਾਤ ਮਾਰਦੀ
ਨੀ ਮੈਂ ਦਾਤੀ ਪਲੀ ਚਕੀ ਹੁੰਦੀ ਐ
ਪੱਠੇ ਵੱਡਣੇ ਤੇ ਮੋਟਰ ਚਲੌਨੀ ਐ
ਨਾਲੇ ਮੋਡੇ ਕਹੀ ਰਖੀ ਹੁੰਦੀ ਐ
ਨੀ ਨਾਲੇ ਮੋਡੇ ਕਹੀ ਰਖੀ ਹੁੰਦੀ ਆਏ
ਹੁਣ ਪਿਰਤੀ ਸਿਲੋਂ ਦੇ ਕੋਲੇ time ਨੀ
ਹੁਣ ਪਿਰਤੀ ਸਿਲੋਂ ਦੇ ਕੋਲੇ time ਨੀ
ਨੀ ਤੈਨੂੰ ਕਿੰਨੀ ਦੇਰ ਲਾਈ ਜਾਵਾਂ ਲਾਰੇ
ਚੜਦੀ ਜਵਾਨੀ ਸਾਰੀ ਜੱਟ ਦੀ
ਲਂਗੁ ਖੇਤ ਚ ਪਤਲੀਏ ਨਾਰੇ
ਚੜਦੀ ਜਵਾਨੀ ਬੱਗੇ ਸ਼ੇਰ ਦੀ
ਲਂਗੁ ਖੇਤ ਚ ਪਤਲੀਏ ਨਾਰੇ