Main Teri Tu Mera

Happy Raikoti

ਮੈਂ ਗਬਰੂ ਸ਼ੋਕੀਣ ਮੇਰੀ ਵਖਰੀ ਏ ਟੋਰ
Follow ਕਰਦੇ ਨੇ ਮੁੰਡੇ ਮੇਰਾ ਚਲਦਾ ਏ ਦੌਰ
ਮੈਂ ਗਬਰੂ ਸ਼ੋਕੀਣ ਮੇਰੀ ਵਖਰੀ ਏ ਟੋਰ
Follow ਕਰਦੇ ਨੇ ਮੁੰਡੇ ਮੇਰਾ ਚਲਦਾ ਏ ਦੌਰ
ਕੁੜੀਆ ਦੇ ਦਿਲ ਵਿਚ ਡੇਰਾ ਹੈ ਮੇਰਾ

ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ

ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ
ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ

ਲਾ ਲਾਕੇ ਅੰਗਰੇਜ਼ੀ ਗਾਣੇ ਕਰਦੀ ਕੋਈ propose ਬਈ
ਕੋਈ pluto ਵਾਂਗੂ ਮੇਰੀ ਕਰਦੀ ਫਿਰਦੀ ਖੋਜ ਬਈ
ਲਾ ਲਾਕੇ ਅੰਗਰੇਜ਼ੀ ਗਾਣੇ ਕਰਦੀ ਕੋਈ propose ਬਈ
ਕੋਈ pluto ਵਾਂਗੂ ਮੇਰੀ ਕਰਦੀ ਫਿਰਦੀ ਖੋਜ ਬਈ
ਕਹਿਣ ਇਕ ਵਾਰੀ ਲਗਾਦੇ ਨਾਲ disco ਚ ਗੇੜਾ

ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ

ਕੱਲੀ ਮੇਰੀ ਜਾਨ ਯਾਰੋ ਕੱਲਾ ਮੇਰਾ ਦਿਲ ਆ
ਇੱਕੋ ਟਾਇਮ ਵਿਚ ਦੱਸੋ ਕਿਹਨੂੰ-ਕਿਹਨੁੰ ਮਿਲ ਲਾ
ਕੱਲੀ ਮੇਰੀ ਜਾਨ ਯਾਰੋ ਕੱਲਾ ਮੇਰਾ ਦਿਲ ਆ
ਇੱਕੋ ਟਾਇਮ ਵਿਚ ਦੱਸੋ ਕਿਹਨੂੰ-ਕਿਹਨੁੰ ਮਿਲ ਲਾ
ਕੋਈ ਲੈ ਆਵਾਂ ਕੱਡ ਕੇ ਬਈ ਐਡਾ ਨਈ ਜਿਹਰਾ

ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ
ਮੈਨੂੰ ਹਰ ਕੁੜੀ ਕਿਹੰਦੀ ਮੈਂ ਤੇਰੀ ਤੂੰ ਮੇਰਾ

Trivia about the song Main Teri Tu Mera by Roshan Prince

Who composed the song “Main Teri Tu Mera” by Roshan Prince?
The song “Main Teri Tu Mera” by Roshan Prince was composed by Happy Raikoti.

Most popular songs of Roshan Prince

Other artists of Religious