Tera Naam Ledeya
ਹੇ ਹੇ ਹੇ ਲਾ ਲਾ ਹੇ ਹੇ ਲਾ ਲਾ
ਜੇ ਕੋਈ ਪੂਛੇ ਜਾਨ ਤੋ ਪਿਆਰਾ ਕੋਣ ਐ
ਨੀ ਮੈਂ ਤੇਰਾ ਨਾਮ ਲੈ ਦਯਾ
ਜੇ ਕੋਈ ਪੂਛੇ ਜਿਯੋਨ ਦਾ ਸਹਾਰਾ ਕੋਣ ਐ
ਨੀ ਮੈਂ ਤੇਰਾ ਨਾਮ ਲੈ ਦਯਾ
ਜੇ ਕੋਈ ਪੂਛੇ ਜਾਨ ਤੋ ਪਿਆਰਾ ਕੋਣ ਐ
ਨੀ ਮੈਂ ਤੇਰਾ ਨਾਮ ਹਾਂ ਨੀ ਮੈਂ ਤੇਰਾ ਨਾਮ
ਹਾਂ ਨੀ ਮੈਂ ਤੇਰਾ ਨਾਮ ਲੈ ਦਯਾ
ਅੰਬਰਾਂ ਤੇ ਸਤਰੰਗੀ ਪੀਂਗ ਕੋਣ ਪਾਉਂਦਾ ਐ
ਲਾਲੀਆਂ ਦਾ ਟਿੱਕਾ ਕੋਣ ਸੂਰਜ ਦੇ ਲੌਂਦਾ ਐ
ਅੰਬਰਾਂ ਤੇ ਸਤਰੰਗੀ ਪੀਂਗ ਕੋਣ ਪਾਉਂਦਾ ਐ
ਲਾਲੀਆਂ ਦਾ ਟਿੱਕਾ ਕੋਣ ਸੂਰਜ ਦੇ ਲੌਂਦਾ ਐ
ਤਾਰਿਆਂ ਦੀ ਚੁਣੀ ਲੈਕੇ ਚੰਨ ਕਿਥੋਂ ਔਂਦਾ ਐ
ਐਨਾ ਸੋਨਾ ਐਨਾ ਸੋਨਾ ਜੱਗ ਤੇ ਨਜ਼ਾਰਾ ਕੋਣ ਐ
ਨੀ ਮੈਂ ਤੇਰਾ ਨਾਮ ਲੈ ਦਯਾ
ਜੇ ਕੋਈ ਪੂਛੇ ਜਾਨ ਤੋ ਪਿਆਰਾ ਕੋਣ ਐ
ਨੀ ਮੈਂ ਤੇਰਾ ਨਾਮ ਹਾਂ ਨੀ ਮੈਂ ਤੇਰਾ ਨਾਮ
ਹਾਂ ਨੀ ਮੈਂ ਤੇਰਾ ਨਾਮ ਲੈ ਦਯਾ
ਤੇਰਾ ਨਾਮ ਲੈ ਦਯਾ
ਚਲਨਾ ਸਿਖਾਯਾ ਕਿਨੇ ਸਗਰਾ ਦੇ ਪਾਣੀਆਂ ਨੂ
ਮਿਹਕਣਾ ਸਿਖਾਯਾ ਕਿਨੇ ਰਾਤਾਂ ਦਿਯਾ ਰਾਣੀਆਂ ਨੂ
ਚਲਨਾ ਸਿਖਾਯਾ ਕਿਨੇ ਸਗਰਾ ਦੇ ਪਾਣੀਆਂ ਨੂ
ਮਿਹਕਣਾ ਸਿਖਾਯਾ ਕਿਨੇ ਰਾਤਾਂ ਦਿਯਾ ਰਾਣੀਆਂ ਨੂ
ਫੁੱਲਾਂ ਨਾਲ ਲਦੇ ਹੋਏ ਰੁਖਾ ਅਤੇ ਟਾਹਣੀਆਂ ਨੂ
ਹਵਾ ਵਿਚ ਹਵਾ ਵਿਚ ਦਿੰਦਾ ਜੋ ਹੁਲਾਰਾ ਕੋਣ ਐ
ਨੀ ਮੈਂ ਤੇਰਾ ਨਾਮ ਲੈ ਦਯਾ
ਜੇ ਕੋਈ ਪੂਛੇ ਜਾਨ ਤੋ ਪਿਆਰਾ ਕੋਣ ਐ
ਨੀ ਮੈਂ ਤੇਰਾ ਨਾਮ ਹਾਂ ਨੀ ਮੈਂ ਤੇਰਾ ਨਾਮ
ਹਾਂ ਨੀ ਮੈਂ ਤੇਰਾ ਨਾਮ ਲੈ ਦਯਾ
ਤੇਰਾ ਨਾਮ ਲੈ ਦਯਾ, ਤੇਰਾ ਨਾਮ ਲੈ ਦਯਾ