Yaad Aaunda Hai

LT. ULFAAT BAJWA

ਬਾਈ ਜੀ ਗੀਤ ਲਿਖਣ ਦੀ ਕੋਸ਼ਿਸ਼ ਕੀਤੀ ਆ
ਤੁਹਾਡੀ ਨਜਰ ਕਰਦੇ ਆ
ਉਸਤੋਂ ਪਹਿਲਾ 4ਕ ਲਾਈਨਾਂ ਉਲਫ਼ਤ ਬਾਜਵਾ ਸਾਹਿਬ ਲਈ
ਤੇਰਾ ਕੋਠੇ ਤੇ ਖੜ ਕੇ ਮੁਸਕੁਰਾਉਣਾ ਯਾਦ ਆਉਂਦਾ ਹੈ
ਚੁਬਾਰੇ ਤੇ ਚੜ ਕੇ
ਤੇਰਾ ਕੋਠੇ ਤੇ ਖੜ ਕੇ ਮੁਸਕੁਰਾਉਣਾ ਯਾਦ ਆਉਂਦਾ ਹੈ
ਉਹ ਜਲਵਾ ਹੁਸਨ ਦਾ ਮੈਨੂੰ ਵਿਖਾਉਣਾ ਯਾਦ ਆਉਂਦਾ ਹੈ
ਉਹ ਤੇਰਾ ਸ਼ਾਮ ਨੂੰ ਭੱਟੀ ਤੇ ਮਿਲਣਾ ਦਾਣਿਆਂ ਦੇ ਪੱਜ
ਉਹ ਤੇਰਾ ਹੱਸਦਿਆਂ ਖਿਲਾ ਚਬਾਉਣਾ ਯਾਦ ਆਉਂਦਾ ਹੈ
ਤੇਰੇ ਘਰ ਮੋਰ ਦੀ ਗੇੜੇ ਤੇ ਗੇੜਾ ਮਾਰਨਾ ਮੇਰਾ
ਉਹ ਤੇਰਾ ਬੂਹੇ ਚ ਖੜ ਕੇ ਦਿਲ ਮਿਲਾਉਣਾ ਯਾਦ ਆਉਂਦਾ ਹੈ
ਯਾਦ ਆਉਂਦਾ ਹੈ

Trivia about the song Yaad Aaunda Hai by Roshan Prince

Who composed the song “Yaad Aaunda Hai” by Roshan Prince?
The song “Yaad Aaunda Hai” by Roshan Prince was composed by LT. ULFAAT BAJWA.

Most popular songs of Roshan Prince

Other artists of Religious