Gumaan
ਵੋ ਬੇਵਫਾ, ਵੋ ਬੇਵਫਾ ਹਮਾਰਾ ਇਮਤਿਹਾਨ ਕਿਆ ਲੇਗੀ
ਮਿਲਾਏਂਗੇ ਨਜ਼ਰੋਂ ਸੇ ਨਜ਼ਰ ਤੋ ਨਜ਼ਰ ਝੁਕਾ ਲੇਗੀ
ਉਸੇ ਮੇਰੀ ਕਬਰ ਪੇ ਦਿਯਾ ਜਲਾਨੇ ਕੋ ਮਤ ਕਿਹਨਾ
ਵੋ ਨਦਾਨ ਹੈ ਦੋਸਤੋਂ ਆਪਣਾ ਹਾਥ ਜਲਾ ਲੇਗੀ
ਸੋਹਣੇਯੋ ਜਵਾਨੀ ਦਾ,
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇ ਦਿਨ ਚਾਰ ਬਹੂਤਾਂ ਮਾਨ ਨਹਿਯੋ ਕਰੀ ਦਾ
ਸੋਹਣੇ ਦਿਨ ਚਾਰ ਬਹੂਤਾਂ ਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਖਿਡੇ ਸੂਹੇ ਫੁੱਲਾਂ ਉੱਤੇ ਭੋਰ ਮੰਡਰੌਂਦੇ ਨੇ
ਚੂਸ ਰਸ ਉੱਡ ਜਾਂਦੇ ਮੁੱਡ ਨਾ ਥਿਓਂਦੇ ਨੇ
ਖਿਡੇ ਸੂਹੇ ਫੁੱਲਾਂ ਉੱਤੇ ਭੋਰ ਮੰਡਰੌਂਦੇ ਨੇ
ਚੂਸ ਰਸ ਉੱਡ ਜਾਂਦੇ ਮੁੱਡ ਨਾ ਥਿਓਂਦੇ ਨੇ
ਮਤਲਬੀ ਯਾਰਾਂ ਤੇ ਇਹਸਾਨ ਨਹਿਯੋ ਕਰੀ ਦਾ
ਮਤਲਬੀ ਯਾਰਾਂ ਤੇ ਇਹਸਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਟੁਟੇ ਹੋਏ ਦਿਲ ਬਾਰ ਬਾਰ ਨਹਿਯੋ ਜੁਡਦੇ
ਛੱਡ ਤੁਰ ਗਏ ਪਰਦੇਸੀ ਨਹਿਯੋ ਮੂਡਦੇ
ਟੁਟੇ ਹੋਏ ਦਿਲ ਬਾਰ ਬਾਰ ਨਹਿਯੋ ਜੁਡਦੇ
ਛੱਡ ਤੁਰ ਗਏ ਪਰਦੇਸੀ ਨਹਿਯੋ ਮੂਡਦੇ
ਹੁੰਦਾ ਇੱਕੋ ਦਿਲ ਐਵੇਈਂ ਦਾਨ ਨਹਿਯੋ ਕਰੀ ਦਾ
ਹੁੰਦਾ ਇੱਕੋ ਦਿਲ ਐਵੇਈਂ ਦਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਚੜ੍ਹ ਦੀ ਜਵਾਨੀ ਨਵੇ ਰੰਗ ਏ ਵਿਖੌਂਦੀ ਏ
ਜਾਂਦੀ ਹੋਯੀ ਮਾਨਾ ਕਿੱਤੇ ਉੱਤੇ ਪਚਹਾਤੁੰਡੀ ਏ
ਚੜ੍ਹ ਦੀ ਜਵਾਨੀ ਨਵੇ ਰੰਗ ਏ ਵਿਖੌਂਦੀ ਏ
ਜਾਂਦੀ ਹੋਯੀ ਮਾਨਾ ਕਿੱਤੇ ਉੱਤੇ ਪਚਹਾਤੁੰਡੀ ਏ
ਆਪ ਤੋਂ ਉਂਚੇਯਾ ਦਾ ਹਨ ਨਹਿਯੋ ਕਰੀ ਦਾ
ਆਪ ਤੋਂ ਉਂਚੇਯਾ ਦਾ ਹਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇ ਦਿਨ ਚਾਰ ਬਹੂਤਾਂ ਮਾਨ ਨਹਿਯੋ ਕਰੀ ਦਾ
ਸੋਹਣੇ ਦਿਨ ਚਾਰ ਬਹੂਤਾਂ ਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ
ਸੋਹਣੇਯੋ ਜਵਾਨੀ ਦਾ ਗੁਮਾਨ ਨਹਿਯੋ ਕਰੀ ਦਾ