Koi Ishq

NICK DHAMMU, SHARRY MAAN

ਕੋਈ ਇਸ਼੍ਕ਼ ਜਰੂਰ੍ ਦਿਲ ਨੂ
ਕੋਈ ਇਸ਼੍ਕ਼ ਜਰੂਰ੍ ਦਿਲ ਨੂ
ਕੋਈ ਇਸ਼੍ਕ਼ ਜਰੂਰ੍ ਦਿਲ ਨੂ
ਕੋਈ ਇਸ਼੍ਕ਼ ਜਰੂਰ੍ ਦਿਲ ਨੂ ਲਾਯਾ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਨਾਹੀਓ ਭਰ ਜਾਂਦੀ
ਕੋਈ ਇਸ਼੍ਕ਼ ਜਰੂਰ੍ ਦਿਲ ਨੂ ਲਾਯਾ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਨਾਹੀਓ ਭਰ ਜਾਂਦੀ
ਮੈ ਨੀ ਕਹਿੰਦਾ ਗਾਲਿਬ ਨੇ ਫਰਮਾਇਯਾ ਏ ਯਾਰਾਂ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ
ਕੋਈ ਇਸ਼੍ਕ਼ ਜਰੂਰ੍ ਦਿਲ ਨੂ ਲਾਯਾ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਨਾਹੀਓ ਭਰ ਜਾਂਦੀ

ਕਾਪੀ ਵਿਚ ਕੁਜ ਸ਼ਾਇਰ ਲਿਖੇ ਨੇ
ਕਟ ਕਟ ਕੇ ਫਿਰ ਲਿਖੇ ਨੇ
ਜਜ਼ਬਾਤਾਂ ਦੇ ਢੇਰ ਲਿਖੇ ਨੇ
ਕਾਪੀ ਵਿਚ ਕੁਜ ਸ਼ਾਇਰ ਲਿਖੇ ਨੇ
ਕਟ ਕਟ ਕੇ ਫਿਰ ਲਿਖੇ ਨੇ
ਜਜ਼ਬਾਤਾਂ ਦੇ ਢੇਰ ਲਿਖੇ ਨੇ
ਕੇਦੇ ਲਯੀ ਏ ਦਿਲ ਸਫਿਯਾ ਤੇ ਵਹਾਇਆ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਨਾਹੀਓ ਭਰ ਜਾਂਦੀ
ਕੋਈ ਇਸ਼੍ਕ਼ ਜਰੂਰ੍ ਦਿਲ ਨੂ ਲਾਯਾ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਭਰ ਜਾਂਦੀ
ਕੋਈ ਇਸ਼੍ਕ਼ ਜਰੂਰ੍ ਦਿਲ ਨੂ ਲਾਯਾ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਨਾਹੀਓ ਭਰ ਜਾਂਦੀ
ਮੈ ਨੀ ਕਹਿੰਦਾ ਗਾਲਿਬ ਨੇ ਫਰਮਾਇਯਾ ਏ ਯਾਰਾਂ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ

ਏ ਕਾਪੀ ਮੇਰੀ ਲਕੀ ਵੇਲੇਨ
ਰਖ ਲਯੀ ਹੁਣ ਬਸ ਪੱਕੀ ਵੇਲੇਨ
ਕਿ ਕਰਨੀ ਏ ਸ਼ੱਕੀ ਵੇਲੇਨ
ਏ ਕਾਪੀ ਮੇਰੀ ਲਕੀ ਵੇਲੇਨ
ਰਖ ਲਯੀ ਹੁਣ ਬਸ ਪੱਕੀ ਵੇਲੇਨ
ਕਿ ਕਰਨੀ ਏ ਸ਼ੱਕੀ ਵੇਲੇਨ
ਇਸ ਵਿਚ ਜੋ ਦਿਲ ਫੁਲ ਲਿਖਿਯਾ ਓ ਗਾਇਆ ਏ ਯਾਰਾਂ
ਏਵੇ ਗੀਤਾਂ ਵਾਲੀ ਕਾਪੀ ਨਾਹੀਓ ਭਰ ਜਾਂਦੀ
ਮੈ ਨੀ ਕਹਿੰਦਾ ਗਾਲਿਬ ਨੇ ਫਰਮਾਇਯਾ ਏ ਯਾਰਾਂ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ
ਏਵੇ ਨਾਹੀਓ ਗੀਤਾਂ ਵਾਲੀ ਕਾਪੀ ਭਰ ਜਾਂਦੀ

Most popular songs of Sharry Maan

Other artists of