Rooh

Ravi Raj

ਕਿਵੇਂ ਜਾਂਦਾ ਓਹਦੇ ਦਿਲ ਵਿਚ
ਕੀ ਕੀ ਲੁਕਿਆ ਐ
ਓਹਨੇ ਵਾਸਤਾ ਪਾ ਕੇ ਪਿਆਰ ਦਾ ਮਾਰੀ
ਠੱਗੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇਂ ਨਾਲ
ਉਹ ਲੱਗੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇਂ ਨਾਲ
ਉਹ ਲੱਗੀ ਲੱਖ ਵਾਰੀ
ਆਏ ਆਏ ਆਆ ਆਆਆ
ਉਪਰੋਂ ਉਪਰੋਂ ਪਿਆਰ ਜਤੋਨਾ
ਖੂਬ ਜਾਣਦੀ ਸੀ
ਮੈਨੂੰ ਦਿਲ ਤੋਂ ਗ਼ੈਰਾਂ ਤੇ ਬਾਹਰੋਂ ਜੋ
ਮਹਿਬੂਬ ਜਾਣਦੀ ਸੀ
ਉਪਰੋਂ ਉਪਰੋਂ ਪਿਆਰ ਜੈਤੋਣਾ
ਖੂਬ ਜਾਂਦੀ ਸੀ
ਮੈਨੂੰ ਦਿਲ ਤੋਂ ਗ਼ੈਰਾਂ ਤੇ ਬਾਹਰੋਂ ਜੋ
ਮਹਿਬੂਬ ਜਾਣਦੀ ਸੀ
ਮੈਂ ਹੀ ਘਲਤ ਸੀ ਜੋ ਮੈਂ ਪਿਆਰ ਦੇ
ਰਸਤੇ ਤੁਰਦਾ ਗਿਆ
ਓਹਦੇ ਨਸ਼ੇ ਚ ਮਜ਼ਿਲ ਪਿੱਛੇ
ਮੈਂ ਤਾਂ ਛੱਡੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇਂ ਨਾਲ
ਉਹ ਲੱਗੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇਂ ਨਾਲ
ਉਹ ਲੱਗੀ ਲੱਖ ਵਾਰੀ
ਉਹ ਲੱਗੀ ਲੱਖ ਵਾਰੀ
ਉਹ ਲੱਗੀ ਲੱਖ ਵਾਰੀ

ਆਏ ਆਏ ਆਆ ਆਆਆ

ਓਹਦਾ ਪਿਆਰ ਅਨੋਖਾ
ਮਰਦੇ ਦਮ ਤਕ ਯਾਦ ਰਹੁ
ਉਸ ਜ਼ਹਿਰ ਦਾ ਐਸ ਜੀਬ ਤੇ
ਸਾਡਾ ਸਵਾਦ ਰਹੁ
ਓਹਦਾ ਪਿਆਰ ਅਨੋਖਾ
ਮਰਦੇ ਦਮ ਤਕ ਯਾਦ ਰਹੁ
ਉਸ ਜ਼ਹਿਰ ਦਾ ਐਸ ਜੀਬ ਤੇ
ਸਾਡਾ ਸਵਾਦ ਰਹੁ
ਰਵੀ ਰਾਜ ਨੇ ਬਹੁਤ ਨਸ਼ੇ
ਅਜ਼ਮਾ ਕੇ ਦੇਖ ਲਏ
ਮਾਨ ਤੇਰੇ ਨੇ ਸੋ ਸੋ ਪੀਰ
ਮਾਨ ਕੇ ਦੇਖ ਲਏ
ਉਹ ਨਈ ਜਾਦੀ ਜ਼ਿੰਦਗੀ ਵਿੱਚੋਂ
ਕੱਢੀ ਲੱਖ ਵਾਰੀ
ਉਹ ਨਈ ਜਾਦੀ ਜ਼ਿੰਦਗੀ ਵਿੱਚੋਂ
ਕੱਢੀ ਲੱਖ ਵਾਰੀ
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ
ਮਿੱਲ ਨਾ ਸਕੀ ਕਦੇ
ਉਂਝ ਭਾਵੇਂ ਮੇਰੇ ਸੀਨੇਂ ਨਾਲ
ਉਹ ਲੱਗੀ ਲੱਖ ਵਾਰੀ ਓ

Mistabaz

Trivia about the song Rooh by Sharry Mann

Who composed the song “Rooh” by Sharry Mann?
The song “Rooh” by Sharry Mann was composed by Ravi Raj.

Most popular songs of Sharry Mann

Other artists of Folk pop