Black Pink

Flame Music, Shree Brar

ਵੈਲੀ ਜੱਚਦਾ ਏ ਭਾਭੀਏ
ਡੱਬਾਂ ਨਾਲ ਲਾਏ ਭਾਭੀਏ
ਮੁੰਡੇ ਥੋੜੇ ਪਿੰਡ ਦਾ ਵੈਲੀ
ਦੱਸਿਆ ਨੀ why ਭਾਭੀਏ
ਉੱਠ ਕੇ ਕਦੇ ਚਾਹ ਨਾਲ ਖਾਂਦਾ
ਉੱਠ ਕੇ ਕਦੇ ਚਾਹ ਨਾਲ ਖਾਂਦਾ
ਚਮਚਾ ਉਹ ਭਰ ਕੇ ਨੀ
ਓਨੀ ਮੇਰੀ ਉਮਰ ਨੀ ਭਾਭੀ
ਜਿੰਨੇ ਓਹਦੇ ਪਰਚੇ ਨੀ
ਓਨੀ ਮੇਰੀ ਉਮਰ ਨੀ ਭਾਭੀ
ਜਿੰਨੇ ਓਹਦੇ ਪਰਚੇ ਨੀ
ਤੀਜੇ ਦਿਨ ਆਈ ਰਹੂਗੀ
ਓਹਦੇ ਨਾਲ ਲੜ ਕੇ ਨੀ

ਅੱਧੇ ਸ਼ਹਿਰ ਨਾਲ ਮੁਲਾਜੇਦਾਰੀਆਂ
ਅੱਧੇ ਨਾਲ ਚਲਦਿਆਂ ਖ਼ਾਰਾਂ
ਜਿਹੜੇ ਹਿਸਾਬ ਨਾਲ link ਜੱਟ ਦੇ
ਡਰ ਲਗਦਾ ਕਰ ਦੇਣ ਨਾ ਕਾਰਾ
ਅੱਧੇ ਸ਼ਹਿਰ ਨਾਲ ਮੁਲਾਜੇਦਾਰੀਆਂ
ਅੱਧੇ ਨਾਲ ਚਲਦਿਆਂ ਖ਼ਾਰਾਂ
ਜਿਹੜੇ ਹਿਸਾਬ ਨਾਲ link ਜੱਟ ਦੇ
ਡਰ ਲਗਦਾ ਕਰ ਦੇਣ ਨਾ ਕਾਰਾ
ਦੂਜੇ ਦਿਨ ਸ਼ਹਿਰ ਮੋਹਾਲੀ
ਡਾਂਗ ਓਹਦੀ ਖੜਕੇ ਨੀ
ਓਨੀ ਮੇਰੀ ਉਮਰ ਨੀ ਭਾਭੀ
ਜਿੰਨੇ ਓਹਦੇ ਪਰਚੇ ਨੀ
ਓਨੀ ਮੇਰੀ ਉਮਰ ਨੀ ਭਾਭੀ
ਜਿੰਨੇ ਓਹਦੇ ਪਰਚੇ ਨੀ
ਵੈਲੀ ਜੱਚਦਾ ਏ ਭਾਭੀਏ
ਡੱਬਾਂ ਨਾਲ ਲਾਏ ਭਾਭੀਏ

ਧਕੇ ਨਾਲ ਬਣਾਏ ਓਹਨਾ ਨੇ
ਇਸ ਵਾਰ ਦਾ minister ਦਸਦੇ
ਇਕ ਜਾਇਜ ਤੇ ਨਾਜਾਇਜ ਦੂਜਾ ਨੀ
ਲਗੇ ਡੱਬ ਨਾਲ ਦੋ pistol
ਧਕੇ ਨਾਲ ਬਣਾਏ ਓਹਨਾ ਨੇ
ਇਸ ਵਾਰ ਦਾ minister ਦਸਦੇ
ਇਕ ਜਾਇਜ ਤੇ ਨਾਜਾਇਜ ਦੂਜਾ ਨੀ
ਲਗੇ ਡੱਬ ਨਾਲ ਦੋ pistol ਜੱਟ ਦੇ
ਗੀਤ ਜਿਵੇਂ Shree Brar ਦੇ
ਆਉਂਦੇ ਆ ਚੜ ਚੜ ਕੇ ਨੀ
ਓਨੀ ਮੇਰੀ ਉਮਰ ਨੀ ਭਾਭੀ
ਜਿੰਨੇ ਓਹਦੇ ਪਰਚੇ ਨੀ
ਵੈਲੀ ਲਗਦਾ ਏ ਭਾਭੀਏ
ਦੱਸਿਆ ਨੀ why ਭਾਭੀਏ
ਜਿੰਨਾ ਓ ਅਡੱਬ ਜੱਟ ਨੀ
ਓਹਨੀ ਮੈ shy ਭਭੀਏ

Trivia about the song Black Pink by Shree Brar

Who composed the song “Black Pink” by Shree Brar?
The song “Black Pink” by Shree Brar was composed by Flame Music, Shree Brar.

Most popular songs of Shree Brar

Other artists of Asiatic music