Dushmani

Shree Brar

ਤੈਨੂੰ ਤੋਹਫਿਆਂ ਵਿਚ ਆਫੀਮ ਦਿੰਦੇ ਵੇ ਯਾਰ ਤੇਰੇ ਨੀ ਜੀਣ ਦਿੰਦੇ
ਸੌਹਾਂ ਪਾ ਪਾ ਪੈਗ ਦਿੰਦੇ
ਨਾਲ ਲਾਚੀਆਂ ਵਾਲੀ ਸਕੀਮ ਦਿੰਦੇ
ਵੇ ਦਸ ਕੀ ਏ ਤੂੰ ਕਰਦਾ ਹੋ
ਕਰਾਂ ਬਦਮਾਸ਼ੀ ਬੱਲੀਏ
ਕਿਉ ਡੱਬ ਚ ਫਸਾਈ ਫਿਰਦਾ ਐ
ਓ ਦੁਸ਼ਮਣੀ ਖਾਸੀ ਬੱਲੀਏ
ਹੋ ਸਾਡੇ ਪਿੰਡ ਆ ਲਗਦੇ ਹੱਦਾ ਨਾਲ ਲੱਗੀ ਐੱਮ ਪੀ ਵਾਲੀ ਹੱਡਾਂ ਨਾਲ
ਇੱਕ ਹੱਥੀਂ ਹੱਥ ਕੱਢ ਗੱਡੀ ਐ ਜਿਹੜੀ ਬੱਲੀਏ ਮੂੰਹ ਨੂੰ ਲੱਗੀ ਏ
ਦੁਨੀਆਂ ਤੋਂ ਪਾਰ ਰਹਿਨਾ ਆ ਹੋ
ਜਿਵੇ ਸਨਿਆਸੀ ਬੱਲੀਏ
ਕਿਉ ਡੱਬ ਚ ਫਸਾਈ ਫਿਰਦਾ ਐ
ਓ ਦੁਸ਼ਮਣੀ ਖਾਸੀ ਬੱਲੀਏ
ਹੋ ਦੱਸ ਕੀ ਏ ਤੂੰ ਕਰਦਾ ਓ
ਕਰਾਂ ਬਦਮਾਸ਼ੀ ਬੱਲੀਏ
ਕਿਉ ਡੱਬ ਚ ਫਸਾਈ ਫਿਰਦਾ ਐ
ਓ ਦੁਸ਼ਮਣੀ ਖਾਸੀ ਬੱਲੀਏ

ਵੇ ਕਾਲੀਆਂ ਕਾਲੀਆਂ ਸੱਪ ਰੰਗੀਆਂ ਰੇਜ਼ਾ ਵੇਂਜਾਂ ਨਾਲ ਤੇਰੇ
Message ਲਾ ਕੇ ਛੱਡ ਦੇਨਾ ਐ
ਪਿੱਛੋਂ ਲੈਣ Revenge ਆ ਯਾਰ ਤੇਰੇ
ਵੇ ਗੁਡਿਆਂ ਵਿਚ ਤੇਰਾ ਨਾਮ ਆਂਉਦਾ ਐ

ਆਉਦਾ ਨਹੀਂ ਕਲਾਕਾਰਾਂ ਚ
ਹੋ ਟੀ.ਵੀ.ਉੱਤੇ ਤੂੰ ਘੱਟ ਦਿਖਦਾ ਐ ਬਹੁਤਾ ਦਿਖਦਾ ਅਖ਼ਬਾਰਾਂ ਚ
ਵੀ ਸ਼ੈ ਸ਼੍ਰੀ ਬਰਾੜਾਂ ਫਿਰਦਾ ਐ ਹਜੇ ਤਾਂ ਸ਼ੂਰੁ ਭਰਤੀ ਬੱਲੀਏ
ਹੋ ਦਸ ਕੀ ਏ ਤੂੰ ਕਰਦਾ ਓ
ਕਰਾਂ ਬਦਮਾਸ਼ੀ ਬੱਲੀਏ
ਕਿਉ ਡੱਬ ਚ ਫਸਾਈ ਫਿਰਦਾ ਐ
ਓ ਦੁਸ਼ਮਣੀ ਖਾਸੀ ਬੱਲੀਏ
ਓ ਛੱਲੀ ਛੱਲੀ ਕਰ ਦੇਈਏ ਜਿਹੜੇ ਸਾਡੇ ਨਾਲ ਵੈਰ ਪਾਂਉਦੇ
ਜਿਹੜੇ ਸਾਡੇ ਬਾਰੇ ਜਾਣਦੇ ਆ ਛੇਤੀ ਨੀ ਬਠਿੰਡੇ ਪੈਰ ਪਾਉਂਦੇ
ਸਾਡੇ ਲਿੰਕ ਸਿਆਸਤੀ ਬੱਲੀਏ ਸਾਡਾ ਇੱਕ ਫੋਨ ਹੀ ਕਾਫੀ ਆ
ਓ Teaser ਜਿੰਨਾ ਵੇਖੇ ਆ ਸਾਲੇ ਬੈਹ ਬੈਹ ਮੰਗਦੇ ਮਾਫੀ ਆ
ਵੇ ਮਾਲਵੇ ਦਾ ਰਾਜਾ ਸੁਣਿਆ ਓ ਥੋਡ਼ਾ ਜਜ਼ਬਾਤੀ ਬੱਲੀਏ
ਹੋ ਦੱਸ ਕੀ ਏ ਤੂ ਕਰਦਾ ਓ
ਕਰਾਂ ਬਦਮਾਸ਼ੀ ਬੱਲੀਏ
ਕਿਉ ਡੱਬ ਚ ਫਸਾਈ ਫਿਰਦਾ ਐ
ਓ ਦੁਸ਼ਮਣੀ ਖਾਸੀ ਬੱਲੀਏ

Most popular songs of Shree Brar

Other artists of Asiatic music