Aadatan

DJ G.K, GURNAZAR

ਓ ਤੂ ਕਵੇਂ ਭੁਲ ਜਾ, ਦਸ ਕਿਵੇਂ ਭੁਲਾਵਾ ਮੈਂ,
ਓ ਯਾਦਾਂ ਤੇਰਿਆ , ਦਸ ਕਿਵੇਂ ਮਿਟਾਵਾਂ ਮੈਂ,
ਓ ਤੂ ਕਵੇਂ ਭੁਲ ਜਾ, ਦਸ ਕਿਵੇਂ ਭੁਲਾਵਾ ਮੈਂ,
ਯਾਦਾਂ ਤੇਰਿਆ , ਦਸ ਕਿਵੇਂ ਮਿਟਾਵਾਂ ਮੈਂ

ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ
ਓ ਦਿਲ ਨਹਿਯੋ..

ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ..

ਕੀਤੀਆਂ ਬਡੀ ਉਡੀਕਾਂ, ਵੇ ਮੈਂ ਹੰਜੂ ਬੜੇ ਬਹਾਏ ,
ਦਿਲ ਚੰਦਰਾ ਏ ਕਿਹੰਦਾ, ਓ ਮੇਰਾ ਸਜ੍ਣਾ ਵਾਪਸ ਆਏ

ਤੇਰੀ ਯਾਦ ਨਿੱਤ ਆਵੇ ਸਜ੍ਣਾ, ਹਰ ਪਲ ਤੜਪਾਵੈ ਸਜ੍ਣਾ,
ਕੋਲ ਮੇਰੇ ਅੱਜ ਕਿਯੂ ਤੂ ਨਹੀ, ਗਲ ਬਸ ਏ ਸਤਾਵੇ ਸਜ੍ਣਾ
ਤੇਰੀ ਯਾਦ ਨਿੱਤ ਆਵੇ ਸਜ੍ਣਾ, ਹਰ ਪਲ ਤੜਪਾਵੈ ਸਜ੍ਣਾ,
ਕੋਲ ਮੇਰੇ ਅੱਜ ਕਿਯੂ ਤੂ ਨਹੀ, ਗਲ ਬਸ ਏ ਸਤਾਵੇ ਸਜ੍ਣਾ

ਓ ਦਿਲ ਨਹਿਯੋ

ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ..
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ ਪੈਗਿਆ
ਓ ਦਿਲ ਨਹਿਯੋ ਲਗਦਾ, ਚੰਦਰੇ ਨੂ ਤੇਰੀ ਆਦਤਾਂ..

Trivia about the song Aadatan by गुरनाज़र

When was the song “Aadatan” released by गुरनाज़र?
The song Aadatan was released in 2015, on the album “Aadatan”.
Who composed the song “Aadatan” by गुरनाज़र?
The song “Aadatan” by गुरनाज़र was composed by DJ G.K, GURNAZAR.

Most popular songs of गुरनाज़र

Other artists of Film score