Awaaz

GURNAZAR, JAANI

ਤੇਰੀ ਅੱਖੀਆਂ 'ਚ ਨੂਰ ਕਿੰਨਾ ਸਾਰਾ, ਗੱਲਾਂ 'ਚ ਸੁਕੂੰ ਸੀ ਸੱਜਣਾ
ਮੈਨੂੰ ਲੱਗਿਆ "ਅੱਲਾਹ ਨੇ ਆਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਮੈਨੂੰ ਲੱਗਿਆ "ਅੱਲਾਹ ਨੇ ਆਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਜਿਨਾ ਸੋਚ ਨਾ ਸੱਕੇ ਤੂੰ, ਓਨਾ ਪਿਆਰ ਕਰਦੇ ਆਂ
ਜਿਨਾ ਸੋਚ ਨਾ ਸੱਕੇ ਤੂੰ, ਓਨਾ ਪਿਆਰ ਕਰਦੇ ਆਂ
ਤੇਰੀ ਗੱਲ ਹੋਰ ਐ, ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
ਮੈਨੂੰ ਲੱਗਿਆ "ਅੱਲਾਹ ਨੇ ਆਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ
ਮੈਨੂੰ ਲੱਗਿਆ "ਅੱਲਾਹ ਨੇ ਆਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

ਕੀ ਦਿਨ, ਕੀ ਦੁਪਹਿਰ, ਕੀ ਸ਼ਾਮ, ਕੀ ਰਾਤ, ਕੀ ਹਰ ਵੇਲੇ ਤੇਰੀ ਗੱਲਾਂ
ਹੱਥ ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ
ਕੀ ਦਿਨ, ਕੀ ਦੁਪਹਿਰ, ਕੀ ਸ਼ਾਮ, ਕੀ ਰਾਤ, ਕੀ ਹਰ ਵੇਲੇ ਤੇਰੀ ਗੱਲਾਂ
ਹੱਥ ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ
ਹੱਥ ਪੈਰ ਮੇਰੇ ਕੰਬਦੇ ਦੋਨੋਂ
ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ ਤੂੰ
ਕੰਬਾ ਲੂ-ਲੂ ਸੀ, ਸੱਜਣਾ
ਮੈਨੂੰ ਲੱਗਿਆ, ਅੱਲਾਹ
ਮੈਨੂੰ ਲੱਗਿਆ, ਲੱਗਿਆ
ਮੈਨੂੰ ਲੱਗਿਆ "ਅੱਲਾਹ ਨੇ ਆਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

ਜਿਵੇਂ ਪਰਿੰਦਾ ਆਲ੍ਹਣਾ ਤਰਸੇ, ਓਵੇਂ ਤੇਰੇ ਲਈ ਤਰਸਾ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ, ਉਸੇ ਥਾਂ ਮੈਂ ਮਰ ਸਾਂ
ਜਿਵੇਂ ਪਰਿੰਦਾ ਆਲ੍ਹਣਾ ਤਰਸੇ, ਓਵੇਂ ਤੇਰੇ ਲਈ ਤਰਸਾ
ਤੂੰ ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ, ਉਸੇ ਥਾਂ ਮੈਂ ਮਰ ਸਾਂ
ਜਦੋਂ ਮੇਰੇ ਤੋਂ ਨਜ਼ਰ ਘੁੰਮਾਵੇ
ਮੈਂ ਅੱਧੀ ਰਾਤੀਂ ਕੱਲ ਮੱਥਾ ਟੇਕਿਆ
ਤੇਰੇ ਘਰ ਨੂੰ ਸੀ, ਸੱਜਣਾ
ਮੈਨੂੰ ਲੱਗਿਆ "ਅੱਲਾਹ ਨੇ ਆਵਾਜ਼ ਮਾਰੀ"
ਬੁਲਾਇਆ ਮੈਨੂੰ ਤੂੰ ਸੀ, ਸੱਜਣਾ

Trivia about the song Awaaz by गुरनाज़र

When was the song “Awaaz” released by गुरनाज़र?
The song Awaaz was released in 2020, on the album “Awaaz”.
Who composed the song “Awaaz” by गुरनाज़र?
The song “Awaaz” by गुरनाज़र was composed by GURNAZAR, JAANI.

Most popular songs of गुरनाज़र

Other artists of Film score