Haye Meraa Dill

RIAZ HUSSAIN

ਓਹਦੇ ਵਰਗਾ ਕੋਈ ਸਾਨੂੰ ਮਿਲੇਆ ਨਹੀਂ
ਤੇ ਉਹ ਵੀ ਕਦੇ ਸਾਡਾ ਹੋਇਆ ਨਾ
ਓਹਦੇ ਵਰਗਾ ਕੋਈ ਸਾਨੂੰ ਮਿਲੇਆ ਨਹੀਂ
ਤੇ ਉਹ ਵੀ ਕਦੇ ਸਾਡਾ ਹੋਇਆ ਨਾ
ਅੱਸੀ ਖੜੇ ਰਹਿ ਗਏ ਓਹਦੇ ਲਈ
ਸਾਡੇ ਲਈ ਉਹ ਕਦੇ ਖਲੋਇਆ ਨਾ
ਖਲੋਇਆ ਨਾ

ਤੇਰੀ ਯਾਦਾਂ ਦੀ ਸੰਦੂਕੜੀ ਦਾ ਹੋ ਕੇ ਰਿਹ ਗਿਆ
ਦਿਲ ਸਾਡਾ ਖੋਰੇ ਕਿਹੜੀ ਰਾਹੇ ਪੈ ਗਿਆ
ਤੇਰੀ ਯਾਦਾਂ ਦੀ ਸੰਦੂਕੜੀ ਦਾ ਹੋ ਕੇ ਰਿਹ ਗਿਆ
ਦਿਲ ਸਾਡਾ ਖੋਰੇ ਕਿਹੜੀ ਰਾਹੇ ਪੈ ਗਿਆ
ਕਹਿੰਦਾ ਤੂੰ ਹੀ ਸਾਡਾ ਰਾਹ ਤੇ ਤੁਹੀ ਮੰਜ਼ਿਲ
ਹਾਏ ਮੇਰਾ ਦਿਲ ਹਾਏ ਮੇਰਾ ਦਿਲ
ਰੋ ਰੋ ਕੇ ਅਰਜਾਹ ਗੁਜਾਰਦਾ ਦਾ ਏ ਦਿਲ
ਹਾਏ ਮੇਰਾ ਦਿਲ - ਹਾਏ ਮੇਰਾ ਦਿਲ
ਜੱਗ ਦੀਆਂ ਨਜਰਾਂ ਤੋ ਚੋਰੀ ਕੀਤੇ ਮਿਲ
ਹਾਏ ਮੇਰਾ ਦਿਲ - ਹਾਏ ਮੇਰਾ ਦਿਲ
ਹਾਏ ਮੇਰਾ ਦਿਲ - ਹਾਏ ਮੇਰਾ ਦਿਲ

Trivia about the song Haye Meraa Dill by गुरनाज़र

When was the song “Haye Meraa Dill” released by गुरनाज़र?
The song Haye Meraa Dill was released in 2020, on the album “Haye Meraa Dill”.
Who composed the song “Haye Meraa Dill” by गुरनाज़र?
The song “Haye Meraa Dill” by गुरनाज़र was composed by RIAZ HUSSAIN.

Most popular songs of गुरनाज़र

Other artists of Film score