Mere Yaar

GURNAZAR, GAURAV DAYAL, KARTIK DEV

ਜ਼ਿੰਦਗੀ ਦੀ ਪਿਹਲੀ ਸ਼ਰਾਬ ਮੈਂ ਜਿੰਨਾ ਨਾਲ ਪੀਤੀ
ਕੂਡਿਯਾ ਨੂ ਵੇਖ ਕੇ ਜਿੰਨਾ ਦੇ ਨਾਲ ਮੇਰੀ ਪਿਹਲੀ ਸੀਟੀ
ਓ ਜ਼ਿੰਦਗੀ ਦੀ ਪਿਹਲੀ ਸ਼ਰਾਬ ਮੈਂ ਜਿੰਨਾ ਨਾਲ ਪੀਤੀ (ਜਿੰਨਾ ਨਾਲ ਪੀਤੀ..)
ਕੂਡਿਯਾ ਨੂ ਵੇਖ ਕੇ ਜਿੰਨਾ ਦੇ ਨਾਲ ਮਾਰੀ ਪਿਹਲੀ ਸੀਟੀ (ਮਾਰੀ ਪਿਹਲੀ ਸੀਟੀ..)
ਓ ਜਿਹਦੇ ਹੋਕੇ ਟੱਲੀ ਬੇਸੁਰਾ ਗੌਂਦੇ ਨੇ
ਮੇਰੇ ਯਾਰ ਮੈਨੂ ਯਾਦ ਆਉਂਦੇ ਨੇ
ਮੇਰੇ ਯਾਰ ਮੈਨੂ ਯਾਦ ਆਉਂਦੇ ਨੇ
ਮੇਰੇ ਯਾਰ ਮੈਨੂ ਯਾਦ ਆਉਂਦੇ ਨੇ
ਓ ਲਾ ਲਾ...
ਮੈਨੂ ਪਿਹਲੀ ਵਾਰੀ ਜਿੰਨਾ ਨੇ ਦਿਖਾਯਾ ਗੰਦਿਯਾ ਕਿਤਾਬਾ
ਓ ਨਹੀਓ ਭੁੱਲਦੀ ਓਹ੍ਨਾ ਦੀ ਮੁਸ਼੍ਕ ਮਾਰਡੀਆ ਗੰਦਿਯਾ ਜੁਰਾਬਾ
ਮੈਨੂ ਪਿਹਲੀ ਵਾਰੀ ਜਿੰਨਾ ਨੇ ਦਿਖਾਯਾ ਗੰਦਿਯਾ ਕਿਤਾਬਾ (ਗੰਦਿਯਾ ਕਿਤਾਬਾ..)
ਓ ਨਹੀਓ ਭੁੱਲਦੀ ਓਹ੍ਨਾ ਦੀ ਮੁਸ਼੍ਕ ਮਾਰਡੀਆ ਗੰਦਿਯਾ ਜੁਰਾਬਾ (ਗੰਦਿਯਾ ਜੁਰਾਬਾ..)
ਓ ਅੱਜ ਮਿਹਿੰਗੇ ਮਿਹਿੰਗੇ ਸੇਂਟ ਲੌਂਦੇ ਨੇ
ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਓ ਕਾਰ ਵਾਲੀ ਬਾਰ ਤੇ late night ਗੇੜੀ
ਓ ਆਲੂ ਦੇ ਪਰੌੰਤੇ ਤੇ ਚਾਹ ਵਾਲੀ ਰੇਡੀ
ਓ Goa , Manali ਤੇ Shimla ਦੇ trip
ਯਾਦ ਔਂਦੀ ਆਏ ਫੀਸ ਆ ਵਿਚ ਕੀਤੀ ਹੇਰਾ-ਫੇਰੀ
ਓ ਕਾਰ ਵਾਲੀ ਬਾਰ ਤੇ late night ਗੇੜੀ
ਓ ਆਲੂ ਦੇ ਪਰੌੰਤੇ ਤੇ ਚਾਹ ਵਾਲੀ ਰੇਡੀ
ਓ Goa , Manali ਤੇ Shimla ਦੇ trip
ਯਾਦ ਔਂਦੀ ਏ ਫੀਸ ਆ ਵਿਚ ਕੀਤੀ ਹੇਰਾ-ਫੇਰੀ
ਸਾਲੇ ਪੀਕੇ ਦਾਰੂ ਗਰਰੀ ਆਂ ਫਸੌਂਦੇ ਨੇ
ਓ ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਓ ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਓ ਮੇਰੇ ਯਾਰ ਮੈਨੂ ਯਾਦ ਔਂਦੇ ਨੇ
ਮੇਰੇ ਯਾਰ ਮੈਨੂ ਯਾਦ ਔਂਦੇ ਨੇ

Trivia about the song Mere Yaar by गुरनाज़र

When was the song “Mere Yaar” released by गुरनाज़र?
The song Mere Yaar was released in 2019, on the album “Mere Yaar”.
Who composed the song “Mere Yaar” by गुरनाज़र?
The song “Mere Yaar” by गुरनाज़र was composed by GURNAZAR, GAURAV DAYAL, KARTIK DEV.

Most popular songs of गुरनाज़र

Other artists of Film score