Nakhre
DJ GK, GURNAZAR
ਓ ਤੇਰੀ ਤਕਨੀ ਕੁਝ ਕਰ ਗਯੀ
ਮੇਰੇ ਦਿਲ ਦੀ ਗਰਾਰੀ ਅੱਡ ਗਈ
ਓ ਤੇਰੀ ਤਕਨੀ ਕੁਝ ਕਰ ਗਯੀ
ਮੇਰੇ ਦਿਲ ਦੀ ਗਰਾਰੀ ਅੱਡ ਗਈ
ਤੇਰੀ ਸਿਫਤ ਕਰਨ ਦਾ ਦਿਲ ਕਰਦਾ
ਸਿਫਤ ਕਰਨ ਦਾ ਦਿਲ ਕਰਦਾ
ਤੇ ਦਿਲੋਂ ਈ ਕਰਦੇ ਆਂ
ਸੋਹਣੇ ਰੂਪ ਤੇ
ਸੋਹਣੇ ਰੂਪ ਤੇ
ਸੋਹਣੇ ਰੂਪ ਤੇ ਦੁਨਿਯਾ ਮਰਦੀ ਅਸੀ ਤੇਰੇ ਨਖਰੇ ਤੇ ਮਰਦੇ ਆਂ
ਨਖਰੇ ਤੇ ਮਰਦੇ ਆਂ ਹਨ ਨਖਰੇ ਤੇ ਮਰਦੇ ਆਂ
ਨਖਰੇ ਤੇ ਮਰਦੇ ਆਂ ਆ..
ਮੈਂ ਕਯਾ ਪਿਛਹੇ ਪਿਛਹੇ ਔਂਦਾ ਮੇਰੀ ਚਾਲ ਵਿਹਿੰਦਾ ਆਈ
ਪਿਛੇ ਪਿਛੇ ਔਂਦਾ ਮੇਰੀ ਚਾਲ ਵਿਹਿੰਦਾ ਆਯੀ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ
ਓ ਮੈਂ ਕਯਾ ਪਿਛਹੇ ਪਿਛਹੇ ਔਂਦਾ ਮੇਰੀ ਚਾਲ ਵਿਹਿੰਦਾ ਆਈ
ਪਿਛੇ ਪਿਛੇ ਔਂਦਾ ਮੇਰੀ ਚਾਲ ਵਿਹਿੰਦਾ ਆਯੀ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ