Changa Lagda

HAZI SIDHU, SAHIL BAWA

ਬੜੀ ਖੁਸ਼ ਆਂ ਮੈਂ ਤੇਰੇ ਨਾਲ ਲਾ ਕੇ ਵੇ,
ਮੇਰੀ ਆਕੜਾਂ ਦਾ ਭਾਰ ਚੁੱਕਦਾ ਐ,
ਤੈਨੂੰ ਦਸਦੀ ਆ ਸੱਚੀ ਸੌਂਹ ਖਾ ਕੇ ਵੇ
ਤੂ ਦਿਸੇ ਨਾ ਜੇ ਸਾਹ ਰੁਕਦਾ ਐ,
ਤੇਰੀ ਅੱਖਾਂ ਚੋ ਬਿਆਨ ਹੁੰਦਾ ਪਿਆਰ ਵੇ
ਤਾਹੀਓਂ ਬੁੱਲਾਂ ਚੋ ਨਾ ਪੁੱਛਦੀ ਆਂ
ਵੇ ਤੇਰਾ ਸੋਹਣਿਆ ਮਨਾਉਣਾ ਚੰਗਾ ਲਗਦਾ ਐ
ਤਾਹੀਓਂ ਜਾਣ ਜਾਣ ਰੁੱਸਦੀ ਆਂ,
ਜੇ ਤੂੰ ਮੇਰੇ ਤੇ ਯਕੀਨ ਐਨਾ ਰੱਖਦਾ ਐ
ਮੈਂ ਅੱਖ ਤਾਂ ਵੀ ਨਾ ਚੁੱਕਦੀ ਆਂ

ਵੇ ਤੂੰ ਖਿਝਿਆ ਜਾ ਕਿੰਨਾ ਸੋਹਣਾ ਲੱਗਦਾ ਐ
ਤਾਹੀਓਂ ਜਾਣ ਕੇ ਸਤਾਉਦੀ ਰਹਿਣੀ ਆ
ਜਦੋਂ busy ਕਹਿਕੇ ਕ call ਮੇਰੀ ਕੱਟਦਾ ਐ
ਮੈਂ ਫੋਨ ਜਾਣਕੇ ਮਿਲਾਉਦੀ ਰਹਿਣੀ ਆ
ਵੇ ਤੂੰ ਖਿਝਿਆ ਜਾ ਕਿੰਨਾ ਸੋਹਣਾ ਲੱਗਦਾ ਐ
ਮੈਂ ਤਾਹੀਓਂ ਜਾਣ ਕੇ ਸਤਾਉਦੀ ਰਹਿਣੀ ਆ
ਜਦੋਂ busy ਕਹਿਕੇ call ਮੇਰੀ ਕੱਟਦਾ ਐ
ਮੈਂ ਫੋਨ ਜਾਣਕੇ ਮਿਲਾਉਦੀ ਰਹਿਣੀ ਆ
ਮੈਂ ਤੈਨੂੰ ਗੁੱਸਾ ਜਾ ਦੁਵਾਉਨੀ ਰਹਿਨੀ ਆ
ਮੇਰੀ ਤੇਰੇ ਉਤੋ ਹੋ ਕੇ ਸ਼ੁਰੂਆਤ ਵੇ,
ਬਸ ਤੇਰੇ ਤੇ ਹੀ ਮੁੱਕਦੀ ਆਂ
ਵੇ ਤੇਰਾ ਸੋਹਣਿਆ ਮਨਾਉਣਾ ਚੰਗਾ ਲਗਦਾ ਐ
ਤਾਹੀਓਂ ਜਾਣ ਜਾਣ ਰੁੱਸਦੀ ਆਂ,
ਜੇ ਤੂੰ ਮੇਰੇ ਤੇ ਯਕੀਨ ਐਨਾ ਰੱਖਦਾ ਐ
ਮੈਂ ਅੱਖ ਤਾਂ ਵੀ ਨਾ ਚੁੱਕਦੀ ਆਂ

ਵੇ ਗੱਲ ਕਰਿਆ ਨਾ ਕਰ ਛੱਡ ਜਾਣ ਦੀ
ਮੇਰੀ ਜਾਨ ਦੀ ਵੀ ਜਾਨ ਸੁੱਕਦੀ
ਤੇਰਾ ਹੱਥ ਫੜ ਤੇਰੇ ਨਾਲ ਤੁਰਨਾ ਐ
ਜਿੰਨਾ ਚਿਰ ਨਾ ਨਬਜ਼ ਰੁਕਦੀ,
ਵੇ ਗੱਲ ਕਰਿਆ ਨਾ ਕਰ ਛੱਡ ਜਾਣ ਦੀ
ਮੇਰੀ ਜਾਨ ਦੀ ਵੀ ਜਾਨ ਸੁੱਕਦੀ
ਤੇਰਾ ਹੱਥ ਫੜ ਤੇਰੇ ਨਾਲ ਤੁਰਨਾ ਐ
ਜਿੰਨਾ ਚਿਰ ਨਾ ਨਬਜ਼ ਰੁਕਦੀ,
ਓ ਨਹੀਉ Feeling ਲੁਕਾਇਆ ਲੁਕ ਦੀ
ਹਾਜੀ ਸਿੱਧੂ ਬਣੇ ਮੇਰਾ ਪਰਿਵਾਰ ਵੇ
ਇਹੀ ਰੱਬ ਤੋਂ ਮੈਂ ਸੁੱਖ ਦੀ ਆਂ
ਵੇ ਤੇਰਾ ਸੋਹਣਿਆ ਮਨਾਉਣਾ ਚੰਗਾ ਲਗਦਾ ਐ
ਤਾਹੀਓਂ ਜਾਣ ਜਾਣ ਰੁੱਸਦੀ ਆਂ,
ਜੇ ਤੂੰ ਮੇਰੇ ਤੇ ਯਕੀਨ ਐਨਾ ਰੱਖਦਾ ਐ
ਮੈਂ ਅੱਖ ਤਾਂ ਵੀ ਨਾ ਚੁੱਕਦੀ ਆਂ

Trivia about the song Changa Lagda by Amar Sandhu

Who composed the song “Changa Lagda” by Amar Sandhu?
The song “Changa Lagda” by Amar Sandhu was composed by HAZI SIDHU, SAHIL BAWA.

Most popular songs of Amar Sandhu

Other artists of House music