Chitta

Sharan Jalal, Desi Routz

ਹੋ ਜੱਟਾਂ ਦੀਆਂ ਬੁੱਗੀਏ ਕਮਾਈਆਂ ਚਿੱਟੀਆਂ
ਹਾਂ ਚਿੱਟੀਆਂ ਕਪਾਹਨ ਤੇ ਰਾਜਾਈਆਂ ਚਿੱਟੀਆਂ
ਹੋ ਚਿੱਟੇ ਦਹੀ ਨਾਲ ਨੇ ਪਰਾਂਠੇ ਚੱਲਦੇ
ਖਿੱਚ ਦੇ ਨੇ Butter ਮਾਲਈਆਂ ਚਿੱਟੀਆਂ
ਓ ਚਿੱਟਾ ਕੁੜਤਾ ਪਜਾਮਾ ਪਾਕੇ ਮਾਰੀ ਗੇੜੀਆਂ
ਚਿੱਟੀਆਂ ਦੇ ਕਾਲਜੇ ਸਿੱਨੇ ਚੋਂ ਕੱਢ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪਿੰਨਾ ਚਿੱਟਾ ਪਰ ਬੁੜੀ ਮੱਜ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪਿੰਨਾ ਚਿੱਟਾ ਪਰ ਬੁੜੀ ਮੱਜ ਦਾ

ਹੋ ਪੁੱਤਾਂ ਵਾਂਗੂ ਰੱਖਿਆ Escort ਚਿੱਟਾ ਨੀ
ਓ ਚਿੱਟੇ ਕੋਲੌਰਾਂ ਜਿੰਨੇ ਸੋਂਣਾ ਕਰ ਤਾਂ
ਚਿੱਟੀਆਂ ਤੇ ਗੋਰਿਆਂ ਦੀ ਜੋੜਦੀ ਰੱਖਿਆ
ਮਿਲਿਆ ਚ ਚੀਨੀ ਆ ਤੇ ਲੋੜ ਸਰਦਾ
ਹੋ ਚਿੱਟੇ ਚਾਵਲ ਚਿੱਟੀ ਰੋਟੀ ਪੱਕਦੀ ਹੋ ..ਊ ..ਐ ..
ਹੋ ਚਿੱਟੇ ਚਾਵਲ ਚਿੱਟੀ ਰੋਟੀ ਪੱਕਦੀ
ਭਰਦਾ ਆ ਪਿੰਡ ਫੇਰ ਸਾਰੇ ਜੱਗ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪਿੰਨਾ ਚਿੱਟਾ ਪਰ ਬੁੜੀ ਮੱਜ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪਿੰਨਾ ਚਿੱਟਾ ਪਰ ਬੁੜੀ ਮੱਜ ਦਾ

ਮੇਰੇ ਯਾਰ ਨੂੰ ਕੁੜਦੀ ਨੇ ਸੀ ਹਉ ਮਿੰਨਾ ਮਾਰਿਆ
ਜੱਟਾਂ ਦੇ ਮੁੰਡੇ ਤਾਂ ਕਹਿੰਦੇ ਚਿੱਟਾ ਪੀਂਦੇ ਨੇ
ਬੋਲਣ ਤੇ ਰਹਿੰਦੇ ਨੀ ਜਾਚ ਇੰਨਾ ਨੂੰ
Third Class ਜ਼ਿੰਦਗੀ ਆ ਜਿੰਦੇ ਨੇ
ਚਿੱਟੀ ਓਹੋ ਵਿਆਹ ਲਈ ਉਸ ਕੱਬੇ ਜੱਟ ਨੇ
ਚਿੱਟੀ ਓਹੋ ਵਿਆਹ ਲਈ ਉਸ ਕੱਬੇ ਜੱਟ ਨੇ
ਹੁਣ ਕਣਕ ਬੰਨੇ ਨਾ ਚਿੱਟਾ ਬਦਾਮ ਫੱਬਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪੀਣਾ ਚਿੱਟਾ ਪਾਰ ਬੁੜੀ ਮੱਜ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪੀਣਾ ਚਿੱਟਾ ਪਾਰ ਬੁੜੀ ਮੱਜ ਦਾ

ਹੋ ਚਿੱਟੇ ਵਰਕਿਆਂ ਉੱਤੇ ਮਾਰਦਾ ਲਾਕਿਤਰਾ
ਸ਼ਰਨ ਤਾ ਲਿਖਣ ਦੇ ਢੰਗ ਸਿੱਖ ਦਾ
ਹੋ ਘਾਟ ਲਿਖੇ ਗਬਰੂ ਜਾਲਾ ਪਿੰਡ ਦਾ
ਜੋ ਵੀ ਲਿਖੇ ਪਰ ਅੱਤ ਲਿਖ ਦਾ
ਹੋ ਚਿੱਟਾ ਆ ਦੇ ਦੇਸ਼ ਚ ਕਾਮਿਆਂ ਕਰ ਦਾ
ਚਿੱਟਾ ਆ ਦੇ ਦੇਸ਼ ਚ ਕਾਮਿਆਂ ਕਰ ਦਾ
ਪਿੰਡ ਕਹਿੰਦੇ ਹੁਣ INRI ਵੱਜ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪੀਣਾ ਚਿੱਟਾ ਪਰ ਬੁੜੀ ਮੱਜ ਦਾ
ਚਿੱਟਾ ਚਿੱਟਾ ਪੀਣ ਚ ਫਰਕ ਬੁੱਗੀਏ
ਮੈਂ ਭੀ ਪੀਣਾ ਚਿੱਟਾ ਪਰ ਬੁੜੀ ਮੱਜ ਦਾ

Trivia about the song Chitta by Amar Sandhu

Who composed the song “Chitta” by Amar Sandhu?
The song “Chitta” by Amar Sandhu was composed by Sharan Jalal, Desi Routz.

Most popular songs of Amar Sandhu

Other artists of House music