Sanu Bhulgi [Remix]

AMMU SANDHU, ANKIT MALIK, ZESHAN HUSSAIN

Sandhu Rap
Amar Sandhu !
Zeshan !
Pree Mayall !
Let's go !
Yeah !

I guess that we both made mistakes in the past
Your's was leaving me and mine was even giving you a chance
But I gotta admit, That i was blinded to it
But you told me the lies, So you opened my eyes
ਮੈਨੇ ਸੱਭ ਕੁੱਛ ਕਿਆ ਥਾ ਹਮਾਰੇ ਲੀਏ
Guess you got a new man now thats gotta be it
But ਕਿਹਤੇ ਹੈਂ ਕੀ ਅਗਰ ਅਭੀ ਭੀ ਯਾਦ ਆ ਰਹੀ ਹੈ
Then if you feel like you did something wrong you probably did

ਦੁਨੀਆਂ ਦੇ ਵਿਚ ਲੋਕ ਬਥੇਰੇ
ਮੋਰਾਂ ਨੂ ਜਿਂਵੇਂ ਬਨੇਰੇ
ਦੁਨੀਆਂ ਦੇ ਵਿਚ ਲੋਕ ਬਥੇਰੇ
ਮੋਰਾਂ ਨੂ ਜਿਂਵੇਂ ਬਨੇਰੇ
ਹੋਰਾਂ ਨੂ ਤੂ ਗਲ ਨਾਲ ਲਾਵੇ
ਸਾਡੇ ਵਾਰੀ ਅੱਖੀਆਂ ਫੇਰੇ
ਆਪਨੇਯਾ ਨੂ ਛਡ ਕੇ ਜਿਹੜੀ
ਗ਼ੈਰਾਂ ਉੱਤੇ ਡੁੱਲ ਗਈ

ਨੀ ਔਨੂੰ ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ
ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ
ਔਨੂੰ ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ
ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ

She must’ve forgot how i treated her
Back when she needed us
I’m talkin back when everything was good
I mean i treated her right, gave her the keys to the ride
I guess she needed to slide
It’s all good baby girl i took a seat on the side
And now aint nobody up here with me
I tell them girls now, ਮੁੰਡਿਆਂ ਤੋਂ ਬੱਚ ਕੇ ਰਹੀਂ
And they say that if you knew better you would do better
No more time to waste welcome to a New Era

ਕਿੰਵੇ ਗੁਜ਼ਾਰੇ ਦਿਨ ਬਿਨ ਤੇਰੇ
ਅੱਖੀਆਂ ਨੇ ਵੀ ਹੰਜੂ ਕਿਹਰੇ
ਬੋਲ ਤੇਰੇ ਸਾਨੂ ਸੌਂਣ ਨਾ ਦਿੰਦੇ
ਯਾਦਾਂ ਵਿਚ ਲੰਗ ਦੇ ਸਵੇਰੇ
ਕਿੰਵੇ ਗੁਜ਼ਾਰੇ ਦਿਨ ਬਿਨ ਤੇਰੇ
ਅੱਖੀਆਂ ਨੇ ਵੀ ਹੰਜੂ ਕਿਹਰੇ
ਬੋਲ ਤੇਰੇ ਸਾਨੂ ਸੌਂਣ ਨਾ ਦਿੰਦੇ
ਯਾਦਾਂ ਵਿਚ ਲੰਗ ਦੇ ਸਵੇਰੇ
ਸਾਡੇ ਨਾਲ ਤੂ ਚੁਪ ਸੀ ਰਿਹੰਦੀ
ਹੋਰਾਂ ਨਾਲ ਕਿੰਜ ਕੁਲ ਗਈ

ਨੀ ਔਨੂੰ ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ
ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ
ਔਨੂੰ ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ
ਅੱਸੀ ਯਾਦ ਕੀ ਰੱਖਣਾ
ਜਿਹੜੀ ਸਾਨੂ ਭੁਲ ਗਈ

Trivia about the song Sanu Bhulgi [Remix] by Amar Sandhu

Who composed the song “Sanu Bhulgi [Remix]” by Amar Sandhu?
The song “Sanu Bhulgi [Remix]” by Amar Sandhu was composed by AMMU SANDHU, ANKIT MALIK, ZESHAN HUSSAIN.

Most popular songs of Amar Sandhu

Other artists of House music