Tera Kardi Aa

Haazi Navi

ਨਾਂ ਸੈਂਡਲ ਮੰਗਦੀ ਲੱਖ ਵਾਲੇ
ਨਾਂ liner ਮੰਗਦੀ ਅੰਖ ਵਾਲੇ
ਵਫ਼ਾ ਦੇ ਬਦਲੇ ਵਫ਼ਾ ਦੇਵੀ
ਮੈਂ ਵੀ ਨਾਂ ਕਰਦੀ ਸ਼ਕ਼ ਬਾਹਲੇ
ਤੂੰ ਹੋਰ ਕਿੱਸੇ ਨਾਲ ਬੈਠਾ ਏ
ਗੱਲ ਜਾਂਦੀ ਨਾਂ ਜਰੀ
ਗੱਲ ਜਾਂਦੀ ਨਾਂ ਜਰੀ

ਮੈਂ ਜਿੰਨਾ ਤੇਰਾ ਕਰਦੀ ਆ
ਚਾਹੇ ਓਹਨਾ ਨਾਂ ਕਰੀ
ਬੱਸ ਇਸੇ ਗੱਲ ਤੋਂ ਡਰਦੀ ਆ
ਗੈਰਾਂ ਤੇ ਨਾਂ ਮਰੀ
ਹਾਏ ਇੱਦਾ ਨਾਂ ਕਰੀ

ਮੈਂ ਤੇਰੇ ਲਈ ਹਾਂ ਤੇਰੇ ਲਈ
ਕਰ ਕੁਛ ਵੀ ਸਕਦੀ ਆ
ਹਰ ਜਾਊਗੀ ਹਾਂ ਮਰ ਜਾਊਗੀ
ਤੇਰੇ ਲਈ ਲੜ ਸਕਦੀ ਆ
ਤੇਰੇ ਲਈ ਹਾਂ ਤੇਰੇ ਲਈ
ਕਰ ਕੁਛ ਵੀ ਸਕਦੀ ਆ
ਮਰ ਜਾਊਗੀ ਹਾਂ ਹਰ ਜਾਊਗੀ
ਤੇਰੇ ਲਈ ਲੜ ਸਕਦੀ ਆ
ਤੂੰ ਕਹੇ ਤਾਂ ਤਾਰੇ ਗਿਣ ਲਊਗੀ
ਤੂੰ ਕਹੇ ਤਾਂ ਧਰਤੀ ਮਿਣ ਲਊਗੀ
ਤੂੰ ਕਹੇ ਤਾਂ ਪਤਝੜ ਵਿਚ ਸੱਜਣਾ
ਮੈਂ ਵਾਂਗ ਬਹਾਰਾਂ ਖਿੜ ਲਊਗੀ
ਮੈਂ ਮਿਨਤਾ ਤੇਰਿਆਂ ਕਰਦੀ ਆ
ਮੈਨੂੰ ਵੱਖ ਨਾਂ ਤੂੰ ਕਰੀ
ਮੈਨੂੰ ਵੱਖ ਨਾਂ ਤੂੰ ਕਰੀ

ਮੈਂ ਜਿੰਨਾ ਤੇਰਾ ਕਰਦੀ ਆ
ਚਾਹੀ ਓਹਨਾ ਨਾਂ ਕਰੀ
ਬੱਸ ਇਸੇ ਗੱਲ ਤੋਂ ਡਰਦੀ ਆ
ਗੈਰਾਂ ਤੇ ਨਾਂ ਮਰੀ
ਹਾਏ ਇੱਦਾ ਨਾਂ ਕਰੀ

ਹਾਂ ਦਿਨ ਮੇਰੇ ਜੋ ਬਿਨ ਤੇਰੇ
ਸਾਲ ਜਿਹੇ ਲੱਗਦੇ ਨੇ
ਖੋਏ ਚੈਨ ਮੇਰੇ ਹਾਂ ਨੈਣ ਮੇਰੇ
ਬੱਸ ਤੈਨੂ ਲੱਬਦੇ ਨੇ
ਦਿਨ ਮੇਰੇ ਜੋ ਬਿਨ ਤੇਰੇ
ਸਾਲ ਜਿਹੇ ਲੱਗਦੇ ਨੇ
ਖੋਏ ਚੈਨ ਮੇਰੇ ਹਾਂ ਨੈਣ ਮੇਰੇ
ਬੱਸ ਤੈਨੂ ਲੱਬਦੇ ਨੇ
ਤੂੰ ਦੇਦੇ ਸਾਰੇ ਹਕ਼ ਮੈਨੂੰ
ਕਦੇ ਪਿਆਰ ਨਾਲ ਤਾਂ ਰੱਖ ਮੈਨੂੰ
ਮੇਰੇ ਵਰਗੀ ਹੋਰ ਕ਼ੋਈ ਮਿਲਣੀ ਨਾਂ
ਚਾਹੇ ਮਿਲਦੀਆਂ ਹੋਣੀ ਲੱਖ ਤੈਨੂ
ਹਾਜ਼ੀ ਨਵੀ ਮੈਂ ਆਪਣਾ ਤੇਰੇ ਤੋਂ
ਸਬ ਬੈਠੀ ਹਾਂ ਹਰੀ
ਸਬ ਬੈਠੀ ਹਾਂ ਹਰੀ

ਮੈਂ ਜਿੰਨਾ ਤੇਰਾ ਕਰਦੀ ਆ
ਚਾਹੇ ਓਹਨਾ ਨਾਂ ਕਰੀ
ਬੱਸ ਇਸੇ ਗੱਲ ਤੇ ਡਰਦੀ ਆ
ਗੈਰਾਂ ਤੇ ਨਾਂ ਮਰੀ
ਹਾਏ ਇੱਦਾ ਨਾਂ ਕਰੀ

Trivia about the song Tera Kardi Aa by Amar Sandhu

Who composed the song “Tera Kardi Aa” by Amar Sandhu?
The song “Tera Kardi Aa” by Amar Sandhu was composed by Haazi Navi.

Most popular songs of Amar Sandhu

Other artists of House music