Dance

JAMES TAYLOR

ਰੂਪ ਮੇਰਾ ਲਿਸ਼ਕਰੇ ਮਾਰੇ
ਪਾਗਲ ਕੀਤੇ ਗਬਰੂ ਸਾਰੇ
ਹਰ ਕੋਈ ਪੁਛਦਾ
ਮੇਰੇ ਬਾਰੇ ਥੱਕ ਗਏ ਸੁਣਕੇ ਮੇਰੇ ਲਾਰੇ

ਰੂਪ ਮੇਰਾ ਲਿਸ਼ਕਰੇ ਮਾਰੇ
ਪਾਗਲ ਕੀਤੇ ਗਬਰੂ ਸਾਰੇ
ਹਰ ਕੋਈ ਪੁਛਦਾ
ਮੇਰੇ ਬਾਰੇ ਥੱਕ ਗਏ ਸੁਣਕੇ ਮੇਰੇ ਲਾਰੇ

Dance ਕਰਨਾ ਹੈ ਤੇ ਮੁੰਡੇਯਾ ਸੰਗ ਕਾਹਦੀ ਆਏ
ਸੰਗ ਕਾਹਦੀ ਆਏ, ਸੰਗ ਕਾਹਦੀ ਆਏ

ਚਲ ਹੁਣ ਆਜਾ ਵੇ ਮਹਿ
ਕੇ ਜਿੰਦੜੀ 2 ਦਿਨਾ ਦੀ ਆਏ
2 ਦਿਨਾ ਦੀ ਆਏ, 2 ਦਿਨਾ ਦੀ ਆਏ

ਮੁੜ ਮੁੜ ਕੇ ਨਾ ਵੇਖ ਮਹਿਯਾ
ਹੋਸ਼ ਨਾ ਲੈ ਗਵਾ ਵੀ ਜਾਣਿਯਾ
ਤੂ ਮੇਰੇ ਇਥੇ ਮੈ ਵੀ ਮਾਹੀਆ
ਕੁਝ ਤਾ ਕਰਕੇ ਵਿਖਾ ਵੇ ਜਾਣਿਯਾ
ਯੇ ਯੈ ਯੈ

ਮੁੜ ਮੁੜ ਕੇ ਨਾ ਵੇਖ ਮਹਿਯਾ
ਹੋਸ਼ ਨਾ ਲੈ ਗਵਾ ਵੀ ਜਾਣਿਯਾ
ਤੂ ਮੇਰੇ ਇਥੇ ਮੈ ਵੀ ਮਾਹੀਆ
ਕੁਝ ਤਾ ਕਰਕੇ ਵਿਖਾ ਵੇ ਜਾਣਿਯਾ

ਯੇ ਯੈ ਯੈ
Dance ਕਰਨਾ ਹੈ ਤੇ ਮੁੰਡੇਯਾ ਸੰਗ ਕਾਹਦੀ ਆਏ
ਸੰਗ ਕਾਹਦੀ ਆਏ, ਸੰਗ ਕਾਹਦੀ ਆਏ

ਚਲ ਹੁਣ ਆਜਾ ਵੇ ਮਹਿ
ਕੇ ਜਿੰਦੜੀ 2 ਦਿਨਾ ਦੀ ਆਏ
2 ਦਿਨਾ ਦੀ ਆਏ, 2 ਦਿਨਾ ਦੀ ਆਏ

Dance ਕਰਨਾ ਹੈ ਤੇ ਮੁੰਡੇਯਾ ਸੰਗ ਕਾਹਦੀ ਆਏ
ਸੰਗ ਕਾਹਦੀ ਆਏ, ਸੰਗ ਕਾਹਦੀ ਆਏ

ਚਲ ਹੁਣ ਆਜਾ ਵੇ ਮਹਿ
ਕੇ ਜਿੰਦੜੀ 2 ਦਿਨਾ ਦੀ ਆਏ
2 ਦਿਨਾ ਦੀ ਆਏ, 2 ਦਿਨਾ ਦੀ ਆਏ

Trivia about the song Dance by Jasmine Sandlas

Who composed the song “Dance” by Jasmine Sandlas?
The song “Dance” by Jasmine Sandlas was composed by JAMES TAYLOR.

Most popular songs of Jasmine Sandlas

Other artists of Contemporary R&B