End Karade

Jasmine Sandlas, Jassi Katyal

ਸੰਗੀ ਵੀ ਤੂੰ ਜਾਣੇ’​
ਦਿਲ ਮੰਗੀ ਵੀ ਤੂੰ ਜਾਣੇ’​
ਤਿੰਨ ਲਫਜਾਂ ਚ ਗੱਲ ਦੇ ਮੁਕਾ​
ਕੱਲ ਇੰਤੇਜ਼ਾਰ ਤੇਰਾ ​
ਕਰਦੀ ਮੈਂ ਥੱਕ ਗਈ ​
ਤੇ​ ਮੈਨੂੰ ਹੀ ਆਖੇਂਗਾ ਬੇਵਫਾ​
ਡਰਦਾ ਏ ਕਾਹਤੋਂ ​
ਪਿਛੇ ਮੂਡ ਦਾ ਏ ਕਾਹਤੋਂ ​
ਤੇਰੇ ਸਾਹਮਣੇ ਮੈਂ ​
ਅੱਜ ਖੜੀ ਆਂ​
ਬੁਰਾ ਨਾ ਤੂੰ ਮੰਨੀ ਅੱਜ​
ਆਪਣੇ ਤਰੀਕੇ ਨਾਲ ​
ਤੈਨੂੰ propose ਮੈਂ ਕਰਾਂ ​
ਅੱਜ ਗੱਲਾਂ ਛੱਡ ਮੇਰੇ ਸੱਜਣਾ ​
ਰੀਝਾਂ ਕਰ ਪੂਰੀਆਂ ​
ਅੱਜ​ end ਕਰਦੇ ਮੇਰਾ​
ਭੁਲਜਾਂ ਮੈਂ ਸਾਰੀ ਦੁਨੀਆ ​
ਅੱਜ ਗੱਲਾਂ ਛੱਡ ਮੇਰੇ ਸੱਜਣਾ ​
ਰੀਝਾਂ ਕਰ ਪੂਰੀਆਂ ​
ਜੇ​ ਤੂੰ end ਕਰਾਦੇ ਮੇਰਾ​
ਭੁੱਲ ਜਾਂ ਭੂਤਨੀਆਂ ​

ਰਾਹਵਾਂ ਵਿਚ ਖੜ ਦਾ’ਨ ਏ ​
ਪਿੱਠ ਪਿਛੇ ਮਾਰਦਾ ਏਂ ​
ਯਾਰਾਂ ਨੂੰ ਫਿਰੇ ਤੂੰ ਦਸਦਾ​
ਕਿੰਨੀ ਸੋਹੀ ਲੱਗਣ ਤੈਨੂੰ ​
ਆਪਣੀ ਬਨਣਾ ਏ ਤਾਂ ​
ਮੈਨੂੰ ਛੱਡ ​
ਸੱਭ ਨੂੰ ਪਤਾ​
ਮੇਰੀਆਂ ਸਹੇਲੀਆਂ ਵੀ ​
ਤੇਰੇ ਉੱਤੇ ਮਾਰਦੀਆਂ ​
ਜਾਣੀ ​
ਤੇਰੀਆਂ ਸਿਫਾਰਸ਼ਾਂ ​
ਚਲੋ ਜੀ ​
ਮੈਂ ਹਾਰੀ ਚੰਨਾ ​
ਗਲ ਸਾਖਿਯਾਨ ਦੀ ਮੰਨਾ’ਨ​
ਅਜ ਦਿਲ ਲੇਕੇ ਆਈ ਆਂ​
​ਅੱਜ ਗੱਲਾਂ ਛੱਡ ਮੇਰੇ ਸੱਜਣਾ ​
ਰੀਝਾਂ ਕਰ ਪੂਰੀਆਂ ​
ਅੱਜ​ End ਕਰਦੇ ਮੇਰਾ​
ਭੁਲਜਾਂ ਮੈਂ ਸਾਰੀ ਦੁਨੀਆ ​
ਅੱਜ ਗੱਲਾਂ ਛੱਡ ਮੇਰੇ ਸੱਜਣਾ ​
ਰੀਝਾਂ ਕਰ ਪੂਰੀਆਂ ​
ਜੇ​ ਤੂੰ end ਕਰਦੇ ਮੇਰਾ​
ਭੁੱਲ ਜਾਂ ਭੂਤਨੀਆਂ ​

ਅੱਜ ਗੱਲਾਂ ਛੱਡ ਮੇਰੇ ਸੱਜਣਾ ​
​ਰੀਝਾਂ ਕਰ ਪੂਰੀਆਂ ​

Trivia about the song End Karade by Jasmine Sandlas

Who composed the song “End Karade” by Jasmine Sandlas?
The song “End Karade” by Jasmine Sandlas was composed by Jasmine Sandlas, Jassi Katyal.

Most popular songs of Jasmine Sandlas

Other artists of Contemporary R&B