Mang Ke [Remix]

BOHEMIA, LALIE GILL

ਤੂੰ ਜ਼ਰਾ ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ
ਮੰਗ ਕੇ ਤਾ ਵੇਖ
ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠੇ ਹਾਂ
ਤੈਯਾਰ ਬੈਠੇ ਹਾਂ

ਪਿਹਲੀ ਵਾਰੀ ਤਕਿਆ ਹੀ ਮੈਨੂ ਇਹਦਾ ਲਗਾ ਸੀ
ਜਿਵੇ ਤੈਨੂੰ ਮੁੱਦਤਾਂ ਤੋ ਜਾਣ ਦੀ
ਜਾਣ ਦੀ
ਇਸ ਲਈ ਮੈਂ ਸ਼ਾਯਦ ਇਸ ਦਿਲ ਨੂ ਹਮੇਸ਼ਾ ਤਾਂਗ ਰਹਿੰਦੀ
ਪਿਆਰ ਤੇਰੇ ਨਾਲ ਪਾਨ ਦੀ.ਪਾਣ.ਦੀ
ਪਿਹਲੀ ਵਾਰੀ ਤਕਿਆ ਹੀ ਮੈਨੂ ਇਹਦਾ ਲਗਾ ਸੀ
ਜਿਵੇ ਤੈਨੂੰ ਮੁੱਦਤਾਂ ਤੋ ਜਾਣ ਦੀ
ਜਾਣ ਦੀ
ਇਸ ਲਈ ਮੈਂ ਸ਼ਾਯਦ ਇਸ ਦਿਲ ਨੂ ਹਮੇਸ਼ਾ ਤਾਂਗ ਰਹਿੰਦੀ
ਪਿਆਰ ਤੇਰੇ ਨਾਲ ਪਾਣ ਦੀ.ਪਾਣ ਦੀ
ਤੇਰੇ ਨਾਲ ਜ਼ਿੰਦਗੀ ਬਿਤੌਂਣ ਦੇ ਲਈ ਦਿਲ ਵਿਚ ਆੱਸਾ ਵਾਲੇ ਮਿਹਲ ਉਸਾਰ ਬੈਠੇ ਆਂ

ਮੰਗ ਕੇ ਤਾ ਵੇਖ
ਤੂ ਜ਼ਰਾ ਮੰਗ ਕੇ ਤੂ ਵੇਖ ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠਾਏ ਆਂ
ਤੈਯਾਰ ਬੈਠਾਏ ਆਂ
ਤੂ ਜ਼ਰਾ ਮੰਗ ਕੇ ਤੂ ਵੇਖ ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠਾਏ ਆਂ
ਤੈਯਾਰ ਬੈਠਾਏ ਆਂ
ਮੰਗ ਕੇ ਤਾ ਵੇਖ ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠਾਏ ਆਂ
ਤੈਯਾਰ ਬੈਠਾਏ ਆਂ
ਮੰਗ ਕੇ ਤਾ ਵੇਖ ਅੱਸੀ ਦਿਲ ਤੈਨੂੰ ਦੇਣ ਲਯੀ ਤੈਯਾਰ ਬੈਠਾਏ ਆਂ
ਤੈਯਾਰ ਬੈਠਾਏ ਆਂ

ਆ ਓ ਆ ਓ ਆ ਓ ਆ ਓ
ਮੰਗ ਕੇ ਤਾਂ ਵੇਖ

Trivia about the song Mang Ke [Remix] by Jasmine Sandlas

Who composed the song “Mang Ke [Remix]” by Jasmine Sandlas?
The song “Mang Ke [Remix]” by Jasmine Sandlas was composed by BOHEMIA, LALIE GILL.

Most popular songs of Jasmine Sandlas

Other artists of Contemporary R&B