Pinjra
ਲੇਜਾ ਮੈਨੂ ਦੂਰ ਕਿੱਤੇ
ਜਿਥੇ ਪਾਣੀਆਂ ਦੇ ਰੰਗ ਨੇ ਨੀਲੇ
ਜਿਥੇ ਪੱਥਰ ਤੇ ਆ ਛੱਲਾ ਵੱਜ ਦਿਯਾ ਨੇ
ਦੁਨਿਯਾ ਵਾਲੇ ਜ਼ਾਲੀਂਮ ਨੇ
ਆਪਾ ਇਕ ਦੁਨਿਯਾ ਲਭ ਲਏ
ਜਿਥੇ ਦੂਰ ਦੂਰ ਤਕ ਕੋਈ ਨਾ ਹੋਵੇ
ਪ੍ਯਾਰ ਅਵਾਰਾ ਪੰਛੀ ਏ ਖੋਲੋ ਪਿੰਜਰਾ ਉੱਡ ਜਾਵੇ
ਪ੍ਯਾਰ ਅਵਾਰਾ ਪੰਛੀ ਏ ਖੋਲੋ ਪਿੰਜਰਾ ਉੱਡ ਜਾਵੇ
ਖੁੱਲਾਂ ਖੁਲਾ ਪ੍ਯਾਰ ਕਰਨ ਦੀ ਗਲਤੀ ਆਪਾ ਕਿੱਟੀ ਆਏ
ਸਮਾਜ ਨੂ ਆਏ ਗੱਲ ਰੱਸ ਹੀ ਨਾ ਆਯੀ
ਸਾਰੇ ਕਰਦੇ ਇਸ਼੍ਕ਼ ਨੇ ਫਿੱਕਾ
ਆਪਾ ਕਿੱਤਾ ਗੁੱਡ ਨਾਲੋ ਮਿਠਾ
ਦੁਨਿਯਾ ਆਏ ਗੱਲ ਜਰ ਹੀ ਨਾ ਪਯੀ
ਪ੍ਯਾਰ ਅਵਾਰਾ ਪੰਛੀ ਏ ਖੋਲੋ ਪਿੰਜਰਾ ਉੱਡ ਜਾਵੇ
ਇਸ਼੍ਕ਼ ਦੇ ਹਿੱਸੇ ਦੋ ਕਰਕੇ
ਰਾਤੀ ਨੀਂਦ ਕਿਵੇਂ ਆਵੇ
ਦੁਨਿਯਾ ਵਲੋਂ ਗਲ ਸੁਨ੍ਣ ਲਓ
ਆਸ਼ਿਕ਼ਾਂ ਨੂ ਜੀ ਲ ਦੋ
ਇਸ਼੍ਕ਼ ਦੀ ਕਿੱਟੀ ਕਦਰ ਨਯੀ
ਕਿਤਾਬਾਂ ਲਿਖ ਦੇ ਫਿਰਦੇ ਓ..
ਯੇਹ ਇਸ਼੍ਕ਼ ਨਹੀ ਆਸਾਨ ਹੈ ਮਾਨਾ
ਆਗ ਕਾ ਦਰਿਯਾ ਡੂਬ ਕੇ ਜਾਣਾ
ਸਬ ਕੇ ਬਸ ਕਾ ਯੇਹ ਨਹੀ ਹੈ ਨਿਭਾਨਾ
ਫਿਰ ਭੀ ਕ੍ਯੂਂ ਕਰਤਾ ਹੈ ਇਸ਼੍ਕ਼ ਜ਼ਮਾਨਾ
ਯੇਹ ਬਾਜ਼ ਨਾ ਆਏ
ਯੇਹ ਵੋ ਮਰਜ਼ ਹੈ ਜਿਸਕਾ ਇੱਲਜ ਨਾ ਆਏ
ਇਸ਼੍ਕ਼ ਇਸ਼੍ਕ਼ ਕਰਤਾ ਹੈ ਜ਼ਮਾਨਾ ਪਰ
ਇਸ਼੍ਕ਼ ਕਿੱਸੀ ਕੇ ਭੀ ਰੱਸ ਨਾ ਆਏ
ਯੇ ਬਾਤੇ ਹੈਂ ਕਿਤਾਬੀ ਜਜ਼ਬਾਤੀ
ਦੁਨਿਯਾ ਕਿ ਪਰਵਾਹ ਕੀਯੇ ਬਿਨਾ
ਜਿਸਨੇ ਇਸ਼੍ਕ਼ ਕਿਯਾ ਉੱਸੇ ਦੁਨਿਯਾ ਨੇ ਸਜ਼ਾ ਦੀ
ਆਂਖੋਂ ਮੇ ਪਾਣੀ ਹੈ ਨਿਸ਼ਾਨੀ
ਦੀਵਾਨੋ ਕਿ ਯੇ ਦੁਨਿਯਾ ਭੀ ਨਹੀ ਮਾਨੀ
ਨਾ ਮਣੇਗੀ ਯੇ ਰਹੇਗੀ ਲਹੂ ਬਹਾਤੀ
ਇਸ਼੍ਕ਼ ਕਰਨੇ ਵਾਲੋਂ ਹੋ ਕੱਚ ਸੇ ਪਾਣੀ
ਸਚੀ ਕਹਾਣੀ
ਇਤਿਹਾਸ ਵੀ ਸਾਨੂ ਦਸਦਾ ਆਏ
ਜਦ ਵੀ ਕੋਈ ਆਸ਼ਿਕ਼ ਪ੍ਯਾਰ ਕਰੇ
ਓਹਦੇ ਜਾਂ ਤੋਂ ਬਾਦ ਹੀ ਕਿੱਸੇ ਬੰਨਡੇ ਨੇ
ਪ੍ਯਾਰ ਅੱਸੀ ਕਿੱਤਾ ਕਤਲ ਨਯੀ
ਖੋਰੇ ਕਿਹਦੇ ਜੁਰ੍ਮ ਦੀ ਸਜ਼ਾ ਮਿਲੀ
ਹੁੰਨ ਟੁੱਰ ਗਾਏ ਨੇ ਤੇ ਯਾਦ ਕਰਦੇ ਨੇ
ਪ੍ਯਾਰ ਅਵਾਰਾ ਪੰਛੀ ਏ ਖੋਲੋ ਪਿੰਜਰਾ ਉੱਡ ਜਾਵੇ
ਖੁੱਲਾਂ ਖੁੱਲਾ ਪ੍ਯਾਰ ਕਰਨ ਦੀ
ਗਲਤੀ ਆਪਾ ਕਿੱਟੀ ਆਏ
ਸਮਜ ਨੂ ਆਏ ਗੱਲ ਰੱਸ ਹੀ ਨਾ ਆਯੀ
ਸਾਰੇ ਕਰਦੇ ਇਸ਼੍ਕ਼ ਨੇ ਫਿੱਕਾ
ਆਪਾ ਕਿੱਤਾ ਗੁੱਡ ਨਾਲੋ ਮਿਠਾ
ਦੁਨਿਯਾ ਆਏ ਗੱਲ ਜਾਰ ਹੀ ਨਾ ਪਯੀ
ਪ੍ਯਾਰ ਅਵਾਰਾ ਪੰਛੀ ਏ ਖੋਲੋ ਪਿੰਜਰਾ ਉੱਡ ਜਾਵੇ
ਇਸ਼੍ਕ਼ ਦੇ ਹਿੱਸੇ ਦੋ ਕਰਕੇ
ਰਾਤੀ ਨੀਂਦ ਕਿਵੇ ਆਵੇ
ਦੁਨਿਯਾ ਵਲੋਂ ਗੱਲ ਸੁਨ੍ਣ ਲਓ
ਆਸ਼ਿਕ਼ਾਂ ਨੂ ਜੀ ਲੈਣ ਦੋ
ਇਸ਼੍ਕ਼ ਦੀ ਕਿੱਟੀ ਕਦਰ ਨਯੀ
ਕਿਤਾਬਾਂ ਲਿਖ ਦੇ ਫਿਰਦੇ ਓ