Royi Na

Jasmine Sandlas

ਕੱਲੇ ਰਹਿਣ ਤੋ ਮੇਰਾ ਡਰਦਾ ਸੀ ਦਿਲ
ਛੱਡ ਦੇਵਾ ਦੁਨੀਆ ਨੂੰ ਕਰਦਾ ਸੀ ਦਿਲ
ਰੋਏ ਆ ਬਥੇਰੇ ਆਪਾ ਕੱਲੇ ਬੈਠ ਕੇ
ਕੂੰਜਾ ਵੀ ਰੋ ਪਈਆਂ ਸੀ ਹਾਲ ਦੇਖ ਕੇ
ਆਖਰੀ ਸੀ ਸਾਹ
ਛੱਡੀਆ ਮੈ ਹੋਂਸਲਾ
End ਮੌਕੇ ਤੇ ਅੰਦਰੋ ਆਈ ਸੀ ਆਵਾਜ
ਕਿਹੰਦੀ ਕੋਈ ਨਾ ਕੋਈ ਨਾ ਕੋਈ ਨਾ
ਰੋਈ ਨਾ, ਰੋਈ ਨਾ, ਰੋਈ ਨਾ
ਰੋਈ ਨਾ, ਰੋਈ ਨਾ, ਰੋਈ ਨਾ, ਰੋਈ ਨਾ

ਕਾਲੀਆਂ ਸੁਰੰਗਾਂ
ਵਿਚੋ ਮੈ ਲੰਘਾ
ਹਿੰਮਤਾਂ ਕਰ ਕਰ ਕੇ
ਭਾਵੇ ਕੰਧਾ ਫੜ ਫੜ ਕੇ
ਵਿੱਚੇ ਸੀ ਆਪਾ
ਹੋਏ ਸੀ ਤਾਂਡਵ
ਮੇਰਾ ਲੱਗਾ ਮੇਲਾ ਲੋਕੀ ਵੇਖਦੇ ਸੀ ਖੜ ਖੜ ਕੇ
ਆਖਰੀ ਸੀ ਸਾਹ
ਛੱਡੀਆ ਮੈ ਹੋਂਸਲਾ
End ਮੌਕੇ ਤੇ ਅੰਦਰੋ ਆਈ ਸੀ ਆਵਾਜ
ਕਿਹੰਦੀ ਕੋਈ ਨਾ ਕੋਈ ਨਾ ਕੋਈ ਨਾ
ਰੋਈ ਨਾ, ਰੋਈ ਨਾ, ਰੋਈ ਨਾ
ਰੋਈ ਨਾ, ਰੋਈ ਨਾ, ਰੋਈ ਨਾ, ਰੋਈ ਨਾ

ਸ਼ਰਾਬ ਤੋ ਜਵਾਬ ਵੀ ਨਾ ਏ ਬੜੇ ਦਿਨ ਹੋਏ
ਯਾਰ ਬੇਲੀ ਪੱਕੇ ਮੇਰੇ ਤੁਰ ਗਏ ਨੇ ਲੋਏ ਲੋਏ
ਸ਼ਰਾਬ ਤੋ ਜਵਾਬ ਵੀ ਨਾ ਏ ਬੜੇ ਦਿਨ ਹੋਏ
ਯਾਰ ਬੇਲੀ ਪੱਕੇ ਮੇਰੇ ਤੁਰ ਗਏ ਨੇ ਲੋਏ ਲੋਏ
ਆਖਰੀ ਸੀ ਸਾਹ
ਛੱਡੀਆ ਮੈ ਹੋਂਸਲਾ
End ਮੌਕੇ ਤੇ ਅੰਦਰੋ ਆਈ ਸੀ ਆਵਾਜ
ਕਿਹੰਦੀ ਕੋਈ ਨਾ ਕੋਈ ਨਾ ਕੋਈ ਨਾ
ਰੋਈ ਨਾ, ਰੋਈ ਨਾ, ਰੋਈ ਨਾ
ਰੋਈ ਨਾ, ਰੋਈ ਨਾ, ਰੋਈ ਨਾ, ਰੋਈ ਨਾ

Most popular songs of Jasmine Sandlas

Other artists of Contemporary R&B