Yakeen
ਲੰਬਾ ਏ ਸਫਰ
ਮਿਲਦੇ ਨੇ ਸਾਥੀ ਕੇ
ਮਿਲਦੇ ਸਵੇਰੇ
ਮਿਲਦੇ ਨੇ ਰਾਤੀ ਕਈ
ਰਾਹ ਜਾਂਦੇ
ਕਿੰਨਾ ਕੁਝ ਕਿਹ ਜਾਂਦੇ ਨੇ
ਦਾਗ ਕਈ ਦਿਲ ਉੱਤੇ ਰਿਹ ਜਾਂਦੇ ਨੇ
ਬਸ ਇੰਨਾ ਤੂ ਯਾਦ ਰੱਖੀ
ਲੋਕਾ ਦੀਆਂ ਗਲਾ ਤੇ ਯਕੀਨ ਨਾ ਕਰੀ
ਇੰਨਾ ਤੂੰ ਯਾਦ ਰੱਖੀ
ਕਿਸੇ ਕਾਲੇ ਦਿਲ ਵਾਲੇ ਨੂੰ ਹਸੀਨ ਨਾ ਕਵੀ
ਲੋਕਾ ਚ ਤਾ ਤੇਰੇ ਚ ਫਰਕ ਨੇ ਬਥੇਰੇ
ਅਸਮਾਨ ਆਪਣੇ ਨੂੰ ਤੂੰ ਜ਼ਮੀਨ ਨਾ ਕਵੀ ਖੁਦ
ਆਪ ਕਦੀ ਆਪਣੀ ਤੁਹੀਂ ਨਾ ਕਰੀ
ਬਦਲਾ ਤੇ ਬੈਠਾ ਹੋਵੇਂ ਤੂ
ਹੋਰਾਂ ਨੂ ਨੀਵਾਂ ਨਾ ਕਵੀ
ਰੂਪ ਤੇਰਾ ਪੈਸਾ ਕਾਮਯਾਬੀ ਤੇਰੀ ਸ਼ੋਹਰਤ
ਚੀਜਾਂ ਦਾ ਮਾਨ ਨਾ ਕਰੀ
ਗਲਤੀ ਜੇ ਹੋ ਜਾਵੇ ਤੇ
ਜਿਗਰਾ ਵੀ ਹੋ ਤੇ
ਹੱਥ ਜੋੜ ਕੇ ਮਾਫੀ ਮੰਗ ਲਈ
ਬਾਕੀ ਸਾਰੀਆਂ ਗਲਾ ਭਾਵੇਂ ਭੁਲ ਜੈ
ਬਸ ਇਕੋ ਗਲ ਨਾ ਭੂਲੀ
ਬਸ ਇੰਨਾ ਤੂ ਯਾਦ ਰੱਖੀ
ਬਸ ਇੰਨਾ ਤੂ ਯਾਦ ਰੱਖੀ
ਲੋਕਾ ਦੀਆਂ ਗਲਾ ਤੇ ਯਕੀਨ ਨਾ ਕਰੀ
ਇੰਨਾ ਤੂੰ ਯਾਦ ਰੱਖੀ
ਕਿਸੇ ਕਾਲੇ ਦਿਲ ਵਾਲੇ ਨੂੰ ਹਸੀਨ ਨਾ ਕਵੀ
ਲੋਕਾ ਚ ਤਾ ਤੇਰੇ ਚ ਫਰਕ ਨੇ ਬਥੇਰੇ
ਲੋਕਾ ਚ ਤਾ ਤੇਰੇ ਚ ਫਰਕ ਨੇ ਬਥੇਰੇ
ਲੋਕਾ ਚ ਤਾ ਤੇਰੇ ਚ ਫਰਕ ਨੇ ਬਥੇਰੇ
ਲੋਕਾ ਚ ਤਾ ਤੇਰੇ ਚ ਫਰਕ ਨੇ ਬਥੇਰੇ
ਲੋਕਾ ਚ ਤਾ ਤੇਰੇ ਚ ਫਰਕ ਨੇ ਬਥੇਰੇ
ਮੰਨ ਆਪਣੇ ਨੂੰ ਜਮੀਨ ਨਾ ਕਵੀ
ਆਪ ਕਦੀ ਆਪਣੀ ਤੁਹੀਂ ਨਾ ਕਰੀ
ਕਿੰਨਾ ਰੋਲਾ ਦੁਨਿਯਾ ਵਿਚ
ਇਕ ਵਾਰੀ ਆਂਖਾਂ ਬੰਦ ਕਰ ਹੀ ਲਈਏ
ਇਕ ਵਾਰੀ ਦਿਲ ਦੀ ਸੁਣ ਹੀ ਲਈਏ
ਇਕ ਵਾਰੀ ਮਰਜੀ ਕਰ ਹੀ ਲਈਏ
ਨਾਲੇ ਲੋਕਾਂ ਦਾ ਕੀ ਏ
ਉਨਾ ਨੂ ਤੇ ਆਪਣਾ ਹੀ ਨ੍ਹੀ ਪਤਾ
ਬਾਕੀ ਸਰਿਯਾ ਗਲਾ ਪਵੇ ਭੁਲ ਜਾਂ
ਇਕੋ ਗਲ ਯਾਦ ਰੱਖਣੀ ਏ
ਲੋਕਾ ਦੀਆਂ ਗਲਾ ਤੇ