Beparwaiyan [Refix]

Bilal Saeed

ਕੀ ਕਰੀਏ ਕੀ ਸਮਝਾਈਏ ਇਸ ਚੰਦਰੇ ਦਿਲ ਨੂ ਜੀ
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂ ਜੀ
ਕੀ ਕਰੀਏ ਕੀ ਸਮਝਾਈਏ ਇਸ ਚੰਦਰੇ ਦਿਲ ਨੂ ਜੀ
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂ ਜੀ
ਨਾ ਗਲ ਯੇ ਮੇਰੀ ਸੁਣਦਾ ਏ
ਬਸ ਤੇਰੇ ਸਪਨੇ ਬੂੰਨ ਦਾ ਏ
ਜਦੋਂ ਤਾਂ ਤੇਰੇ ਤੇ ਹਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ

ਆਂ ਆਂ ਗੱਲਾਂ ਹੁੰਦੀਯਨ ਸੀ ਸਾਡੇ ਪ੍ਯਾਰ ਦੀਆਂ
ਸਾਰੀ ਦੁਨਿਯਾ ਚ ਤੇਰੇ ਯਾਰ ਦੀਆਂ
ਦਸ ਮੈਨੁ ਬਿੱਲੋ ਤੈਨੂੰ ਕੀ ਤਕਲੀਫ ਸੀ
ਪਿਹਲਾਂ ਕਿਹ ਦਿੰਦੀ ਨਾ I like cheese please
Made it easy if you don't need me
I don't need you baby believe me
ਤੇਰੀ ਬੇਪਰਵਾਈਆਂ ਨੇ ਮੈਨੂੰ ਮਾਰਿਆ
ਚਲੋ ਤੂ ਮੇਰਾ ਸਚਾ ਪ੍ਯਾਰ ਹਾਰੇਯਾ
ਮੇਰੇ ਨਾਲ ਨੀ ਤੂ ਖਾਦੀਆਂ ਸੀ ਕਸਮਾ
ਭੁੱਲ ਗਯੀ ਤੂ ਪ੍ਯਾਰ ਦੀਆਂ ਰਸਮਾ
ਰੋਵਾਂ ਆਂਖਾਂ ਤੇ ਪਾਕੇ ਕਾਲਾ ਚਸ਼ਮਾਂ
ਯਾਦ ਰੱਖੀ ਮੇਰੇ ਵਰਗਾ ਨੀ ਲਬਨਾ

ਦਿਲ ਉੱਤੇ ਮੇਰਾ ਹੁਣ ਜ਼ੋਰ ਕੋਈ ਨਾ
ਦੁਨਿਯਾ ਦੀ ਇਹਨੂੰ ਹੁਣ ਲੋਡ ਕੋਈ ਨਾ
ਹਰ ਇਕ ਵਿਚ ਤੈਨੂ ਲਭਦਾ ਫਿਰੇ
ਜਿਵੇ ਇਸ ਦੁਨਿਯਾ ਤੇ ਹੋਰ ਕੋਈ ਨਾ
ਸਚ ਏ ਜ਼ਮਾਨੇ ਵਾਲੇ ਲੋਕ ਦਸਦੇ
ਲੱਗਿਯਾ ਨਿਭੌਂਣ ਵਾਲੇ ਨ੍ਹਈਓ ਹੱਸਦੇ
ਦਿਲ ਦਿਯਾ ਗੱਲਾਂ ਵਿਚ ਜਿਹੜੇ ਫਸਦੇ
ਹੰਜੂਆਂ ਦੀ ਓਹਨੂ ਏ ਥੋੜ ਕੋਈ ਨਾ
ਇਸ ਦਿਲ ਦਾ ਕਰ ਕੋਈ ਚਾਰਾ ਨੀ
ਏ ਫਿਰਦਾ ਮਾਰਾ ਮਾਰਾ ਨੀ
ਰਾਹਵਾ ਵਿਚ ਤੇਰੀ ਪ੍ਯਾਰੇਯਾ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ

ਤੇਰੀਆਂ ਹੀ ਯਾਦਾ ਵਿਚ ਦਿਨ ਲੰਗਦੇ
ਰਾਤਾ ਵਾਲੇ ਤਾਰੇ ਵੀ ਨਹੀ ਮੈਨੂ ਢੰਗਦੇ
ਬੁੱਲੀਯਾ ਤੋਂ ਮੇਰੀ ਜਿਵੇ ਹਸ ਸੰਗਦੇ
ਨੈਨਾ ਮੇਰੀ ਇਕ ਤੇਰੀ ਦੀਦ ਮੰਗ੍ਦੇ
ਤੂ ਵੀ ਸੁਣਲੈ ਨੀ ਜ਼ਰਾ ਦਿਲ ਦੀ ਸਡਾ
ਇਕ ਵਾਰੀ ਫੇਰ ਓਹ੍ਨਾ ਰਾਹਵਾ ਵਿਚ ਆ
ਗੱਲ ਅੱਜ ਸਾਡੇ ਨਾਲ ਮੁਕਦੀ ਮੁਕਾ
ਅੱਜ ਸਾਡੇ ਦਿਲ ਨਾਲ ਦਿਲ ਨੀ ਵਿਤਾ
ਤੇਰੇ ਬਾਜੋ ਨਯੋ ਗੁਜ਼ਾਰਾ ਨੀ
ਇਕ ਤੂ ਹੀ ਮੇਰਾ ਸਹਾਰਾ ਨੀ
ਸੱਜਣਾ ਵੇ ਛੇਤੀ ਘਰ ਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ
ਬੇਪਰਵਾਈਆਂ ਤੇਰੀਆਂ ਨੇ ਮਾਰਿਆ

Trivia about the song Beparwaiyan [Refix] by Jaz Dhami

Who composed the song “Beparwaiyan [Refix]” by Jaz Dhami?
The song “Beparwaiyan [Refix]” by Jaz Dhami was composed by Bilal Saeed.

Most popular songs of Jaz Dhami

Other artists of Electro pop