Faisla
ਸੋਣੀਏ ਨੀ ਤੇਰੇ ਪਿੱਛੇ ਹੋ ਗਏ ਮਜ਼ਬੂਰ ਵੇ
ਛੱਡ ਬੈਠੀ ਜੱਗ ਸਾਰਾ ਹੋ ਕੇ ਤੈਥੋਂ ਦੂਰ ਵੇ
ਸੋਣੀਏ ਨੀ ਤੇਰੇ ਪਿੱਛੇ ਹੋ ਗਏ ਮਜ਼ਬੂਰ ਵੇ
ਛੱਡ ਬੈਠੀ ਜੱਗ ਸਾਰਾ ਹੋ ਕੇ ਤੈਥੋਂ ਦੂਰ ਵੇ
ਕਰਨੀ ਏ ਦੱਸ ਕਿਹੜੀ ਗੱਲ ਦਾ ਗਰੂਰ ਵੇ
ਰੂਪ ਤੂ ਵੀ ਮੰਗੇਯਾ ਵੇ ਰੱਬ ਦੇ ਹਜ਼ੂਰ ਵੇ
ਮੰਨੇਯਾ ਨਸੀਬਾਂ ਚ ਇਹੀ ਲਿਖੀ ਏ ਜੁਦਾਯੀ ਵੇ
ਪਰ ਤੂ ਵੀ ਦੱਸ ਕਿਹੜੀ ਯਾਰੀਆਂ ਨਿਭਾਯੀ ਵੇ
ਫੈਸਲਾ ਸੁਣਾ ਦੇ ਇੰਝ ਨਾ ਸਜ਼ਾ ਦੇ
ਸੂਲੀ ਉੱਤੇ ਟੰਗ ਦੇਆਂ ਆਪਣਾ ਬਣਾ ਲੇ
ਮੈਨੂ ਫੈਸਲਾ ਸੁਣਾ ਦੇ ਛੱਡ ਦੇ ਦਿਲਾਸੇ
ਦਿਲ ਵਿਚ ਕੱਢ ਦੇਆਂ ਦਿਲ ਚ ਵਸਾ ਲੇ
ਮੈਨੂ ਫੈਸਲਾ ਸੁਣਾ ਦੇ
ਓ ਓ ਹੋ…
ਤੇਰੀਆਂ ਉਡੀਕਾਂ ਵਿਚ
ਹਥ ਦੀਆਂ ਲੀਕਾਂ ਵਿਚ
ਵਧ’ਦੀ ਤਰੀਕਾਂ ਵਿਚ
ਲੁੱਕੇਯਾ ਰਵਾਂ ਮੈਂ
ਚਲਦੀ ਹਵਾਵਾਂ ਵਿਚ ਤੇਰੀਆਂ ਦੁਆਵਾਂ ਵਿਚ
ਬਣਕੇ ਹੀ ਸਾਵਾਂ ਤੇਰੀ ਚਲਦਾ ਰਵਾਂ ਮੈਂ
ਦਿਲ ਵਾਲੀ ਗੱਲ ਤੈਨੂ ਦੱਸਣੀ ਜ਼ਰੂਰ ਓਏ
ਚੰਗੀ ਲੱਗੀ ਮਾੜੀ ਸਾਡੇ ਵਲੋਂ ਜੀ ਹਜ਼ੂਰ ਵੇ
ਸਪਨਾ ਏ ਸਚ ਵੇ ਯਾ ਦਿਲ ਦਾ ਫਿਤੂਰ ਵੇ
ਕਮਲੇ ਏ ਦਿਲ ਦਾ ਮੇਰੇ ਦੱਸ ਕਿ ਕਸੂਰ ਵੇ
ਫੈਸਲਾ ਸੁਣਾ ਦੇ ਮੁੱਕ ਗਏ ਨੇ ਹਾੱਸੇ
ਛੱਡ ਗਏ ਆ ਗ਼ਮ ਸਾਰੇ ਸੱਜਣਾ ਦੇ ਪਾਸੇ
ਮੈਨੂ ਫੈਸਲਾ ਸੁਣਾ ਦੇ ਹੋਰ ਨਾ ਸਤਾ ਵੇ
ਸੂਲੀ ਉੱਤੇ ਟੰਗ ਦੇਆਂ ਦਿੱਲ ਚ ਵਸਾ ਲੈ
ਮੈਨੂ ਫੈਸਲਾ ਸੁਣਾ ਦੇ
ਓ ਹੋ…