Gal Sun

Jaz Dhami

Ae yo the kidd!

ਸਾਂਭਕੇ ਰਖੇਯਾ ਕਰ ਜੱਟਾ
ਆਹ ਦਿਲਾ ਆ ਕੋਈ ਖਿਡੌਣਾ ਨਹੀ
ਸਾਂਭਕੇ ਰਖੇਯਾ ਕਰ ਜੱਟਾ
ਆਹ ਦਿਲਾ ਆ ਕੋਈ ਖਿਡੌਣਾ ਨਹੀ

ਜਿੰਨੇ ਦਿਲ ਤੂ ਬਦਲਦਾ ਰੰਗ
ਸ੍ਟਾਕ ਇੰਨਾ ਗਿਰਗਿਟਾਂ ਕੋਲ ਹੋਣਾ ਨਹੀ

ਹਾਏ ਸਾਂਭਕੇ ਰਖੇਯਾ ਕਰ ਜੱਟਾ
ਆਹਾ ਦਿਲਾ ਆ ਕੋਈ ਖਿਡੌਣਾ ਨਹੀ
ਜਿੰਨੇ ਦਿਲ ਤੂ ਬਦਲਦਾ ਰੰਗ
ਸ੍ਟਾਕ ਇੰਨਾ ਗਿਰਗਿਟਾਂ ਕੋਲ ਹੋਣਾ ਨਹੀ

ਵੇ ਹੁਣ ਤੋਂ ਹੌੂਗੀ ਪੁਛ੍ਹ ਪਡ਼ਤਾਲ
ਕਰੂਣ ਘੈਂਟੇ ਘੈਂਟੇ ਮਗਰੋਂ ਕਾਲ ਲੱਗੇ
ਜੇ ਲਗਦੀ ਸ਼ੱਕੀ ਆ
ਹੋ ਗਲ ਸੁਣ rude ਨੇਚਰ ਦੇ dude
ਬੋਲੇ ਹੁੰਨ ਪੈਰ ਪੈਰ ਤੇ ਝੂਠ
ਮੈਂ ਤੇਤੋਂ ਬਹਲੀ ਅੱਕੀ ਆ
ਹੋ ਗਲ ਸੁਣ rude ਨੇਚਰ ਦੇ dude
ਬੋਲੇ ਹੁੰਨ ਪੈਰ ਪੈਰ ਤੇ ਝੂਠ
ਮੈਂ ਤੇਤੋਂ ਬਹਲੀ ਅੱਕੀ ਆ

Geniune ਹੁੰਦਾ ਸੀ ਤੂ ਪਿਹਲਾਂ ਹੁੰਨ ਤਾਂ ਬਨੌਤੀ ਹੋ ਗੇਯਾ ਵੇ
Trust ਤੇਰੇ ਤੇ ਕੀਤਾ ਸੀ ਸਾਰਾ ਖੋਟਤੀ ਹੋ ਗੇਯਾ ਵੇ
Geniune ਹੁੰਦਾ ਸੀ ਤੂ ਪਿਹਲਾਂ ਹੁੰਨ ਤਾਂ ਬਨੌਤੀ ਹੋ ਗੇਯਾ ਵੇ
Trust ਤੇਰੇ ਤੇ ਕੀਤਾ ਸੀ ਸਾਰਾ ਖੋਟਤੀ ਹੋ ਗੇਯਾ ਵੇ
ਅਕਾਲ ਤੇ ਪਈ ਗਯੀ ਤੇਰੇ ਜਾਲ
ਲਚਹਾਨ ਹੁੰਨ ਗਾਏ ਆ ਵੇ ਮਾਡੇ
ਖੌਰੇ ਕ੍ਯੋਂ ਮੈਂ ਲਯੀ ਲੱਗੀ ਆ
ਹੋ ਗਲ ਸੁਣ rude ਨੇਚਰ ਦੇ dude
ਬੋਲੇ ਹੁੰਨ ਪੈਰ ਪੈਰ ਤੇ ਝੂਠ
ਮੈਂ ਤੇਤੋਂ ਬਹਲੀ ਅੱਕੀ ਆ
ਹੋ ਗਲ ਸੁਣ rude ਨੇਚਰ ਦੇ dude
ਬੋਲੇ ਹੁੰਨ ਪੈਰ ਪੈਰ ਤੇ ਝੂਠ
ਮੈਂ ਤੇਤੋਂ ਬਹਲੀ ਅੱਕੀ ਆ
U.K. ਸਾਰਾ ਚਹਾਂ ਦਾ ਫਿਰਦਾ
ਘਰ ਨੂ ਪੈਰ ਤੇਰੇ ਵੱਡੇ ਨਹੀ
ਇਕ ਤਾਂ ਯਾਰੀ ਲੌਂ ਵਾਲੇ
ਕਦੇ multi tasking ਕਰਦੇ ਨਹੀ
U.K. ਸਾਰਾ ਚਹਾਂ ਦਾ ਫਿਰਦਾ
ਘਰ ਨੂ ਪੈਰ ਤੇਰੇ ਵੱਡੇ ਨਹੀ
ਇਕ ਤਾਂ ਯਾਰੀ ਲੌਂ ਵਾਲੇ
ਕਦੇ multi tasking ਕਰਦੇ ਨਹੀ
ਵੇ ਹੁਣ ਨਾ ਖਬਰ ਲਾਏਈਨ ਕੋਈ ਸਾਰ
ਇਲਮ ਤੈਨੂੰ ਕਿਹ ਕਿਹ ਗਯੀ ਆ ਹਾਰ
ਸ਼ਰਮ ਤੂ ਲਾਹ ਕੇ ਰਖੀ ਆ
ਹੋ ਗਲ ਸੁਣ rude ਨੇਚਰ ਦੇ dude
ਬੋਲੇ ਹੁੰਨ ਪੈਰ ਪੈਰ ਤੇ ਝੂਠ
ਮੈਂ ਤੇਤੋਂ ਬਹਲੀ ਅੱਕੀ ਆ
ਹੋ ਗਲ ਸੁਣ rude ਨੇਚਰ ਦੇ dude
ਬੋਲੇ ਹੁੰਨ ਪੈਰ ਪੈਰ ਤੇ ਝੂਠ
ਮੈਂ ਤੇਤੋਂ ਬਹਲੀ ਅੱਕੀ ਆ

Most popular songs of Jaz Dhami

Other artists of Electro pop