Kai Saal [Acoustic]

Alan Sampson, Jaz Dhami

ਕਈ ਸਾਲ ਪਿਹਲੇ ਜਿਹੜੀ
ਮੇਰੀ ਟੁੱਟ ਗਯੀ ਸੀ
ਨਾ ਚੌਂਦੇ ਵੀ ਮੇਰੀ ਬਾਂਹ
ਹਥੋਂ ਛੁਟ ਗਯੀ ਸੀ
ਅੱਜ ਓਹਨੇ ਤੱਕ ਕੇ
ਸਬੂਤ ਜਿਹਾ ਦਿੱਤਾ ਏ
ਸਾਲਾਂ ਪਿਹਲਾਂ ਦਿੱਤਾ ਹੋਇਆ
ਜ਼ਖ਼ਮ ਤਾਂ ਸੀਤਾ ਏ
ਦਿਲ ਨੂ ਤਸੱਲੀ ਹੋਈ ਐ
ਜਾਣ ਦੀ ਆ ਮੈਨੂ
ਤੱਕ ਤੱਕ ਚੱਲੀ ਹੋਈ ਐ
ਜਾਣ ਦੀ ਆ ਮੈਨੂ
ਤੱਕ ਤੱਕ ਚੱਲੀ ਹੋਈ ਐ
ਜਾਣ ਦੀ ਆ ਮੈਨੂ

ਅਧ ਵਿਚਕਾਰ ਮੈਥੋਂ
ਮੂੰਹ ਮੋੜ ਗਯੀ ਸੀ
ਕਰਕੇ ਪ੍ਯਾਰ ਮੇਰਾ ਦਿਲ ਤੋੜ ਗਈ ਸੀ
ਕਰਕੇ ਪ੍ਯਾਰ ਮੇਰਾ ਦਿਲ ਤੋੜ ਗਈ ਸੀ
ਅੱਜ ਓ ਵੀ ਓ
ਅੱਜ ਓ ਵੀ ਕੱਲੀ ਹੋਈ ਐ
ਜਾਣ ਦੀ ਆ ਮੈਨੂ
ਤੱਕ ਤੱਕ ਚੱਲੀ ਹੋਈ ਐ
ਜਾਣ ਦੀ ਆ ਮੈਨੂ
ਤੱਕ ਤੱਕ ਚੱਲੀ ਹੋਈ ਐ
ਜਾਣ ਦੀ ਆ ਮੈਨੂ

ਇਕ ਵੀ ਨਾ ਮੰਨੀ ਓਹਨੇ
ਮੈਂ ਤੇ ਮੰਦੀ ਆਂ ਸੀ ਲਖ
ਲਗਦਾ ਏ ਖੁਸ਼ ਨਈ
ਹੋਕੇ ਮੇਰੇ ਕੋਲੋਂ ਵਖ
ਲਗਦਾ ਏ ਖੁਸ਼ ਨਈ
ਹੋਕੇ ਮੇਰੇ ਕੋਲੋਂ ਵਖ
ਅੱਖ ਉਹਦੀ ਓ
ਅੱਖ ਉਹਦੀ ਗੀਲੀ ਹੋਈ ਐ
ਜਾਣ ਦੀ ਆ ਮੈਨੂ
ਤੱਕ ਤੱਕ ਚੱਲੀ ਹੋਈ ਐ
ਜਾਣ ਦੀ ਆ ਮੈਨੂ
ਤੱਕ ਤੱਕ ਚੱਲੀ ਹੋਈ ਐ
ਜਾਣ ਦੀ ਆ ਮੈਨੂ

Trivia about the song Kai Saal [Acoustic] by Jaz Dhami

Who composed the song “Kai Saal [Acoustic]” by Jaz Dhami?
The song “Kai Saal [Acoustic]” by Jaz Dhami was composed by Alan Sampson, Jaz Dhami.

Most popular songs of Jaz Dhami

Other artists of Electro pop