Main Punjabi Boli
ਰਾਜੇ ਬਦਲੇ ਤਾ ਕਈ ਤਾਜ ਬਦਲੇ
ਬਦਲਿਆ ਰੀਤਾਂ ਤੇ ਰਿਵਾਜ਼ ਬਦਲੇ
ਹੋ ਰਾਜੇ ਬਦਲੇ ਤਾ ਕਈ ਤਾਜ ਬਦਲੇ
ਬਦਲਿਆ ਰੀਤਾਂ ਤੇ ਰਿਵਾਜ਼ ਬਦਲੇ
ਮੈਂ ਹੁਣ ਤਕ ਬਦਲੀ ਨਾ
ਹੁਣ ਤਕ ਬਦਲੀ ਨਾ
ਮੈਂ ਹੁਣ ਤਕ ਬਦਲੀ ਨਾ
ਭਾਵੇਂ ਭੁੱਲੀ ਜਾਏ ਜ਼ਮਾਨਾ
ਮੈ ਪੰਜਾਬੀ ਬੋਲੀ ਹਾਂ
ਮੈ ਤੇਰੀ ਬੋਲੀ ਹਾਂ
ਕਿੱਤੇ ਭੁਲ ਨਾ ਜਾਈ ਜਵਾਨਾਂ
ਮੈ ਤੇਰੀ ਬੋਲੀ ਹਾਂ
ਮੈ ਤੇਰੀ ਬੋਲੀ ਹਾਂ
ਮੈ ਪੰਜਾਬੀ ਬੋਲੀ ਹਾਂ
ਕਿੱਤੇ ਭੁਲ ਨਾ ਜਾਈ ਜਵਾਨਾਂ
ਇਕ ਵਕ਼ਤ ਸੀ ਐਸਾ ਵੇ
ਜਦੋ ਮੇਰੀ ਦੁਨਿਯਾ ਵਿਚ ਸੀ ਝੰਡੀ
ਮੈਂ ਵਿਚ 47 ਦੇ ਗਈ ਸੀ ਦੋ ਹਿਸੇਆਂ ਚ ਵੰਡੀ
ਇਕ ਵਕ਼ਤ ਸੀ ਐਸਾ ਵੇ
ਜਦੋ ਮੇਰੀ ਦੁਨਿਯਾ ਵਿਚ ਸੀ ਝੰਡੀ
ਮੈਂ ਵਿਚ 47ਦੇ ਗਈ ਸੀ ਦੋ ਹਿਸੇਆਂ ਚ ਵੰਡੀ
ਏਕ ਭੋਲੀ ਹੋਣੀ ਦਾ
ਮੈਨੂ ਭੋਲੀ ਹੋਣੀ ਦਾ ਲਗਿਯਾ ਟਾਡਾ ਏ ਹਰ੍ਜਾਨਾ
ਮੈ ਤੇਰੀ ਬੋਲੀ ਹਾਂ
ਮੈ ਤੇਰੀ ਬੋਲੀ ਹਾਂ
ਮੈ ਪੰਜਾਬੀ ਬੋਲੀ ਹਾਂ
ਕਿੱਤੇ ਭੁਲ ਨਾ ਜਾਈ ਜਵਾਨਾਂ
ਜੇਓਂਦੇ ਜੀ ਮਰ ਗਈ ਮੈਂ
ਮੇਰੀ ਪੀਠ ਤੇ ਛੁਰੀ ਚਲਾਇ
ਛੱਡ ਓ ਅ ਨੂੰ
A b c ਪ੍ਰਧਾਨ ਬਣਾਈ
ਜੇਓਂਦੇ ਜੀ ਮਰ ਗਈ ਮੈਂ
ਮੇਰੀ ਪੀਠ ਤੇ ਛੁਰੀ ਚਲਾਇ
ਛੱਡ ਓ ਅ ਨੂੰ
a b c ਪ੍ਰਧਾਨ ਬਣਾਈ
ਕੁਖ ਤੋਂ ਜਮਕੇ ਅਮੜੀ ਨੂੰ
ਕੁਖ ਤੋਂ ਜਮਕੇ ਅਮੜੀ ਨੂੰ
ਕਿਊ ਬੇਕਦਰਾਂ ਭੂਲੀ ਜਾਣੇ
ਮੈ ਤੇਰੀ ਬੋਲੀ ਹਾਂ
ਮੈ ਤੇਰੀ ਬੋਲੀ ਹਾਂ
ਮੈ ਪੰਜਾਬੀ ਬੋਲੀ ਹਾਂ
ਕਿੱਤੇ ਭੁਲ ਨਾ ਜਾਈ ਜਵਾਨਾਂ
ਕਸ਼ਮੀਰ ਤੂ ਯਾਦ ਰਖੀ ਏਕ ਦਿਨ ਮੁੜ ਕੇ ਐਸਾ ਔਉਣਾ
ਮੇਰਾ ਪਿਹਲਾ ਵਾਂਗਰਾ ਵੇ ਪਰਚਮ ਦੁਨਿਆ ਤੇ ਲਹਿਰੌਣਾ
ਕਸ਼ਮੀਰ ਤੂ ਯਾਦ ਰਖੀ ਏਕ ਦਿਨ ਮੁੜ ਕੇ ਐਸਾ ਔਉਣਾ
ਮੇਰਾ ਪਿਹਲਾ ਵਾਂਗਰਾ ਵੇ ਪਰਚਮ ਦੁਨਿਆ ਤੇ ਲਹਿਰੌਣਾ
ਸ਼ਿਵ-ਪਾਤਰ ਵਰਗੀਆ ਦਾ
ਸ਼ਿਵ-ਪਾਤਰ ਵਰਗੀਆ ਦਾ
ਠੰਡਿਆ ਬੁਕਲ ਵਿਚ ਖਜਾਨਾ
ਮੇਰੀ ਬੁੱਕਲ ਵਿਚ ਖਜਾਨਾ
ਮੈ ਤੇਰੀ ਬੋਲੀ ਹਾਂ
ਮੈ ਤੇਰੀ ਬੋਲੀ ਹਾਂ
ਮੈ ਪੰਜਾਬੀ ਬੋਲੀ ਹਾਂ
ਕਿੱਤੇ ਭੁਲ ਨਾ ਜਾਇ-ਜਵਾਨਾਂ