Oye Hoye Oye Hoye [Remix]

Jaani

Hollywood ਵਾਲੇ ਤੇਰੇ ਜਿੰਨੇ ਆ star
ਮੁੰਡਾ ਕਿਸੇ ਨਾਲੋਂ ਸਚੀ ਘਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ

ਮੈਨੂ ਵੇਖ ਕੇ ਕੁੜੀਆਂ ਦੇ faces like wow
ਮੁੰਡੇ ਮੇਰੇ ਸ਼ਿਅਰ ਦੇ feel ਕਰਦੇ low
ਮੁੰਡਾ ਪਿੰਡ ਵਾਲਾ ਜਮਾ ਦਿਲ ਦਾ ਨੀ ਕਾਲ਼ਾ
ਹਾਂ ਕਰਕੇ ਤੂ ਪੁਨ ਖੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ

ਓਏ ਹੋਏ , ਓਏ ਹੋਏ
ਓਏ ਹੋਏ , ਓਏ ਹੋਏ
ਓਏ ਹੋਏ , ਓਏ ਹੋਏ
ਓਏ ਹੋਏ , ਓਏ ਹੋਏ

Baby , ਗਲੀ ਤੇਰੀ ਮੈਥੋਂ ਡਰਦੀ
Baby , ਤੇਰੀ ਟੱਪਣੀ ਮੈਂ ਕੰਡ ਕਰਦੀ
ਕ੍ਯੂਂ ਇੰਨਾ ਸ਼ਰਮੌਨੀ ਐ , ਇੰਨੀ ਕ੍ਯੂਂ ਏ shy?
ਮੇਰੇ ਬਾਰੇ mom dad ਨੂ, ਦੱਸੀ ਕ੍ਯੂਂ ਨਾ why?
ਕ੍ਯੂਂ ਇੰਨਾ ਸ਼ਰਮੌਨੀ ਐ , ਇੰਨੀ ਕ੍ਯੂਂ ਏ shy?
ਮੇਰੇ ਬਾਰੇ mom dad ਨੂ, ਦੱਸੀ ਕ੍ਯੂਂ ਨਾ why?
Jaani ਨੂ ਤੂ ਪ੍ਯਾਰ ਕਰ , ਬਾਕੀ ਮੁੰਡੇ ਬਾਰ ਕਰ
ਦਿਲ ਤੇ ਨਾ ਮਾਰ ਸੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ

ਆਦਤ ਨੀ ਮੈਨੂ ਕੀ ਮੈਂ show-off ਕਰਾਂ
ਜਾਣ ਕੇ ਨੀ ਅੱਤ ਚੱਕ ਦਾ
ਪਰ ਜਿਹੜਾ ਮੈਨੂ ਕਰਕੇ ਵਖਾਵੇ ਨਖਰੇ
ਮੈਂ ਜੇਬ ਵਿਚ ਪਾਕੇ ਰਖਦਾ
ਆਦਤ ਨੀ ਮੈਨੂ ਕੀ ਮੈਂ show-off ਕਰਾਂ
ਜਾਣ ਕੇ ਨੀ ਅੱਤ ਚੱਕ ਦਾ
ਪਰ ਜਿਹੜਾ ਮੈਨੂ ਕਰਕੇ ਵਖਾਵੇ ਨਖਰੇ
ਮੈਂ ਜੇਬ ਵਿਚ ਪਾਕੇ ਰਖਦਾ
ਇੱਕ ਵਾਰੀ ਹੋ ਜਾ ਮੇਰੀ ਜ਼ਿੰਦਗੀ ਬਣਾ ਦੂ
ਤੇਰੇ ਪ੍ਯਾਰ ਵਾਲੇ ਕੱਡੂ ਵੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ
ਓਏ ਹੋਏ , ਓਏ ਹੋਏ ਕੁੜੀਆਂ ਚ ਹੁੰਦੀ
ਜਿਥੋਂ ਲੰਘਦਾ ਏ ਬਿੱਲੋ ਜੱਟ ਨੀ

Trivia about the song Oye Hoye Oye Hoye [Remix] by Jaz Dhami

Who composed the song “Oye Hoye Oye Hoye [Remix]” by Jaz Dhami?
The song “Oye Hoye Oye Hoye [Remix]” by Jaz Dhami was composed by Jaani.

Most popular songs of Jaz Dhami

Other artists of Electro pop