Sair Karawan
ਆਜਾ ਸੈਰ ਕਰਾਵਾਂ ਤੈਨੂੰ ਆਜਾ
ਮੇਰੇ ਜਿਹਨ ਦੀ ਤੂੰ ਆਜਾ
ਸੈਰ ਕਰਾਵਾਂ ਤੈਨੂੰ ਆਜਾ
ਜਖਮ ਏ ਮੰਨਦੀ
ਸੁੱਟੀ ਜਾ ਰਿਹਾ ਏ ਮਿੱਟੀ ਕੋਈ ਮੇਰੇ ਤੇ
ਅਰੇ ਸਾਹ ਤੇ ਚਲ ਰਹੀਆਂ ਨੇ ਅਜੇ
ਯਾਦਾਂ ਤੇਰੀਆਂ ਇਹੋ ਜਿਹੀਆਂ ਸ਼ਗਨੇ
ਜਿਹੜੀ ਆਉਂਦੀ ਆ ਬਣ ਕੇ ਕਫ਼ਨ
ਆਜਾ ਸੈਰ ਕਰਾਵਾਂ ਤੈਨੂੰ ਆਜਾ
ਮੇਰੇ ਜਿਹਨ ਦੀ ਤੂੰ ਆਜਾ
ਸੈਰ ਕਰਾਵਾਂ ਤੈਨੂੰ ਆਜਾ
ਜਖਮੀ ਏ ਮੰਨਦੀ ਆਜਾ
ਐਵੇ ਜੀਵਾਂ ਕਟਾਂ ਜਿੰਦਗੀ ਮੈ
ਗਲੇ ਚ ਵੇ ਪੱਟਾ ਬਨਿਆ ਏ
ਕੌੜੇ ਕੌੜੇ ਨੇ ਖਿਆਲ ਹਾਏ
ਚੰਗੀ ਕੋਈ ਨਾ ਮਿਸਾਲ ਹੋਵੇ
ਆਪਾ ਜੀਂਦੇ ਜੀ ਹਲਾਲ ਹੋਏ
ਆਵੇ ਵੇਖੇ ਚਲਦਾ ਕੀ
ਆਜਾ ਸੈਰ ਕਰਾਵਾਂ ਤੈਨੂੰ ਆਜਾ
ਮੇਰੇ ਜਿਹਨ ਦੀ ਤੂੰ ਆਜਾ
ਸੈਰ ਕਰਾਵਾਂ ਤੈਨੂੰ ਆਜਾ
ਜਖਮੀ ਏ ਮੰਨਦੀ ਆਜਾ
ਸੁੱਟੀ ਜਾ ਰਿਹਾ ਏ ਮਿੱਟੀ ਕੋਈ ਮੇਰੇ ਤੇ
ਅਰੇ ਸਾਹ ਤੇ ਚਲ ਰਹੀਆਂ ਨੇ ਅਜੇ
ਯਾਦਾਂ ਤੇਰੀਆਂ ਇਹੋ ਜਿਹੀਆਂ ਸ਼ਗਨੇ
ਗੇੜੀ ਆਉਂਦੀ ਆ ਬਣ ਕੇ ਕਫ਼ਨ
ਆਜਾ ਸੈਰ ਕਰਾਵਾਂ ਤੈਨੂੰ ਆਜਾ
ਮੇਰੇ ਜਿਹਨ ਦੀ ਤੂੰ ਆਜਾ
ਸੈਰ ਕਰਾਵਾਂ ਤੈਨੂੰ ਆਜਾ
ਜਖਮੀ ਏ ਮੰਨਦੀ ਆਜਾ
ਸੈਰ ਕਰਾਵਾਂ ਤੈਨੂੰ ਆਜਾ
ਮੇਰੇ ਜਿਹਨ ਦੀ ਤੂੰ ਆਜਾ
ਸੈਰ ਕਰਾਵਾਂ ਤੈਨੂੰ ਆਜਾ
ਜਖਮੀ ਏ ਮੰਨਦੀ ਆਜਾ