Teri Ah

JAZ DHAMI, KAY V., MICKEY SINGH, STEEL BANGLEZ

ਪੇ ਗਈਆਂ ਆਦਤਾਂ ਦਿਲ ਨੂ ਹਜ਼ਾਰਾਂ
ਹਰ ਪਲ ਦਿੱਸੇ ਜੇ ਕੀ ਤੇਰਾ ਹੀ ਨਜ਼ਾਰਾ
ਮੈਂ ਤਾਰਿਆਂ ਤੋਂ ਮੰਗ ਲਵਾਂ ਲੋਹ
ਰਾਤਾਂ ਨੂ ਤੂ ਜਾਵੇ ਨਾ ਖੋ
ਦੁਨਿਯਾ ਨੂ ਛਡ ਕੇ ਨੀ
ਤੇਰੀਆਂ ਗਈ ਆਂ ਮੈ ਹੋ
ਤੇਰੀ ਅੱਖੀਆਂ ਦਾ ਬਣ ਮੈਂ ਸ਼ਿਕਾਰ ਗਿਆ
ਤੇਰੇ ਅੱਗੇ ਨੀ ਮੈਂ ਸਭ ਕੁਝ ਹਾਰ ਗਿਆ
Tell Me I’m Yours
Girl I Want You Here Do It All For You
Baby I’m Yours ਬਸ ਇਕ ਵਾਰੀ ਤੂ ਕਿਹਦੇ

ਵੇ ਮੈਂ ਤੇਰੀ ਆ ਤੇਰੀ ਆ ਵੇ
ਮੈਨੂ ਕਿਹਦੇ ਵੇ ਮੈਂ
ਤੇਰੀ ਆ ਤੇਰੀ ਆ ਵੇ
ਆਪਣੇ ਦਿਲ ਦੀ ਗਲ ਤੂ ਕਹਿ ਦੇ
ਵੇ ਮੈਂ ਹੋਰ ਨੀ ਸਕਦਾ ਸਹਿ ਨੀ
ਤੇਰੀ ਆ ਤੇਰੀ ਆ ਵੇ ਓ

ਰਹਿ ਗਈਆਂ ਸੀ ਗੱਲਾਂ ਜੋ ਦਿਲ ਚ ਅਧੂਰੀਆਂ
ਬੁੱਲਾਂ ਤੇ ਆ ਗਈਆਂ ਦੂਰ ਹੋਇਆਂ ਮਜਬੂਰੀਆਂ
ਲਗ ਜਾਏ ਨਾ ਨਜ਼ਰ ਕਿੱਤੇ ਜਗ ਤੋਂ ਲਵਾਂ ਮੈਂ ਲੁਕੋ
ਲੰਗ ਜਾਏ ਨਾ ਉਮਰ ਕਿੱਤੇ ਸਮੇਂ ਨੂ ਲਵਾਂ ਮੈਂ ਪ੍ਰੋ
ਤੇਰੀ ਅੱਖੀਆਂ ਦਾ ਬਣ ਮੈਂ ਸ਼ਿਕਾਰ ਗਿਆ
ਤੇਰੇ ਅੱਗੇ ਨੀ ਮੈਂ ਸਭ ਕੁਝ ਹਾਰ ਗਿਆ
Tell Me I’m Yours
Girl I Want You Here Do It All For You
Baby I’m Yours ਬਸ ਇਕ ਵਾਰੀ ਤੂ ਕਿਹਦੇ

ਵੇ ਮੈਂ ਤੇਰੀ ਆ ਤੇਰੀ ਆ ਵੇ
ਮੈਨੂ ਕਿਹਦੇ ਵੇ ਮੈਂ
ਤੇਰੀ ਆ ਤੇਰੀ ਆ ਵੇ
ਆਪਣੇ ਦਿਲ ਦੀ ਗਲ ਤੂ ਕਹਿ ਦੇ
ਵੇ ਮੈਂ ਹੋਰ ਨੀ ਸਕਦਾ ਸਹਿ ਨੀ
ਤੇਰੀ ਆ ਤੇਰੀ ਆ ਵੇ ਓ

ਜੇ ਤੂ ਕਿਹਦੇ ਵੇ ਮੈਂ ਤੇਰੀ ਆਹ
ਮੈਂ ਪਾਣੀ ਬਣ ਜਾਵਾਂ
ਬਣ ਖੁਸ਼ਿਯਾਨ ਦੀ ਬਰਸਾਤ
ਨੀ ਤੇਰੇ ਉੱਤੇ ਵਰ ਜਾਵਾਂ
ਜੇ ਤੂ ਕਿਹਦੇ ਵੇ ਮੈਂ ਤੇਰੀ ਆਹ
ਮੈਂ ਸਭ ਕੁੱਜ ਹਰ ਜਾਵਾਂ
ਤੈਨੂ ਦੇਖ ਦੇਖ ਕੇ ਜੀਵਾਂ

ਬਸ ਇਕ ਵਾਰੀ ਤੂ ਕਿਹਦੇ ਵੇ ਮੈਂ ਤੇਰੀ ਆ ਤੇਰੀ ਆ ਵੇ
ਮੈਨੂ ਕਿਹਦੇ ਵੇ ਮੈਂ ਤੇਰੀ ਆਹ ਤੇਰੀ ਆਹ ਵੇ
ਆਪਣੇ ਦਿਲ ਦੀ ਗਲ ਤੂ ਕਹਿ ਨੀ
ਵੇ ਮੈਂ ਹੋਰ ਨੀ ਸਕਦਾ ਸੇ ਨੀ
ਤੇਰੀ ਆ ਤੇਰੀ ਆ ਵੇ ਓ

Trivia about the song Teri Ah by Jaz Dhami

Who composed the song “Teri Ah” by Jaz Dhami?
The song “Teri Ah” by Jaz Dhami was composed by JAZ DHAMI, KAY V., MICKEY SINGH, STEEL BANGLEZ.

Most popular songs of Jaz Dhami

Other artists of Electro pop