Gurnazar Medley

GROOVESTER

ਓਹਦੇ ਵਰਗਾ ਕੋਈ ਸਾਨੂ ਮਿਲਿਆ ਨਹੀ
ਤੇ ਓ ਵੀ ਕਦੇ ਸਾਡਾ ਹੋਯਾ ਨਾ
ਓਹਦੇ ਵਰਗਾ ਕੋਈ ਸਾਨੂ ਮਿਲਿਆ ਨਹੀ
ਤੇ ਓ ਵੀ ਕਦੇ ਸਾਡਾ ਹੋਯਾ ਨਾ
ਅੱਸੀ ਖੜੇ ਰਿਹ ਗੇ ਓਹਦੇ ਲਯੀ
ਸਾਡੇ ਰਿਹਿਯੋ ਕਦੇ ਖਲੋਯਾ ਨਾ

ਨੀ ਦੱਸ ਕਿ ਕਸੂਰ ਮੈਥੋਂ ਹੋਇਆ
ਤੂ ਅੱਖੀਆਂ ਤੂ ਦੂਰ ਕਿਊ ਹੋਇਆ
ਦਿਲ ਮਜਬੂਰ ਕਿਊ ਹੋਇਆ
ਇੱਕ ਵਾਰੀ ਦੱਸ ਦੇ ਜ਼ਰਾ
ਦਿਲ ਵਾਲੇ ਪੁਛਦੇ ਨੇ ਚਾਹ
ਇੱਕ ਵਾਰੀ ਦੱਸ ਦੇ ਜ਼ਰਾ
ਦਿਲ ਵਾਲੇ ਪੁਛਦੇ ਨੇ ਚਾਹ

ਹੂ ਊਵੂ ਓ ਹੂਓ ਊ ਓ
ਹਾਂ ਹਾਂ ਹਾਅ

ਹੋ ਕਰ ਲੇ ਕਰਾ ਜ਼ਿੱਦ ਤੇ ਅੱਡਾ
ਮੰਨ ਦਾ ਹੀ ਨ੍ਹੀ ਦਿਲ ਕਿ ਕਰਾ
ਹੋ ਹਰ ਵਾਰ ਏ ਧੜਕੇ ਜਦੋ
ਲੈਂਦਾ ਰਵੇ ਬਸ ਤੇਰਾ ਨਾਮ
ਦਿਲ ਮੇਰੀ ਮੰਨ ਦਾ ਹੀ ਨਾ
ਤਕਦਾ ਫਿਰੇ ਤੇਰੀ ਰਾਅ
ਇੱਕ ਵਾਰੀ ਦੱਸ ਦੇ ਜ਼ਰਾ
ਦਿਲ ਵੇਲ ਨੇ ਪੁਛਦੇ ਨੇ ਚਾਹ

ਹੂ ਊਵੂ ਓ ਹੂਓ ਊ ਓ
ਹਾਂ ਹਾਂ ਹਾਅ

ਤੇਰੀ ਯਾਦਾਂ ਦੀ ਸੰਦੁਕਦੀ ਦਾ ਹੋ ਕੇ ਰਿਹ ਗਯਾ
ਦਿਲ ਸਾਡਾ ਖੋਰੇ ਕੇਡੇ ਰਾਹੀ ਪੇ ਗਯਾ
ਤੇਰੀ ਯਾਦਾਂ ਦੀ ਸੰਦੁਕਦੀ ਦਾ ਹੋ ਕੇ ਰਿਹ ਗਯਾ
ਦਿਲ ਸਾਡਾ ਖੋਰੇ ਕੇਡੇ ਰਾਹੀ ਪੇ ਗਯਾ
ਕਿਹੰਦਾ ਤੂ ਹੀ ਸਾਡਾ ਰਾਹ ਤੇ ਤੂ ਹੀ ਮੰਜ਼ਿਲ
ਹਾਏ ਮੇਰਾ ਦਿਲ ਹਾਏ ਮੇਰਾ ਦਿਲ

ਰੋ ਰੋ ਕੇ ਅਰਜ਼ਾ ਗੁਜ਼ਰਦਾ ਏ ਦਿਲ
ਹਾਏ ਮੇਰਾ ਦਿਲ ਹਾਏ ਮੇਰਾ ਦਿਲ
ਜੱਗ ਦਿਯਾ ਨਜ਼ਰਾਂ ਤੋ ਚੋਰੀ ਕਿੱਤੇ ਮਿਲ
ਹਾਏ ਮੇਰਾ ਦਿਲ ਹਾਏ ਮੇਰਾ ਦਿਲ
ਹਾਏ ਮੇਰਾ ਦਿਲ ਹਾਏ ਮੇਰਾ ਦਿਲ
ਹਾਏ ਮੇਰਾ ਦਿਲ ਹਾਏ ਮੇਰਾ ਦਿਲ

Trivia about the song Gurnazar Medley by गुरनाज़र

Who composed the song “Gurnazar Medley” by गुरनाज़र?
The song “Gurnazar Medley” by गुरनाज़र was composed by GROOVESTER.

Most popular songs of गुरनाज़र

Other artists of Film score