I Promise [Orignal]

Gurnazar

ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ
ਹੁਣ ਕਦੇ ਨ੍ਹੀ ਛੱਡਣਾ
I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ
ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ
ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ)
I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ)
ਜੋ ਤੂੰ ਕਹੇਂਗੀ, ਮੈਂ ਬੋਲ ਪੁਗਾਊਂਗਾ
ਜੇ ਤੂੰ ਰੁੱਸੇਂਗੀ, ਮੈਂ ਗਾ ਕੇ ਮੰਨਾਊਂਗਾ
ਜੋ ਤੂੰ ਕਹੇਂਗੀ, ਮੈਂ ਬੋਲ ਪੁਗਾਊਂਗਾ
ਜੇ ਤੂੰ ਰੁੱਸੇਂਗੀ, ਮੈਂ ਗਾ ਕੇ ਮੰਨਾਊਂਗਾ
ਨੀ ਤੂੰ ਸ਼ੱਕ ਨਾ ਕਰੀਂ ਮੇਰੀ ਗੱਲ 'ਤੇ
ਮੈਂ ਕੱਲ ਹੀ ਕਰਾ ਲੂੰ ਮੰਗਣਾ
ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ
ਹੁਣ ਕਦੇ ਨ੍ਹੀ ਛੱਡਣਾ
I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ
hey
ਨੀ ਤੂੰ ਤੇਰੇ mom-dad ਵਾਰੇ ਸੋਚ, ਕੁੜੀਏ
ਨੀ ਮੇਰੇ ਘਰ ਦੇ ਤਾਂ ਬਾਹਲੇ chill ਨੇ
ਓ, ਮੇਰਿਆਂ ਨੇ ਔਖੇ-ਸੌਖੇ ਮੰਨ ਜਾਨਾ
ਤੇਰੇ ਵਾਲੇ ਮਨਾਉਣੇ ਮੁਸ਼ਕਿਲ ਨੇ
ਨੀ ਤੂੰ ਤੇਰੇ mom-dad ਵਾਰੇ ਸੋਚ, ਕੁੜੀਏ
ਨੀ ਮੇਰੇ ਘਰ ਦੇ ਤਾਂ ਬਾਹਲੇ chill ਨੇ
ਓ, ਮੇਰਿਆਂ ਨੇ ਔਖੇ-ਸੌਖੇ ਮੰਨ ਜਾਨਾ
ਤੇਰੇ ਵਾਲੇ ਮਨਾਉਣੇ ਮੁਸ਼ਕਿਲ ਨੇ
ਤੂੰ ਇੱਕ ਵਾਰੀ ਤੇਰੀ ਬੇਬੇ ਨਾ' ਮਿਲਾਈ ਤਾਂ
ਮੈਂਨੂੰ ਕਹਿ ਦੀ ਜੇ ਮੈਂ fan ਬਣਾਈ ਨਾ
ਓ, ਮੈਂਨੂੰ ਬੋਲ-ਬੋਲ "ਜੀਜਾ ਜੀ, ਜੀਜਾ ਜੀ"
ਫਿਰ ਤੇਰੇ ਭਾਈ ਨੇ ਨ੍ਹੀ ਥੱਕਣਾ
ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ
ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ)
I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ)
ਲੈ ਅੱਜ ਫੜ ਲਿਆ ਮੈਂ ਤੇਰਾ ਹੱਥ ਨੀ
ਹੁਣ ਕਦੇ ਨ੍ਹੀ ਛੱਡਣਾ (ਕਦੇ ਨ੍ਹੀ ਛੱਡਣਾ)
I promise, ਮੈਂ ਪੂਰਾ ਕਰੂੰਗਾ ਤੇਰਾ ਹਰ-ਇੱਕ ਸੁਪਨਾ (ਹਰ-ਇੱਕ ਸੁਪਨਾ)

Trivia about the song I Promise [Orignal] by गुरनाज़र

Who composed the song “I Promise [Orignal]” by गुरनाज़र?
The song “I Promise [Orignal]” by गुरनाज़र was composed by Gurnazar.

Most popular songs of गुरनाज़र

Other artists of Film score