Izhaar [Propose Day Special]

DJ GK, GURNAZAR

ਪਿਆਰ ਤੇ ਸੌਖੇ ਹੋ ਜਾਂਦੇ
ਇਜਹਾਰ ਹੀ ਔਖੇ ਹੁੰਦੇ ਨੇ
ਕਹਿ ਦਿਆਂ ਕਰੋ ਦਿਲਾਂ ਦੀ ਗੱਲ
ਜਦ ਜਦ ਵੀ ਮੌਕੇ ਹੁੰਦੇ ਨੇ

ਬੜੇ ਚਿਰਾਂ ਤੋਂ ਕੁੱਝ ਕਹਿਣਾ ਤੈਨੂੰ ਚਾਹੁੰਦਾ ਸੀ
ਜੋ ਕਦੇ ਕਹਿ ਨਾ ਮੈਂ ਪਾਇਆ
ਮੈਂ ਡਰਦਾ ਸੀ ਕਿਤੇ ਦੂਰ ਨਾ ਤੂੰ ਹੋ ਜਾਏ
ਤਾਂਹੀ ਤਾਂ ਕਹਿ ਨਹੀਓਂ ਪਾਇਆ
ਹਾਂ, ਕਦੋਂ ਤਕ ਗੱਲ ਦਿਲ 'ਚ ਲੁਕਾਉਂਦਾ ਮੈਂ?
ਮੈਨੂੰ ਤਾਂ ਸਮਝ ਨਾ ਆਇਆ
ਮੈਂ ਤੈਨੂੰ ਦੱਸਣਾ ਏ ਹਾਲ ਅੱਜ ਦਿਲ ਦਾ
ਜੋ ਐਨੇ ਚਿਰ ਤੋਂ ਲੁਕਾਇਆ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ

ਓ, ਇੱਕ ਛੋਟਾ ਜਿਹਾ ਸੁਪਣਾ
ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ
ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓ, ਇੱਕ ਛੋਟਾ ਜਿਹਾ ਸੁਪਣਾ
ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ
ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓ, ਹਰ ਪਲ ਮੈਂ ਹਰ ਦੁਆ 'ਚ
ਤੇਰਾ ਸਾਥ ਹੀ ਮੰਗਦਾ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ

Trivia about the song Izhaar [Propose Day Special] by गुरनाज़र

Who composed the song “Izhaar [Propose Day Special]” by गुरनाज़र?
The song “Izhaar [Propose Day Special]” by गुरनाज़र was composed by DJ GK, GURNAZAR.

Most popular songs of गुरनाज़र

Other artists of Film score