Jind Mahi

Rajinder Rai

ਦੂਰ-ਦੂਰ ਕਿਉਂ ਐ, ਸੱਜਣਾਂ?
ਜ਼ਰਾ ਕੋਲ ਤੇ ਆ
ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ
ਦੂਰ-ਦੂਰ ਕਿਉਂ ਐ, ਸੱਜਣਾਂ?
ਜ਼ਰਾ ਕੋਲ ਤੇ ਆ, ਹਾਏ
ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ
ਹੋ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ

ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ

ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਓ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ
ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ
ਮੈਂ ਖਾਲੀ ਤਨਹਾ
ਰੂਹ ਤੇਰੇ ਵਿੱਚ ਵੇ
ਓ, ਨਾ ਤੜਪਾ, ਸੱਜਣਾਂ
ਮੁਝਮੇਂ ਸਮਾ ਜਾ ਵੇ
ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਓ, ਜਿੰਦ ਮਾਹੀ, ਆਜਾ ਵੇ
ਓ, ਸੀਨੇ ਲਾ ਜਾ ਵੇ
ਓ, ਦਿਲ ਵਿੱਚ ਅੱਗ ਜੋ ਤੂੰ ਲਾਈ
ਉਸ ਨੂੰ ਬੁਝਾ ਜਾ ਵੇ
ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ

Trivia about the song Jind Mahi by गुरनाज़र

Who composed the song “Jind Mahi” by गुरनाज़र?
The song “Jind Mahi” by गुरनाज़र was composed by Rajinder Rai.

Most popular songs of गुरनाज़र

Other artists of Film score