Kamle

Ikky, Lavi Tibbi

ਕਹਿੰਦਾ ਕਰਕੇ ਦੀਦਾਰ ਥੋਡਾ ਰੂਹ ਖਿੜ ਜੇ
ਕਹਿੰਦਾ ਕਰਕੇ ਦੀਦਾਰ ਥੋਡਾ ਰੂਹ ਖਿੜ ਜੇ
ਨਾ ਚਾਹੋਂਦੇ ਵੀ ਦਿਲ ਅਸੀਂ ਲਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ

ਹੋ ਕਹਿੰਦਾ ਅੱਖ ਦਾ ਰੋਟਿਨਾ ਕਰਦਾ ਸ਼ੈਤਾਨੀਆਂ
ਦਿਲ ਤੈਨੂੰ ਦਿੱਤਾ ਅਸਾਂ ਦਿਲ ਜਾਣੀਆ
ਤੇਰੇ ਬਿਨਾ ਜ਼ਿੰਦਗੀ ਅਧੂਰੀ ਲਗਦੀ
ਜੀਓਣਾ ਤੇਰੇ ਨਾਲ ਮਰਨਾ ਏ ਹਾਣੀਆ
ਜੀਓਣਾ ਤੇਰੇ ਨਾਲ ਮਰਨਾ ਏ ਹਾਣੀਆ
ਕਹਿੰਦਾ ਜ਼ੁਲਫਾਂ ਨੂੰ ਬਣ ਕੇ ਰੱਖਿਆ ਕਰ
ਕਹਿੰਦਾ ਜ਼ੁਲਫਾਂ ਨੂੰ ਬਣ ਕੇ ਰੱਖਿਆ ਕਰ
ਇਨਾ ਜ਼ੁਲਫਾਂ ਨੇ ਆਸ਼ਿਕ ਪਿੱਛੇ ਲਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ

ਹੁਣ ਹਾਲ ਚਾਲ ਪੁੱਛੇ ਮੇਰਾ ਫਿਕਰ ਕਰੇ
ਲਵੀ ਟਿੱਬੀ ਮੇਰਾ ਸ਼ਾਯਰੀ 'ਚ ਜ਼ਿਕਰ ਕਰੇ
ਕਹਿੰਦਾ ਥੋਡੀ ਇਸਦਾ ਖੁਸ਼ਬੂ ਚੜ੍ਹਦੀ
ਜਿਦਾਂ ਮਦਹੋਸ਼ ਸਚੀ ਇਤਰ ਕਰੇ
ਜਿਦਾਂ ਮਦਹੋਸ਼ ਸਚੀ ਇਤਰ ਕਰੇ

ਨੀ ਓ ਹੱਸਦੀ ਦੀ ਕਰਦਾ ਤਾਰੀਫ ਚੰਦਰਾ
ਨੀ ਓ ਹੱਸਦੀ ਦੀ ਕਰਦਾ ਤਾਰੀਫ ਚੰਦਰਾ
ਮੇਰੇ ਹਾਸੇ ਤੇ ਗੀਤ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ
ਨੀ ਓਹ ਕਮਲੇ ਨੂੰ ਸੱਜਣ ਬਣਾ ਲਿਆ ਨੀ

Trivia about the song Kamle by गुरनाज़र

Who composed the song “Kamle” by गुरनाज़र?
The song “Kamle” by गुरनाज़र was composed by Ikky, Lavi Tibbi.

Most popular songs of गुरनाज़र

Other artists of Film score