Kudi Kudi

GURNAZAR, MAUJAN, BAABU SINGH MAAN, RAJAT NAGPAL

ਮੁੰਡੀ ਕਿਹੰਦੇ ਕੁੜੀ ਨੀਰਾ ਇਸ਼੍ਕ਼ ਹੈ
ਮੈਂ ਕਿਹਾ ਬਚਕੇ ਰਹੋ ਯੇ ਥੋਡਾ risk ਹੈ
ਮੁੰਡੇ ਕਿਹੰਦੇ ਕੁੜੀ ਨੀਰਾ ਇਸ਼੍ਕ਼ ਹੈ
ਮੈਂ ਕਿਹਾ ਬਚਕੇ ਰਹੋ ਯੇ ਥੋਡਾ risk ਹੈ
ਓ ਏਕ ਕੁੜੀ ਕੁੜੀ ਓ ਕੁੜੀ ਕੁੜੀ
ਜ਼ਹਰ’ਦੀ ਪੂਡੀ ਸਾਮਨੇ ਰਹਿੰਦੀ ਓਏ
ਸਾਮਨੇ ਰਹਿੰਦੀ ਓਏ ਰਹਿੰਦੀ ਓਏ
ਓ ਮੂਹਿੋ ਕੁਝ ਨਾ ਬੋਲਕੇ ਕਹਿੰਦੀ ਜਾਨ ਕੱਡ ਲੈਂਦੀ ਓਏ
ਓ ਏਕ ਕੁੜੀ ਕੁੜੀ ਓ ਕੁੜੀ
ਜ਼ਾਹਰ’ਦੀ ਪੂਡੀ ਸਾਮਨੇ ਰਹਿੰਦੀ ਓਏ
ਸਾਮਨੇ ਰਹਿੰਦੀ ਓਏ ਰਹਿੰਦੀ ਓਏ
ਓ ਮੂਹੋ ਕੁਝ ਨਾ ਬੋਲਕੇ ਕਹਿੰਦੀ ਜਾਨ ਕੱਡ ਲੈਂਦੀ ਓਏ

ਓ ਤੇਰੀ ਟਿੱਕ ਟਾਕ ਵੇਖ ਵੇਖ ਸੋਹਣੀਏ ਨੀ ਅਸੀ ਨਇਓ ਥਕਦੇ (ਥਕਦੇ)
ਓ ਤੇਰੀ ਵੇਖੇ ਬਿਨਾ ਕੋਈ update ਅਸੀ ਰਿਹ ਵੀ ਨੀ ਸਕਦੇ
ਹ ਓ ਤੇਰੀ ਟਿੱਕ ਟਾਕ ਵੇਖ ਵੇਖ ਸੋਹਣੀਏ ਨੀ ਅਸੀ ਨਇਓ ਥਕਦੇ (ਥਕਦੇ)
ਓ ਤੇਰੀ ਵੇਖੇ ਬਿਨਾ ਕੋਈ update ਅਸੀ ਰਿਹ ਵੀ ਨੀ ਸਕਦੇ
ਰਿਹ ਵੀ ਨੀ ਸਕਦੇ
ਓ ਦੋ ਅੱਖਾਂ ਹਾਏ ਨੀ ਦੋ ਅੱਖਾਂ ਅੱਖਾਂ ਨੇ ਮਾਰੇ ਲੱਖਾ
ਅੱਖਾਂ ਚ ਹੰਸ ਪੈਂਦੀ ਓਏ ਪੈਂਦੀ ਓਏ, ਪੈਂਦੀ ਓਏ
ਓ ਮੂਹਿੋ ਕੁਝ ਨਾ ਬੋਲਕੇ ਕਹਿੰਦੀ ਜਾਨ ਕੱਡ ਲੈਂਦੀ ਓਏ
ਓ ਏਕ ਕੁੜੀ ਕੁੜੀ ਓ ਕੁੜੀ
ਜ਼ਹਰ’ਦੀ ਪੂਡੀ ਸਾਮਨੇ ਰਹਿੰਦੀ ਓਏ
ਸਾਮਨੇ ਰਹਿੰਦੀ ਓਏ ਰਹਿੰਦੀ ਓਏ
ਓ ਮੂਹਿੋ ਕੁਝ ਨਾ ਬੋਲਕੇ ਕਹਿੰਦੀ ਜਾਨ ਕੱਡ ਲੈਂਦੀ ਓਏ

Trivia about the song Kudi Kudi by गुरनाज़र

Who composed the song “Kudi Kudi” by गुरनाज़र?
The song “Kudi Kudi” by गुरनाज़र was composed by GURNAZAR, MAUJAN, BAABU SINGH MAAN, RAJAT NAGPAL.

Most popular songs of गुरनाज़र

Other artists of Film score