Pehla Pegg

Rythm Mansa

ਤੇਰਾ ਨਸ਼ਾ ਨਸ਼ੇ ਤੂੰ ਕਾਟ ਕਰ ਗਿਆ
ਦੁੱਗਣੀ ਮੇਰੀ ਖੁਰਾਕ ਕਰ ਗਿਆ
ਪਚਦਾ ਨਹੀਂ ਸੀ ਅਧਿਆ
ਅੱਜ ਮੈਂ ਬੋਤਲ ਖਾਲੀ ਆਪ ਕਰ ਗਿਆ
ਨਸ਼ਾ ਨਸ਼ੇ ਤੂੰ ਕਾਟ ਕਰ ਗਿਆ
ਦੁੱਗਣੀ ਮੇਰੀ ਖੁਰਾਕ ਕਰ ਗਿਆ
ਪਚਦਾ ਨਹੀਂ ਸੀ ਅਧਿਆ
ਅੱਜ ਮੈਂ ਬੋਤਲ ਖਾਲੀ
ਮੈਨੂੰ ਲੱਗਦਾ ਸੀ ਦਾਰੂ ਪੀਕੇ ਭੁੱਲ ਜਾਊਂਗਾ
ਇਸੇ ਚੱਕਰਾਂ ਚ ਵੇਖੀ ਸ਼ੁਰੂਵਾਤ ਕਰ ਕੇ
ਨੀਂ ਮੈਂ ਪਹਿਲਾ ਪੈੱਗ ਲਾਇਆ
ਤੈਨੂੰ ਭੁਲਣ ਲਈ
ਹਾਏ ਨੀਂ ਮੈਂ ਬਾਕੀ ਸਾਰੇ ਲਾਏ
ਤੈਨੂੰ ਯਾਦ ਕਰ ਕੇ
ਨੀਂ ਮੈਂ ਪਹਿਲਾ ਪੈੱਗ ਲਾਇਆ
ਤੈਨੂੰ ਭੁਲਣ ਲਈ
ਹਾਏ ਨੀਂ ਮੈਂ ਬਾਕੀ ਸਾਰੇ ਲਾਏ
ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ

ਨੀਂ ਤੂੰ ਦੇਸੀ ਵਾਂਗੂ hit ਕਰੇ
ਤੇਰਾ ਵਿਸਕੀ ਜੇਹਾ ਸੁਰੂਰ ਕੁੜੇ
ਪੁੱਛਦਾ ਪੁੱਛਦਾ ਰਹਿ ਜਾਣਾ ਤੂੰ ਕਿਹੜੇ ਪਿੰਡ ਦੀ  ਹੂਰ  ਕੁੜੇ
ਨੀਂ ਤੂੰ ਦੇਸੀ ਵਾਂਗੂ hit ਕਰੇ
ਤੇਰਾ ਵਿਸਕੀ ਜੇਹਾ ਸੁਰੂਰ ਕੁੜੇ
ਪੁੱਛਦਾ ਪੁੱਛਦਾ ਰਹਿ ਜਾਣਾ ਤੂੰ ਕਿਹੜੇ ਪਿੰਡ ਦੀ  ਹੂਰ  ਕੁੜੇ
ਨੀਂ ਤੂੰ 10 ਵਜੇ offline ਹੋ ਜਾਨੀ ਐ
ਬਿੱਲੋ ਮਾਨਸੇ ਦੀ ਨੀਂਦਾਂ ਬਰਬਾਦ ਕਰਕੇ
ਨੀਂ ਮੈਂ ਪਹਿਲਾ ਪੈੱਗ ਲਾਇਆ
ਤੈਨੂੰ ਭੁਲਣ ਲਈ
ਹਾਏ ਨੀਂ ਮੈਂ ਬਾਕੀ ਸਾਰੇ ਲਾਏ
ਤੈਨੂੰ ਯਾਦ ਕਰ ਕੇ
ਨੀਂ ਮੈਂ ਪਹਿਲਾ ਪੈੱਗ ਲਾਇਆ
ਤੈਨੂੰ ਭੁਲਣ ਲਈ
ਹਾਏ ਨੀਂ ਮੈਂ ਬਾਕੀ ਸਾਰੇ ਲਾਏ
ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ ਤੈਨੂੰ ਯਾਦ ਕਰ ਕੇ
ਨੀਂ ਤੈਨੂੰ ਯਾਦ ਕਰ ਕੇ

Trivia about the song Pehla Pegg by गुरनाज़र

Who composed the song “Pehla Pegg” by गुरनाज़र?
The song “Pehla Pegg” by गुरनाज़र was composed by Rythm Mansa.

Most popular songs of गुरनाज़र

Other artists of Film score